Posted inਸਾਹਿਤ ਸਭਿਆਚਾਰ ਧਰਮ ——ਸਰਸਾ ਦੀਏ ਨਦੀਏ—— ਤੈਨੂੰ ਲਾਹਨਤਾਂ ਪੈਂਦੀਆਂ ਨੇ, ਸਰਸਾ ਦੀਏ ਨਦੀਏ ਨੀ, ਆਖਰ ਤੂੰ ਵੀ ਤਾਂ, ਰੱਜ ਕੇ, ਕਹਿਰ ਗੁਜਾਰਿਆ ਸੀ। ਜੇ ਨੰਦਾਂ ਦੀ ਪੁਰੀ ਨੂੰ ਛੱਡ ਕੇ,ਆਣ ਬੈਠੇ ਸੀ ਤੇਰੇ ਕੰਢੇ, ਤੈਥੋਂ ਕਿਉਂ … Posted by worldpunjabitimes December 23, 2023
Posted inਸਾਹਿਤ ਸਭਿਆਚਾਰ || ਆਪਸੀ ਸਾਂਝ ਤੋਂ ਵਗੈਰ || ਪਰਿਵਾਰ ਦੀ ਆਪਸੀ ਸਾਂਝ ਤੋਂ ਵਗੈਰ।ਪੱਥਰਾਂ ਦਾ ਮਕਾਨ ਹੈ ਵਾਂਗ ਸਮਸ਼ਾਨ।। ਕਿਉਂ ਜੋ ਪਿਆਰ ਹੀ ਮੰਗੇ ਘਰ ਦੀ ਖ਼ੈਰ।ਆਪਸੀ ਸਾਂਝ ਹੀ ਵਧਾਵੇ ਘਰ ਦੀ ਸ਼ਾਨ।। ਇੰਝ ਹੀ ਜਿਸ ਦਿਲ ਵਿੱਚ… Posted by worldpunjabitimes December 23, 2023
Posted inਪੰਜਾਬ ਟਾਇਨੋਰ ਆਰਥੋਟਿਕਸ ਨੇ ਵੱਡਾ ਨਿਰਮਾਣ ਕੇੰਦਰ ਖੋਲ੍ਹਿਆ ਗਲੋਬਲ ਆਰਥੋਪੀਡਿਕ ਨਿਰਮਾਣ ਵਿੱਚ ਇੱਕ ਨਵਾਂ ਯੁੱਗ ਚੰਡੀਗੜ੍ਹ, 23 ਦਸੰਬਰ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼) ਆਰਥੋਟਿਕ ਉਪਕਰਨਾਂ ਦੇ ਇੱਕ ਪ੍ਰਮੁੱਖ ਬ੍ਰਾਂਡ, ਟਾਇਨੋਰ ਆਰਥੋਟਿਕਸ ਨੇ ਫੇਸ 6, ਮੋਹਾਲੀ, ਪੰਜਾਬ ਵਿੱਚ ਆਪਣੀ ਜ਼ਮੀਨੀ… Posted by worldpunjabitimes December 23, 2023
Posted inਸਿੱਖਿਆ ਜਗਤ ਪੰਜਾਬ ਸਰਕਾਰੀ ਸਮਾਰਟ ਹਾਈ ਸਕੂਲ ਰਡਿਆਲਾ ਵਿਖੇ ਕਿਸ਼ੋਰਾਂ ਲਈ ਸੈਮੀਨਾਰ ਆਯੋਜਿਤ ਖਰੜ: 23 ਦਸੰਬਰ (ਵਰਲਡ ਪੰਜਾਬੀ ਟਾਈਮਜ਼) ਖਰੜ ਦੇ ਪਿੰਡ ਰਡਿਆਲਾ ਦੇ ਸਰਕਾਰੀ ਹਾਈ ਸਮਾਰਟ ਸਕੂਲ ਵਿਖੇ ਅੱਜ ਆਯੁਰਵੈਦਿਕ ਮੈਡੀਕਲ ਅਫ਼ਸਰ ਡਾਕਟਰਕ੍ਰਿਤੀਕਾ ਭਨੋਟ ਵਿਸ਼ੇਸ਼ ਤੌਰ 'ਤੇ ਪੁੱਜੇਉਨ੍ਹਾਂ ਨੇ ਸਕੂਲ ਦੀਆਂ ਬੱਚੀਆਂ… Posted by worldpunjabitimes December 23, 2023
Posted inਸਾਹਿਤ ਸਭਿਆਚਾਰ ਧਰਮ ਬਖ਼ਸ਼ ਦਿਓ ਔਗੁਣ ਦਸ਼ਮੇਸ਼ ਪਿਤਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਬਣਾ ਕੇ।ਮਾਨਵਤਾ ਨੂੰ ਸੱਚੇ ਸ਼ਬਦ ਗੁਰੂ ਲੜ ਲਾ ਦਿੱਤਾ।ਰੂਹਾਨੀਅਤ ਦੇ ਸੱਚੇ ਮਾਰਗ ਰਾਹ ਪਾ ਦਿੱਤਾ।ਜਾਤ ਪਾਤ ਊਚ ਨੀਚ ਦਾ ਭਰਮ ਮਿਟਾ ਦਿੱਤਾ। ਸਭਨਾ… Posted by worldpunjabitimes December 23, 2023
Posted inਸਾਹਿਤ ਸਭਿਆਚਾਰ ਧਰਮ 5 ਅਤੇ 6 ਪੋਹ ੫ ਪੋਹ ਦੀ ਸਵੇਰ ਲੱਗੇ ਕਰਨ ਬਿਉਂਤ ਬੰਦੀ,,ਛੱਡਣਾ ਅਨੰਦਪੁਰ ਕਰ ਲਿਆ ਫੈਸਲਾ।।ਬੇਦਾਵੇ ਵਾਲੇ ਸਾਰੇ ਘਰਾਂ ਨੂੰ ਪਧਾਰ ਗਏ,,ਮੂਰਖਾਂ ਨੇ ਗੁਰੂ ਹੁੰਦੇ ਢਾਹ ਲਿਆ ਹੌਸਲਾ।। ਡਟੇ ਰਹੇ ਮਜ੍ਬ ਦੇ ਪੱਕੇ ਮਰ… Posted by worldpunjabitimes December 23, 2023
Posted inਸਾਹਿਤ ਸਭਿਆਚਾਰ ਧਰਮ ਵੱਡੇ ਸਾਹਿਬਜ਼ਾਦੇ ਸਰਸਾ ਸਮੇਤ 10 ਲੱਖ ਜਦੋ ਚੜ ਆਏ,,ਦਿਨ ਉਦੋਂ ਹੌਲੀ ਹੌਲੀ ਉਦੇ ਹੋਣ ਲੱਗਿਆ।।ਪੈ ਗਿਆ ਵਿਛੋੜਾ ਸੱਚੀ ਸਾਰੇ ਪਰਿਵਾਰ ਦਾ,,ਸਰਸਾ ਦਾ ਪਾਣੀ ਨੱਕੋ ਨੱਕ ਜਦੋਂ ਵੱਗਿਆ।। ਅਨੰਦਪੁਰ ਵਾਲਾ ਪਾਸਾ ਭਾਈ ਜੈਤੇ… Posted by worldpunjabitimes December 23, 2023
Posted inਦੇਸ਼ ਵਿਦੇਸ਼ ਤੋਂ ਗੋਲਡ ਮੈਡਲਿਸਟ ਢਾਡੀ ਗਿਆਨੀ ਭੁਪਿੰਦਰ ਸਿੰਘ ਪਾਰਸਮਣੀ ਦਾ ਜੱਥਾ ਆਪਣੀ ਪਹਿਲੀ ਯੂਰਪ ਫੇਰੀ ਦੌਰਾਨ ਇਟਲੀ ਦੀ ਸਿੱਖ ਸੰਗਤ ਨੂੰ ਸਾਹਿਬਜਾਦਿਆਂ ਦੀਆਂ ਲਾਸਾਨੀ ਕੁਰਬਾਨੀਆਂ ਦਾ ਇਤਿਹਾਸ ਕਰਵਾ ਰਿਹਾ ਸਰਵਣ ਮਿਲਾਨ, 23 ਦਸੰਬਰ : (ਵਰਲਡ ਪੰਜਾਬੀ ਟਾਈਮਜ਼) ਇਹ ਗੱਲ 100% ਸੱਚ ਹੈ ਕਿ ਗੁਰੂ ਨਾਨਕ ਦੇ ਘਰ ਦੀ ਸੇਵਾ ਉਹੀ ਸਿੱਖ ਕਰ ਸਕਦਾ ਜਿਸ ਤੋਂ ਬਾਬਾ ਨਾਨਕ ਜੀ ਆਪ ਕਰਵਾਉਣੀ… Posted by worldpunjabitimes December 23, 2023
Posted inਸਾਹਿਤ ਸਭਿਆਚਾਰ ਧਰਮ ਛੋਟੇ ਸਾਹਿਬਜ਼ਾਦੇ ਸਾਕਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਦੀ ਸਭ ਤੋਂ ਦਰਦਨਾਕ ਘਟਨਾ ਹੈ। ਅਤੇ ਦਿਲ ਨੂੰ ਝੰਜੋੜ ਕਰ ਦੇਣ ਵਾਲੇ ਪਾਪ ਦਾ ਵਿਸਥਾਰ।ਛੋਟੇ ਸਾਹਿਬਜ਼ਾਦਿਆਂ… Posted by worldpunjabitimes December 23, 2023
Posted inਸਾਹਿਤ ਸਭਿਆਚਾਰ ਧਰਮ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਗੁਰੂ ਜੀ ਦੇ ਲਾਲਮਾਤਾ ਗੁਜਰੀ ਦੇ ਪੋਤੇਦੋ ਚਮਕੌਰ ਚ ਲੜੇਦੋ ਨੀਆਂ ਚ ਖ੍ਹਲੋਤੇ ਅਜੀਤ ਤੇ ਜੁਝਾਰ ਵ੍ਹੱਡੇ ਸੀਜ਼ੋਰਾਵਰ ਤੇ ਫਤਿਹ ਸਿੰਘ ਛੋਟੇਗੁਰੂ ਜੀ ਦੇ ਲਾਲਮਾਤਾ ਗੁਜਰੀ ਦੇ ਪੋਤੇਦੋ ਚਮਕੌਰ ਚ… Posted by worldpunjabitimes December 23, 2023