ਲੋਕ ਗਾਇਕ ਸੁਖਵਿੰਦਰ ਸਾਰੰਗ ਦੇ ਗੀਤ ‘ਘੁੰਗਰੂ ‘ ਦਾ ਪੋਸਟਰ ਰਿਲੀਜ਼

ਲੋਕ ਗਾਇਕ ਸੁਖਵਿੰਦਰ ਸਾਰੰਗ ਦੇ ਗੀਤ ‘ਘੁੰਗਰੂ ‘ ਦਾ ਪੋਸਟਰ ਰਿਲੀਜ਼

ਫ਼ਰੀਦਕੋਟ, 12  ਜਨਵਰੀ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਲੋਕ ਗਾਇਕ ਸੁਖਵਿੰਦਰ ਸਾਰੰਗ ਦੇ ਗੀਤ 'ਘੁੰਗਰੂ ' ਦਾ ਪੋਸਟਰ ਆਰ.ਡੀ.ਐਕਸ ਸੰਗੀਤ  ਕੰਪਨੀ ਦੇ ਦਫਤਰ ਵਿਚ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਗੁਰਮੀਤ ਸਿੰਘ ਜੀਤਾ…
ਧੀਆਂ ਭੈਣਾਂ ਦੀ………………………

ਧੀਆਂ ਭੈਣਾਂ ਦੀ………………………

ਧੀਆਂ ਭੈਣਾਂ ਦਾ , ਤਿਉਹਾਰ ਲੋਹੜੀਭੈਣਾਂ ਭਰਾਵਾਂ ਦਾ , ਪਿਆਰ ਲੋਹੜੀਮੂੰਗਫਲੀਆਂ ,ਰਿਉੜੀਆਂ ਤੇ ਗੁੜਖਾਂਦੇ ਨੇ ਬਹਿ ਬਹਿ ਕੇ , ਸਾਰੇ ਜੁੜਮੱਕੀ ਦੀ ਰੋਟੀ , ਸਾਗ ਤੇ ਗੰਨੇ ਚੂਪਅੱਗ ਬਾਲ ਮਨਾਉਣ,…
ਦੋਹਤੇ ਦੀ ਲੋਹੜੀ !

ਦੋਹਤੇ ਦੀ ਲੋਹੜੀ !

ਰਾਜਨ ਆਪਣੇ ਪਤੀ ਨਾਲ ਤੇ ਆਪਣੇ ਪੰਦਰਾਂ ਕੁ ਮਹੀਨੇ ਦੇ ਬੇਟੇ ਨਾਲ ਪੰਜਾਬ ਆਈ । ਸਹੁਰਾ ਪਰਿਵਾਰ ਸਾਰਾ ਕਨੇਡਾ ਵਿੱਚ ਹੋਣ ਕਰਕੇ ਉਹ ਸਿੱਧੀ ਆਪਣੇ ਪੇਕੇ ਘਰ ਹੀ ਆਈ ।ਪਹਿਲਾ…
ਆਇਆ ਲੋਹੜੀ ਦਾ ਤਿਉਹਾਰ, ਲੈ ਕੇ ਖੁਸ਼ੀਆਂ, ਸਧਰਾਂ ਪਿਆਰ |

ਆਇਆ ਲੋਹੜੀ ਦਾ ਤਿਉਹਾਰ, ਲੈ ਕੇ ਖੁਸ਼ੀਆਂ, ਸਧਰਾਂ ਪਿਆਰ |

ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਸੰਗ੍ਰਹਿ ਹੀ ਜ਼ਿੰਦਗੀ ਹੈ | ਖ਼ੁਸ਼ੀਆਂ ਦਾ ਪੂਰਾ ਅੰਬਰ ਕਿਸੇ ਕੋਲ ਨਹੀਂ ਹੈ ਕਿ ਮਨੁੱਖ ਜਦੋਂ ਚਾਹੇ ਖ਼ੁਸ਼ੀ ਦਾ ਤਾਰਾ ਤੋੜ ਕੇ ਜ਼ਿੰਦਗੀ ਨੂੰ  ਸ਼ਿੰਗਾਰ ਲਵੇ |…
ਲੋਹੜੀ ਦੀਆਂ ਸ਼ੁਭਕਾਮਨਾਵਾਂ

ਲੋਹੜੀ ਦੀਆਂ ਸ਼ੁਭਕਾਮਨਾਵਾਂ

ਜ਼ਿੰਦਗੀ ਨੂੰ ਜਿਉਣ, ਰਸਮਾਂ-ਰਿਵਾਜਾਂ ਨੂੰ ਨਿਭਾਉਣ ਅਤੇ ਤਿਉਹਾਰਾਂ ਨੂੰ ਮਨਾਉਣ ਵਿੱਚ ਪੰਜਾਬੀ ਹਮੇਸ਼ਾ ਹੀ ਅੱਗੇ ਰਹੇ ਹਨ। ਹਾਲਾਤ ਕਿਹੋ ਜਿਹੇ ਵੀ ਰਹੇ ਹੋਣ, ਪੰਜਾਬੀ ਹਰ ਹਾਲ ਵਿੱਚ ਰੱਬ ਦੀ ਰਜ਼ਾ…
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀ ਮੈਂਬਰਸ਼ਿਪ ਸੂਚੀ ਜਾਰੀ

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀ ਮੈਂਬਰਸ਼ਿਪ ਸੂਚੀ ਜਾਰੀ

ਲੁਧਿਆਣਾਃ 12 ਜਨਵਰੀ (ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀ ਮੈਂਬਰਸ਼ਿਪ ਸੂਚੀ-2024 ਅੱਜ ਇਥੇ ਪੰਜਾਬੀ ਭਵਨ ਵਿੱਚ ਸਾਬਕਾ ਪ੍ਰਧਾਨ ਪ੍ਰੋਃ ਗੁਰਭਜਨ ਸਿੰਘ ਗਿੱਲ, ਕੇਂਦਰੀ ਪੰਜਾਬੀ ਲੇਖਕ ਸਭਾ(ਸੇਖੋਂ) ਦੇ ਜਨਰਲ…
  || ਮੇਰੀ ਕਲਮ ||

  || ਮੇਰੀ ਕਲਮ ||

ਖੁੱਦ ਦੀ ਲਿੱਖਣ ਦੀ ਆਦਤ ਨੂੰਜੱਦ ਮੈਂ ਅਲਵਿਦਾ ਕਿਹਾ।।ਖੁੱਦ ਦੀ ਜ਼ਿੰਦਗੀ ਜਿਓਣ ਦਾ ਰਾਹਜੱਦ ਮੈਂ ਬਦਲ ਲਿਆ।। ਬਦਲੇ ਹੋਏ ਰਾਹ ਉੱਤੇ ਲਗਾਤਾਰਜੱਦ ਮੈਂ ਤੁਰਦਾ ਗਿਆ।।ਅਚਾਨਕ ਹੀ ਕਲਮ ਨੇ ਆ ਕੁੱਝਮੇਰੇ…
ਔਰਤ ਦੀ ਕਵਿਤਾ ਹੁਣ ਰੁਦਨ ਨਹੀਂ, ਜਸ਼ਨ ਅਤੇ ਵਿਦਰੋਹ ਦੀ ਕਵਿਤਾ ਹੈ…

ਔਰਤ ਦੀ ਕਵਿਤਾ ਹੁਣ ਰੁਦਨ ਨਹੀਂ, ਜਸ਼ਨ ਅਤੇ ਵਿਦਰੋਹ ਦੀ ਕਵਿਤਾ ਹੈ…

ਪੰਜਾਬ ਸਾਹਿਤ ਅਕਾਦਮੀ ਵੱਲੋਂ ਕਰਵਾਇਆ ਅੰਤਰਰਾਸ਼ਟਰੀ ਸੈਮੀਨਾਰ ਅਤੇ ਕਵੀ ਦਰਬਾਰ :- ਪੰਜਾਬ ਸਾਹਿਤ ਅਕਾਦਮੀ ਵੱਲੋਂ ਨਾਰੀ ਸਸ਼ਕਤੀਕਰਨ ਦੀ ਮੁਹਿੰਮ ਦੇ ਤਹਿਤ ' ਨਾਰੀ ਸਾਹਿਤ : ਬਦਲਦੇ ਸੰਦਰਭ ' ਵਿਸ਼ੇ ਤੇ…