Posted inਸਾਹਿਤ ਸਭਿਆਚਾਰ ਬਸੰਤ ਰੁੱਤ ਕੁਦਰਤ ਰਾਣੀ ਨੇ ਧਰਤ ਦੀ ਹਿੱਕ ਉੱਤੇ,ਕਿਹਾ ਸੁਹਣਾ ਪਸਾਰ ਪਸਾਰਿਆ ਏ।ਹਰਿਆ ਭਰਿਆ ਲਿਬਾਸ ਪਹਿਨਾ ਕੇ ਤੇ,ਸੋਨੇ ਰੰਗਾਂ ਦੇ ਨਾਲ ਸ਼ਿੰਗਾਰਿਆ ਏ। ਭੌਰੇ ਤਿਤਲੀਆਂ ਕਰਨ ਕਲੋਲ ਸਾਰੇ,ਕਾਇਨਾਤ ਨੂੰ ਮਸਤ ਬਣਾਈ ਜਾਂਦੇ।ਕੋਇਲਾਂ… Posted by worldpunjabitimes February 15, 2024
Posted inਸਾਹਿਤ ਸਭਿਆਚਾਰ ਵੈਲਨਟਾਈਨ ਡੇ ਇਹ ਇੱਕ ਦਿਨ ਨਹੀਂ ਇਜ਼ਹਾਰਾਂ ਦਾ।ਹਰ ਦਿਨ ਹੈ ਸੁੱਚੇ ਪਿਆਰਾਂ ਦਾ। ਨਾ ਇਹ ਮੁਹਤਾਜ਼ ਗੁਲਾਬਾਂ ਦਾ,ਨਾ ਇਹ ਮੁਹਤਾਜ਼ ਸ਼ਬਾਬਾਂ ਦਾ। ਇਹ ਤਾਂ ਰਿਸ਼ਤਾ ਹੈ ਰੂਹਾਂ ਦਾ,ਮਾਵਾਂ ਸੱਸਾਂ ਤੇ ਨੂੰਹਾਂ ਦਾ।… Posted by worldpunjabitimes February 15, 2024
Posted inਸਾਹਿਤ ਸਭਿਆਚਾਰ ਦਿੱਲੀ ਵੱਲ ਕੂਚ-(ਕਾਵਿ ਵਿਅੰਗ) ਲਾ ਲਾ ਕਿੱਲ ਸੜਕਾਂ ਦੇ ਢਿੱਡਪਾੜੇ,ਰੱਖੇ ਪੱਥਰ ਰਾਹਾਂ ਵਿਚਕਾਰਮੀਆਂ।ਕਿਧਰੇ ਰੱਖ ਸਲੈਬਾਂ ਇਹਨਾਂ ਰੋਕਲਾਈ,ਹਰ ਇੱਕ ਵਰਤਿਆ ਹਥਿਆਰਮੀਆਂ।ਗੰਦੇ ਪਾਣੀ ਦੀਆਂ ਪਾਉਂਦੇ ਬਾਛੜਾਨੂੰ,ਰਿਹਾ ਡਰੋਨ ਵੀ ਜ਼ਹਿਰ ਖਲਾਰਮੀਆਂ।ਜਦ ਚੜ੍ਹੇ ਪੰਜਾਬੀ ਤੂਫ਼ਾਨ ਬਣਕੇ,ਰੋਕਾਂ ਸੁੱਟੀਆਂ ਸੜਕੋਂ… Posted by worldpunjabitimes February 15, 2024
Posted inਸਿੱਖਿਆ ਜਗਤ ਪੰਜਾਬ ਕੰਨਿਆ ਸਕੂਲ ਵਿਖੇ ਬਸੰਤ ਪੰਚਮੀ ਮੌਕੇ ਐੱਨ.ਐੱਸ.ਐੱਸ. ਕੈਂਪ ਲਗਾਇਆ ਰੋਪੜ, 15 ਫਰਵਰੀ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਸ.ਸ.ਸ.ਸ. (ਕੰਨਿਆ) ਰੂਪਨਗਰ ਵਿਖੇ ਬਸੰਤ ਪੰਚਮੀ ਮੌਕੇ ਪ੍ਰਿੰਸੀਪਲ ਸੰਦੀਪ ਕੌਰ ਦੀ ਅਗਵਾਈ ਵਿੱਚ ਇੱਕ ਦਿਨਾਂ ਐਨ.ਐਸ.ਐਸ ਲਗਾਇਆ ਗਿਆ। ਪ੍ਰੋਗਰਾਮ ਅਫਸਰ ਰਜਿੰਦਰ ਕੌਰ… Posted by worldpunjabitimes February 15, 2024
Posted inਖੇਡ ਜਗਤ ਪੰਜਾਬ ਨੈਸ਼ਨਲ ਸਕੂਲ ਖੇਡਾਂ ਵਿਚ ਗੋਲਡ ਮੈਡਲ ਪ੍ਰਾਪਤ ਕਰਨ ਵਾਲੀ ਹਰਪ੍ਰੀਤ ਕੌਰ ਦਾ ਵਿਸ਼ੇਸ਼ ਸਨਮਾਨ 17 ਸਾਲ ਉਮਰ ਵਰਗ ਵਿੱਚ ਗੋਲਡ ਮੈਡਲ ਪ੍ਰਾਪਤ ਕਰਨਾ ਪਹਿਲਾ ਪੜਾਅ: ਐਸ.ਪੀ. ਰਾਜਪਾਲ ਸਿੰਘ ਹੁੰਦਲ ਰੋਪੜ, 15 ਫਰਵਰੀ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਸਕੂਲ ਗੇਮ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਕਰਵਾਈਆਂ… Posted by worldpunjabitimes February 15, 2024
Posted inਸਾਹਿਤ ਸਭਿਆਚਾਰ ਦੇਸ਼ ਵਿਦੇਸ਼ ਤੋਂ ਪੰਜਾਬ ਸਾਹਿਤ ਅਕਾਦਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਮਾਤ-ਭਾਸ਼ਾ ਦਿਵਸ ਤੇ ਅੰਤਰਰਾਸ਼ਟਰੀ ਕਾਵਿ-ਮਿਲਣੀ ਦਾ ਆਯੋਜਨ ਯਾਦਗਾਰੀ ਹੋ ਨਿਬੜਿਆ 11 ਫਰਵਰੀ ਦਿਨ ਐਤਵਾਰ ਨੂੰ ਪੰਜਾਬ ਸਾਹਿਤ ਅਕਾਦਮੀ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਮਾਤ-ਭਾਸ਼ਾ ਦਿਵਸ ਤੇ ਅੰਤਰਰਾਸ਼ਟਰੀ ਕਾਵਿ-ਮਿਲਣੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਸੰਸਾਰ ਭਰ ਵਿੱਚੋਂ ਨਾਮਵਰ… Posted by worldpunjabitimes February 15, 2024
Posted inਦੇਸ਼ ਵਿਦੇਸ਼ ਤੋਂ ਨਵੀਆਂ ਕਲਮਾਂ ਨਵੀਂ ਉਡਾਣ ਕਿਤਾਬ ਜਿਲਾ ਪਠਾਨਕੋਟ ਦਾ ਕੈਲੰਡਰ ਰਿਲੀਜ਼। ਪਠਾਨਕੋਟ 15 ਫਰਵਰੀ (ਵਰਲਡ ਪੰਜਾਬੀ ਟਾਈਮਜ਼) ਨਵੀਆਂ ਕਲਮਾਂ ਨਵੀਂ ੳਡਾਣ ਕਿਤਾਬ ਦਾ ਕਲੰਡਰ ਸ਼੍ਰੀ ਸਨੀ ਮਹਾਜਨ ਡਾਇਰੈਕਟਰ ਪਰਤਾਪ ਵਰਲਡ ਸਕੂਲ ਪਠਾਨਕੋਟ ਦੀ ਰਹਿਨੁਮਾਈ ਹੇਠ ਰਿਲੀਜ਼ ਕੀਤਾ ਗਿਆ ।ਇਸ ਮੌਕੇ ਬੋਲਦੇ… Posted by worldpunjabitimes February 15, 2024
Posted inਸਾਹਿਤ ਸਭਿਆਚਾਰ ਪੁਰਾਣਾ ਟਾਇਮ ਮੁੜ ਤੋਂ ਯਾਦ ਕਰਵਾ ਦਿੱਤਾ ਕੋਠੇ ਤੇ ਸਪੀਕਰ ਲਾ ਕੇ… ਪ੍ਰੀਤ ਘੱਲ ਕਲਾਂ ਪਿੰਡ ਘੱਲ ਕਲਾਂ ਦੇ ਸੁਲੱਖਣ ਸਿੰਘ ਨੇ ਆਪਣੇ ਪੁੱਤਰ ਗੁਰਪ੍ਰੀਤ ਗੋਪੀ ਦੇ ਵਿਆਹ ਚ' ਕੋਠੇ ਤੇ ਦੋ ਮੰਜਿਆਂ ਨੂੰ ਜੋੜ ਕਿ ਸਪੀਕਰ ਲਾ ਦਿੱਤਾ ਜਿਸਨੂੰ ਸੁਣ ਕਿ ਪੁਰਾਣੇ ਸਮਿਆਂ ਦੀ… Posted by worldpunjabitimes February 15, 2024
Posted inਈ-ਪੇਪਰ World Punjabi Times-14.02.2024 14.02.24-1Download Posted by worldpunjabitimes February 14, 2024
Posted inਪੰਜਾਬ ਆਸ਼ਾ ਵਰਕਰਾਂ ਵੱਲੋਂ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਭਲਕੇ ਦੇਸ਼ਵਿਆਪੀ ਹੜਤਾਲ ਵਿੱਚ ਪੂਰੀ ਸਮਰੱਥਾ ਨਾਲ ਸ਼ਾਮਲ ਹੋਣ ਦਾ ਫੈਸਲਾ ਕੋਟਕਪੂਰਾ ,14 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਆਲ ਇੰਡੀਆ ਆਸ਼ਾ ਵਰਕਰਜ਼ ਯੂਨੀਅਨ ਪੰਜਾਬ ਸਬੰਧਤ ਏਟਕ ਦੀ ਸੂਬਾ ਪੱਧਰੀ ਆਨ ਲਾਈਨ ਮੀਟਿੰਗ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ ਦੀ ਪ੍ਰਧਾਨਗੀ… Posted by worldpunjabitimes February 14, 2024