Posted inਈ-ਪੇਪਰ World Punjabi Times-31.03.2024 31.03.24Download Posted by worldpunjabitimes March 31, 2024
Posted inਸਾਹਿਤ ਸਭਿਆਚਾਰ ਮਨ ਦੀ ਗੁਲਾਮੀ ਸਿੱਖਿਆ ਦਿੱਤੀ ਗੁਰਾਂ ਨੇ, ਰੱਖਣਾ : ਮਨ ਨੀਵਾਂ ਮੱਤ ਉੱਚੀ। ਦਿਲ ਦੇ ਵਿੱਚ ਵਸਾ ਵੱਸਣਾ, ਹੋਵੇ ਜ਼ਿੰਦਗੀ ਸੱਚੀ-ਸੁੱਚੀ। ਕਿਧਰੇ ਉਹ ਨਾ ਪਹੁੰਚਣ, ਜਿਹੜੇ ਕਰਨ ਗੁਲਾਮੀ ਮਨ ਦੀ। ਆਖੇ ਲੱਗ ਕੇ… Posted by worldpunjabitimes March 31, 2024
Posted inਸਾਹਿਤ ਸਭਿਆਚਾਰ ਡਾਕਘਰਾਂ ਦੀ ਮਹੱਤਤਾ ਦਾ ਦਿਨੋ ਦਿਨ ਘਟਣਾ ਡਾਕਘਰ ਦਾ ਸਬੰਧ ਪੁਰਾਣੇ ਸਮੇਂ ਤੋ ਹੀ ਰਿਹਾ ਹੈ ਜਦੋਂ ਕਿ ਫੋਨ ਅਤੇ ਮੋਬਾਇਲਾਂ ਦੀ ਸੁਵਿਧਾ ਨਹੀ ਹੁੰਦੀ ਸੀ।ਜਿਵੇਂ ਜਿਵੇਂ ਵਿਗਿਆਨ ਨੇ ਤਰੱਕੀ ਕੀਤੀ ਤਾਂ ਇਹਨਾ ਡਾਕਘਰਾਂ ਦੀਆਂ ਸੇਵਾਵਾਂ ਵੀ… Posted by worldpunjabitimes March 31, 2024
Posted inਪੰਜਾਬ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਦੀ ਨਵੇਂ ਸਿਰੇ ਤੋਂ ਕੀਤੀ ਗਈ ਚੋਣ ਡਾ ਗੁਰਜੀਤ ਚੌਹਾਨ ਬਣੇ ਪ੍ਰਧਾਨ ਤੇ ਸੁਰਿੰਦਰਪਾਲ ਸਿੰਘ ਜਨਰਲ ਸਕੱਤਰ ਬਠਿੰਡਾ,31 ਮਾਰਚ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਪਿਛਲੇ ਲੰਮੇ ਸਮੇਂ ਤੋਂ ਪੱਤਰਕਾਰਾਂ ਸਮੇਤ ਹਰ ਵਰਗ ਦੀ ਆਵਾਜ਼ ਬੁਲੰਦ ਕਰਨ ਅਤੇ ਹਰ… Posted by worldpunjabitimes March 31, 2024
Posted inਪੰਜਾਬ ਲੋਕ ਸਭਾ ਚੋਣਾਂ ਦੇ ਮੱਦੇਨਜਰ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਦਿਸ਼ਾ-ਨਿਰਦੇਸ਼ ਜਾਰੀ ਹੁਕਮ 6 ਜੂਨ 2024 ਤੱਕ ਰਹਿਣਗੇ ਲਾਗੂ ਬਠਿੰਡਾ, 31 ਮਾਰਚ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਜ਼ਿਲ੍ਹਾ ਮੈਜਿਸਟ੍ਰੇਟ ਸ. ਜਸਪ੍ਰੀਤ ਸਿੰਘ ਨੇ ਲੋਕ ਸਭਾ ਦੀਆਂ ਚੋਣਾਂ-2024 ਦੇ ਮੱਦੇਨਜ਼ਰ ਜਿਲ੍ਹੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਏ ਰੱਖਣ ਲਈ… Posted by worldpunjabitimes March 31, 2024
Posted inਪੰਜਾਬ ਵੋਟਰ ਜਾਗਰੂਕਤਾ ਸਬੰਧੀ ਸੈਮੀਨਾਰ ਆਯੋਜਿਤ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਬਾਰੇ ਕਰਵਾਇਆ ਜਾਣੂ ਬਠਿੰਡਾ, 31 ਮਾਰਚ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਉਪ ਮੰਡਲ ਮੈਜਿਸਟ੍ਰੈਟ 92 ਸ਼ਹਿਰੀ (ਬਠਿੰਡਾ) ਦੀ ਅਗਵਾਈ ਹੇਠ… Posted by worldpunjabitimes March 31, 2024
Posted inਪੰਜਾਬ ਸ਼ਾਨਦਾਰ ਰਿਹਾ ਦਸ਼ਮੇਸ਼ ਕਲੱਬ ਵੱਲੋਂ ਲਗਵਾਇਆ 10ਵਾਂ ਖੂਨਦਾਨ ਕੈਂਪ ਰੋਪੜ, 31 ਮਾਰਚ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਦਸ਼ਮੇਸ਼ ਯੂਥ ਕਲੱਬ ਗ੍ਰੀਨ ਐਵੇਨਿਊ ਰੋਪੜ ਵੱਲੋਂ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਲਗਵਾਇਆ 10ਵਾਂ ਖੂਨਦਾਨ ਕੈਂਪ ਸ਼ਾਨਦਾਰ ਰਿਹਾ। ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਭਾਉਵਾਲ… Posted by worldpunjabitimes March 31, 2024
Posted inਪੰਜਾਬ ਤਰਕਸ਼ੀਲਾਂ ਵੱਲੋਂ ਮਾਨਸਿਕ ਰੋਗਾਂ ਤੇ ਸੈਮੀਨਾਰ ਕਰਵਾਇਆ ਗਿਆ ਸੰਗਰੂਰ 31 ਮਾਰਚ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼) ਸਮਾਜ 'ਚੋਂ ਅੰਧ ਵਿਸ਼ਵਾਸ, ਵਹਿਮ ਭਰਮ, ਸਮਾਜਿਕ ਬੁਰਾਈਆਂ, ਗੈਰ ਵਿਗਿਆਨਕ ਵਰਤਾਰਿਆਂ ਅਤੇ ਮਾਨਸਿਕ ਰੋਗਾਂ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਖਤਮ ਕਰਨ ਲਈ ਪਿਛਲੇ ਚਾਰ… Posted by worldpunjabitimes March 31, 2024
Posted inਖੇਡ ਜਗਤ ਪੰਜਾਬ ‘ਜਿੱਤੋ ਲੁਧਿਆਣਾ’ ਵੱਲੋਂ ਕਰਵਾਈ ਦੌੜ ਵਿੱਚ ਜਸਵੀਰ ਕੌਰ ਮੰਡਿਆਣੀ ਨੇ ਮੱਲਿਆ ਦੂਸਰਾ ਸਥਾਨ ਆਪਣੇ ਉਮਰ ਵਰਗ ਵਿੱਚ ਰਹੇ ਪਹਿਲੇ ਸਥਾਨ 'ਤੇ ਕਾਬਜ਼ ਲੁਧਿਆਣਾ, 31 ਮਾਰਚ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਇੱਥੇ 'ਜਿੱਤੋ ਲੁਧਿਆਣਾ' ਵੱਲੋਂ ਆਈ.ਆਈ.ਐੱਫ.ਐੱਲ. ਆਸ਼ੀਮਾ ਦੇ ਬੈਨਰ ਹੇਠ ਕਰਵਾਈ ਗਈ 05 ਕਿਲੋਮੀਟਰ… Posted by worldpunjabitimes March 31, 2024
Posted inਸਾਹਿਤ ਸਭਿਆਚਾਰ ਲੋਕ ਪਿੱਠ ਪਿੱਛੇ ਤਾਂ ਨਿੰਦਿਆ ਕਰਦੇਮੂੰਹ ਤੇ ਰਹਿਣ ਸਲਾਹੁੰਦੇ ਲੋਕਮੂੰਹ ਦੇ ਮਿੱਠੇ ਦਿਲ ਦੇ ਖੋਟੇਦਿਲ ਤੇ ਛੁਰੀ ਚਲਾਉਂਦੇ ਲੋਕਦਾਤਾ ਤੇਰੀ ਦੁਨੀਆਂ ਅੰਦਰਕੀ ਕੀ ਰੰਗ ਵਟਾਂਉਂਦੇ ਲੋਕ ਕੁੱਖ ਵਿੱਚ ਧੀ ਦਾ ਕਤਲ਼… Posted by worldpunjabitimes March 31, 2024