Posted inਦੇਸ਼ ਵਿਦੇਸ਼ ਤੋਂ
ਬੈਤੁਰ ਰਹਿਮਾਨ ਮਸਜਿਦ ਭਾਈਚਾਰੇ ਵੱਲੋਂ ਬੀਤੇ ਦਿਨ ਵਿਸ਼ਵ ਅੰਤਰ-ਧਰਮ ਸਦਭਾਵਨਾ ਹਫ਼ਤਾ ਮਨਾਇਆ
ਸਰੀ, 10 ਫਰਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਬੈਤੁਰ ਰਹਿਮਾਨ ਮਸਜਿਦ ਭਾਈਚਾਰੇ ਵੱਲੋਂ ਬੀਤੇ ਦਿਨ ਵਿਸ਼ਵ ਅੰਤਰ-ਧਰਮ ਸਦਭਾਵਨਾ ਹਫ਼ਤਾ ਮਨਾਉਂਦਿਆਂ ਸਾਲਾਨਾ ਅੰਤਰ-ਧਰਮ ਰਾਤਰੀ ਭੋਜ ਦਾ ਪ੍ਰਬੰਧ ਕੀਤਾ ਗਿਆ। ਇਹ ਹਫਤਾ ਸਹਿਣਸ਼ੀਲਤਾ, ਸੁਲ੍ਹਾ-ਸਫ਼ਾਈ, ਮੁਆਫ਼ੀ, ਉਸਾਰੂ ਸੰਵਾਦ, ਅੰਤਰ-ਧਰਮ ਸਦਭਾਵਨਾ ਅਤੇ ਟਿਕਾਊ ਵਿਕਾਸ…









