ਗੱਲਾ ਮੰਡੀ ਵਿੱਚ ਮਾਤਾ ਦੀ ਵਿਸ਼ਾਲ ਚੌਂਕੀ ਦਾ ਸਫਲ ਆਯੋਜਨ।

ਗੱਲਾ ਮੰਡੀ ਵਿੱਚ ਮਾਤਾ ਦੀ ਵਿਸ਼ਾਲ ਚੌਂਕੀ ਦਾ ਸਫਲ ਆਯੋਜਨ।

ਅਹਿਮਦਗੜ੍ਹ, 12 ਮਈ (  ਪਵਨ ਗੁਪਤਾ /ਵਰਲਡ ਪੰਜਾਬੀ ਟਾਈਮਜ਼ )  ਸਥਾਨਕ ਗੱਲਾ ਮੰਡੀ ਪਰਿਵਾਰ ਐਸੋਸੀਏਸ਼ਨ ਵੱਲੋਂ ਮਾਤਾ ਨੈਣਾ ਦੇਵੀ ਦੀ ਵਿਸ਼ਾਲ ਚੌਂਕੀ ਦਾ ਸਫ਼ਲ ਆਯੋਜਨ ਕੀਤਾ ਗਿਆ। ਮਾਤਾ ਦੀ ਵਿਸ਼ਾਲ ਚੌਂਕੀ…

ਲੇਖਕਾਂ ਅਤੇ ਗੀਤਕਾਰਾਂ ਵੱਲੋਂ ਪਦਮਸ੍ਰੀ ਸੁਰਜੀਤ ਪਾਤਰ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ –

ਪੰਜਾਬੀ ਸਾਹਿਤ ਦੇ ਬਾਬਾ ਬੋਹੜ ਪਦਮਸ਼੍ਰੀ ਸਰਜੀਤ ਪਾਤਰ ਦੇ ਅਕਾਲ ਚਲਾਣੇ ਤੋਂ ਬਾਅਦ ਦੇਸ਼ਾਂ ਵਿਦੇਸ਼ਾਂ ਵਿੱਚ ਪੰਜਾਬੀ ਸਾਹਿਤ ਅਤੇ ਉਨਾਂ ਨੂੰ ਪਿਆਰ ਕਰਨ ਵਾਲਿਆਂ ਵਿੱਚ ਸ਼ੋਕ ਦੀ ਲਹਿਰ ਹੈ। ਇਸ…
ਸਾਹਿਤ ਪ੍ਰਚਾਰ ਮੰਚ (ਅੰਮ੍ਰਿਤਸਰ) ਵੱਲੋਂ ਵੱਖਰਾ ਉਪਰਾਲਾ ਸਾਹਿਤ ਸਭਾਵਾਂ ਦੇ ਆਗੂਆਂ ਨਾਲ ਮਿਲਣੀ ਸਮਰੋਹ ਕਰਕੇ ਕੀਤਾ ਸਨਮਾਨ

ਸਾਹਿਤ ਪ੍ਰਚਾਰ ਮੰਚ (ਅੰਮ੍ਰਿਤਸਰ) ਵੱਲੋਂ ਵੱਖਰਾ ਉਪਰਾਲਾ ਸਾਹਿਤ ਸਭਾਵਾਂ ਦੇ ਆਗੂਆਂ ਨਾਲ ਮਿਲਣੀ ਸਮਰੋਹ ਕਰਕੇ ਕੀਤਾ ਸਨਮਾਨ

ਅੰਮ੍ਰਿਤਸਰ 12 ਮਈ ( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼ ) ਸਾਹਿਤ ਵਿੱਚ ਆਪਣੀ ਬਾਖੂਬੀ ਸੇਵਾ ਨਿਭਾ ਰਹੇ ਸਾਹਿਤ ਪ੍ਰਚਾਰ ਮੰਚ (ਅੰਮ੍ਰਿਤਸਰ) ਦੇ ਪ੍ਰਧਾਨ ਸੁਰਜੀਤ ਸਿੰਘ 'ਅਸ਼ਕ' ਦੀ ਪ੍ਰਧਾਨਗੀ ਹੇਠ ਬੀਤੇ…
ਪੰਜਾਬੀ ਫ਼ਿਲਮ “ਟ੍ਰੈਵਲ ਏਜੰਟ” ਦਾ ਮਹੂਰਤ ਸੰਨੀ ਸੁਪਰ ਸਾਊਂਡ ਮੁੰਬਈ ਵਿੱਚ ਹੋਇਆ

ਪੰਜਾਬੀ ਫ਼ਿਲਮ “ਟ੍ਰੈਵਲ ਏਜੰਟ” ਦਾ ਮਹੂਰਤ ਸੰਨੀ ਸੁਪਰ ਸਾਊਂਡ ਮੁੰਬਈ ਵਿੱਚ ਹੋਇਆ

ਗੋਬਿੰਦ ਫਿਲਮਸ ਕ੍ਰਿਏਸ਼ਨ ਪ੍ਰਾਇਵੇਟ ਲਿਮਿਟੇਡ ਯੂ ਐਸ ਐਸ ਪ੍ਰੋਡਕਸ਼ਨ ਦੇ ਸਹਿਯੋਗ ਨਾਲ਼ ਸੰਨੀ ਸੁਪਰ ਸਾਉਂਡ ਜੁਹੂ ਮੁੰਬਈ ਵਿਖੇ ਪੰਜਾਬੀ ਫ਼ਿਲਮ- "ਟ੍ਰੈਵਲ ਏਜੰਟ" ਦਾ ਸ਼ੁਭ ਮਹੂਰਤ ਹੋਇਆ ਇਸ ਮੌਕੇ ਗੁਰਦੁਆਰਾ ਸ਼੍ਰੀ…
ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਪੂਰਾ ਤਾਣ ਲਗਾ ਦਿਉ :ਪਾਸਲਾ

ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਪੂਰਾ ਤਾਣ ਲਗਾ ਦਿਉ :ਪਾਸਲਾ

ਆਰ .ਐਮ.ਪੀ .ਆਈ ,ਇਨਕਲਾਬੀ ਮੰਚ ਤੇ ਪ੍ਰਵਾਸੀ ਭਾਰਤੀਆਂ ਵੱਲੋਂ ਕਾਂਗਰਸ ਦੀ ਹਮਾਇਤ ਦਾ ਫੈਸਲਾ । ਬਰੈਂਪਟਨ 12 ਮਈ (ਡਾ. ਪ੍ਰਦੀਪ ਜੋਧਾਂ/ਵਰਲਡ ਪੰਜਾਬੀ ਟਾਈਮਜ਼ ) ਜਿਥੇ ਦੇਸ਼ ਵਿੱਚੋਂ ਭਾਰਤੀ ਜਨਤਾ ਪਾਰਟੀ…
ਤਾਂ ਮਰ ਜਾਂਦੇ ਨੇ ਕਈ ਲੋਕ

ਤਾਂ ਮਰ ਜਾਂਦੇ ਨੇ ਕਈ ਲੋਕ

"ਚਾਰ ਦੀਵਾਰੀ 'ਚ ਘੁੱਟਕੇ ,ਮਰ ਜਾਂਦੇ ਨੇ ਕਈ ਲੋਕਯਕੀਨ ਜਦ ਟੁੱਟ ਜਾਵੇ ,ਤਾਂ ਮਰ ਜਾਂਦੇ ਨੇ ਕਈ ਲੋਕਲਾ-ਇਲਾਜ਼ ਬੀਮਾਰੀ ਨਾਲ਼ ,ਮਰ ਜਾਂਦੇ ਨੇ ਕਈ ਲੋਕਰੂਹ ਨੂੰ ਰੂਹ ਨਾ ਮਿਲ਼ੇ ,ਤਾਂ…
ਗਾਇਕ ਗੁਰਮੀਤ ਫੌਜੀ ਦਾ ਗਾਇਆ ਵੋਟਾਂ ਵਾਲੇ ਦਿਨ ਗੀਤ ਰਿਲੀਜ਼

ਗਾਇਕ ਗੁਰਮੀਤ ਫੌਜੀ ਦਾ ਗਾਇਆ ਵੋਟਾਂ ਵਾਲੇ ਦਿਨ ਗੀਤ ਰਿਲੀਜ਼

ਜਪਾਨ 12 ਮਈ (ਪੱਤਰ ਪ੍ਰੇਰਕ /ਵਰਲਡ ਪੰਜਾਬੀ ਟਾਈਮਜ਼) ਗੀਤਕਾਰ ਰੁਪਿੰਦਰ ਜੋਧਾਂ ਜਪਾਨ ਦਾ ਲਿਖਿਆ ਤੇ ਗਾਇਕ ਗੁਰਮੀਤ ਫੌਜੀ ਦਾ ਗਾਇਆ ਗੀਤ ਵੋਟਾਂ ਵਾਲੇ ਦਿਨ ਰਿਲੀਜ਼ ਕੀਤਾ ਗਿਆ। ਪੰਜਾਬ ਦੀ ਨਾਮਵਰ…
“ ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ , ਹੰਭੀਂ ਵੰਞਾਂ ਡੁਮਣੀ ਰੋਵਾਂ ਝੀਣੀ ਬਾਣਿ॥ “

“ ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ , ਹੰਭੀਂ ਵੰਞਾਂ ਡੁਮਣੀ ਰੋਵਾਂ ਝੀਣੀ ਬਾਣਿ॥ “

ਪਦਮ ਸ੍ਰੀ ਸੁਰਜੀਤ ਪਾਤਰ ਜੀ ਬੀਤੀ ਰਾਤ ਲੁਧਿਆਣੇ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਏ ਹਨ। ਪੰਜਾਬੀ ਸਾਹਿਤ ਜਗਤ ਵਿਚ ਸ਼ੋਕ ਦੀ ਲਹਿਰ ਫੈਲ ਗਈ ਹੈ । ਪਾਤਰ…