Posted inਦੇਸ਼ ਵਿਦੇਸ਼ ਤੋਂ
ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਸ਼ਹੀਦੀ ਪੰਦਰਵਾੜੇ ਦੌਰਾਨ ਸ਼ਹੀਦ ਹੋਏ ਸਮੂਹ ਸ਼ਹੀਦਾਂ ਨੂੰ ਸਮਰਪਿਤ ਕਰਵਾਇਆ ਸ਼ਹੀਦੀ ਸਮਾਗਮ
ਨੌਜਵਾਨ ਸਭਾ ਵੱਲੋਂ ਬੱਚਿਆਂ ਲਈ ਦਸਤਾਰ ,ਗੁਰਬਾਣੀ ਸਬੰਧੀ ਸਵਾਲ-ਜਵਾਬ ਅਤੇ ਗੁਰਮੁੱਖੀ ਅੱਖਰ ਗਿਆਨ ਮੁਕਾਬਲੇ ਕਰਵਾਏ* ਮਿਲਾਨ, 25 ਦਸੰਬਰ: (ਨਵਜੋਤ ਪਨੈਚ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਉੱਤਰੀ ਇਟਲੀ ਪ੍ਰਸਿੱਧ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ,ਰੇਜੋ…









