Posted inਈ-ਪੇਪਰ World Punjabi Times-11.01.2024 11.01.24Download Posted by worldpunjabitimes January 11, 2024
Posted inਸਾਹਿਤ ਸਭਿਆਚਾਰ ਪਾਣੀ ਦਾ ਬੁਲਬੁਲਾ ਜੀਵਨ ਦਾ ਹੈ ਕੀ ਭਰੋਸਾ, ਇਹ ਬੁਲਬੁਲਾ ਪਾਣੀ ਦਾ। ਸਾਰੇ ਧਰਮ ਨੇ ਏਹੋ ਕਹਿੰਦੇ, ਏਹੋ ਕਥਨ ਹੈ ਬਾਣੀ ਦਾ। ਜੋ ਖੁਦ ਨੂੰ ਅਬਿਨਾਸ਼ੀ ਆਖਣ, ਸਾਰੇ ਇਹ ਗੱਲ ਜਾਣ ਲਓ। ਬੰਦੇ… Posted by worldpunjabitimes January 11, 2024
Posted inਸਾਹਿਤ ਸਭਿਆਚਾਰ || ਮੇਰੀ ਕਲਮ || ਖੁੱਦ ਦੀ ਲਿੱਖਣ ਦੀ ਆਦਤ ਨੂੰਜੱਦ ਮੈਂ ਅਲਵਿਦਾ ਕਿਹਾ।।ਖੁੱਦ ਦੀ ਜ਼ਿੰਦਗੀ ਜਿਓਣ ਦਾ ਰਾਹਜੱਦ ਮੈਂ ਬਦਲ ਲਿਆ।। ਬਦਲੇ ਹੋਏ ਰਾਹ ਉੱਤੇ ਲਗਾਤਾਰਜੱਦ ਮੈਂ ਤੁਰਦਾ ਗਿਆ।।ਅਚਾਨਕ ਹੀ ਕਲਮ ਨੇ ਆ ਕੁੱਝਮੇਰੇ… Posted by worldpunjabitimes January 11, 2024
Posted inਸਾਹਿਤ ਸਭਿਆਚਾਰ ਔਰਤ ਦੀ ਕਵਿਤਾ ਹੁਣ ਰੁਦਨ ਨਹੀਂ, ਜਸ਼ਨ ਅਤੇ ਵਿਦਰੋਹ ਦੀ ਕਵਿਤਾ ਹੈ… ਪੰਜਾਬ ਸਾਹਿਤ ਅਕਾਦਮੀ ਵੱਲੋਂ ਕਰਵਾਇਆ ਅੰਤਰਰਾਸ਼ਟਰੀ ਸੈਮੀਨਾਰ ਅਤੇ ਕਵੀ ਦਰਬਾਰ :- ਪੰਜਾਬ ਸਾਹਿਤ ਅਕਾਦਮੀ ਵੱਲੋਂ ਨਾਰੀ ਸਸ਼ਕਤੀਕਰਨ ਦੀ ਮੁਹਿੰਮ ਦੇ ਤਹਿਤ ' ਨਾਰੀ ਸਾਹਿਤ : ਬਦਲਦੇ ਸੰਦਰਭ ' ਵਿਸ਼ੇ ਤੇ… Posted by worldpunjabitimes January 11, 2024
Posted inਪੰਜਾਬ ‘ਸਰਕਾਰ ਤੁਹਾਡੇ ਦੁਆਰ’ ਤਹਿਤ ਡੀ.ਸੀ ਸੁਣਨਗੇ ਲੋਕਾਂ ਦੀਆਂ ਮੁਸ਼ਕਿਲਾਂ ਕੋਟਕਪੂਰਾ, 11 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪ੍ਰੋਗਰਾਮ ‘ਸਰਕਾਰ ਤੁਹਾਡੇ ਦੁਆਰ’ ਮੁਹਿੰਮ ਦੇ ਅੰਤਰਗਤ 11 ਜਨਵਰੀ ਨੂੰ ਦਿਨ ਬੁੱਧਵਾਰ ਨੂੰ ਪਿੰਡ ਘੁਦੂਵਾਲਾ ਵਿਖੇ ਦੁਪਿਹਰ 1 ਵਜੇ ਤੋਂ 2 ਵਜੇ ਤੱਕ… Posted by worldpunjabitimes January 11, 2024
Posted inਪੰਜਾਬ ਰਾਜਸਥਾਨ ਫੀਡਰ ਅਤੇ ਸਰਹਿੰਦ ਫੀਡਰ ’ਤੇ ਬਣੇ ਛੋਟੇ ਪੁਲਾਂ ਨੂੰ ਚੋੜਾ ਕਰਨ ਦੀ ਮੰਗ ਜਲਦ ਹੋਵੇਗੀ ਪੂਰੀ : ਮਨੀ ਧਾਲੀਵਾਲੇ ਸਪੀਕਰ ਸੰਧਵਾਂ ਦੇ ਯਤਨਾਂ ਸਦਕਾ ਪੁਲ ਜਲਦ ਹੋਵੇਗਾ ਮੁਕੰਮਲ : ਪੀ.ਆਰ.ਓ. ਕੋਟਕਪੂਰਾ, 11 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪਿਛਲੇ ਲੰਮੇ ਸਮੇਂ ਤੋਂ ਕੋਟਕਪੂਰਾ ਦੇ ਦਰਜਨਾਂ ਪਿੰਡਾਂ ਦੇ ਵਸਨੀਕਾਂ ਵਲੋਂ ਰਾਜਸਥਾਨ… Posted by worldpunjabitimes January 11, 2024
Posted inਪੰਜਾਬ ‘ਆਪ’ ਵਿਧਾਇਕਾਂ ਦੇ ਘਰਾਂ ਮੂਹਰੇ ਰੋਸ ਪ੍ਰਦਰਸ਼ਨ’ ਫਰੀਦਕੋਟ ਜਿਲ੍ਹੇ ਦੇ ਸਮੂਹ ਪੈਨਸ਼ਨਰ ਸਾਥੀਆਂ ਵੱਲੋਂ ਭਰਵੀਂ ਸ਼ਮੂਲੀਅਤ ਕਰਨ ਦਾ ਐਲਾਨ ਫਰੀਦਕੋਟ, 11 ਜਨਵਰੀ (ਵਰਲਡ ਪੰਜਾਬੀ ਟਾਈਮਜ਼) ‘ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੀ ਸੂਬਾ ਕਮੇਟੀ ਵੱਲੋਂ ਉਲੀਕੇ ਪ੍ਰੋਗਰਾਮ… Posted by worldpunjabitimes January 11, 2024
Posted inਪੰਜਾਬ ਜ਼ਿਲ੍ਹੇ ਦੀਆਂ ਵੱਖ-ਵੱਖ ਤਹਿਸੀਲਾਂ ’ਚ 525 ਲੰਬਿਤ ਇੰਤਕਾਲਾਂ ਦਾ ਨਿਪਟਾਰਾ : ਡੀ.ਸੀ. ਫ਼ਰੀਦਕੋਟ , 11 ਜਨਵਰੀ (ਵਰਲਡ ਪੰਜਾਬੀ ਟਾਈਮਜ਼) ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਲੰਬਿਤ ਪਏ ਇੰਤਕਾਲ ਦਰਜ ਕਰਨ ਦੇ ਮੱਦੇਨਜ਼ਰ ਵਿੱਢੀ ਗਈ ਨਿਵੇਕਲੀ ਮੁਹਿੰਮ… Posted by worldpunjabitimes January 11, 2024
Posted inਸਿੱਖਿਆ ਜਗਤ ਪੰਜਾਬ ਦਸਮੇਸ਼ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੂੰ ਮਿਲਿਆ ਸਟੇਟ ਐਵਾਰਡ ਕੋਟਕਪੂਰਾ, 11 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਨੇੜਲੇ ਪਿੰਡ ਭਾਣਾ ਦੇ ਦਸਮੇਸ਼ ਕਾਨਵੈਂਟ ਸਕੂਲ ਦੇ 7ਵੀਂ ਜਮਾਤ ਦੇ ਵਿਦਿਆਰਥੀ ਸਹਿਜਪ੍ਰੀਤ ਸਿੰਘ ਨੇ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਕਰਵਾਏ ਗਏ ਮੈਗਾ ਓਲੰਪੀਅਡ ਕੋਬੈਟ… Posted by worldpunjabitimes January 11, 2024
Posted inਪੰਜਾਬ ਛਿੰਦਵਾੜਾ-ਪਤਾਲਕੋਟ ਐਕਸਪ੍ਰੈੱਸ 6 ਫਰਵਰੀ ਤੱਕ ਰਹੇਗੀ ਬੰਦ ਕੋਟਕਪੂਰਾ, 11 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਰੇਲਵੇ ਵਿਭਾਗ ਦੇ ਡਵੀਜਨ ਫਿਰੋਜਪੁਰ ਤੋਂ ਚੱਲ ਕੇ ਸਟੇਟ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜੰਕਸ਼ਨ ਨੂੰ ਜਾਣ ਵਾਲੀ ਪਤਾਲਕੋਟ ਐਕਸਪ੍ਰੈਸ ਮਿਤੀ 12 ਜਨਵਰੀ… Posted by worldpunjabitimes January 11, 2024