Posted inਸਿੱਖਿਆ ਜਗਤ ਪੰਜਾਬ
ਸਰਕਾਰੀ ਹਾਈ ਸਕੂਲ ਖੇੜੀ ਮੁਸਲਮਾਨੀਆਂ ਦੇ ਹੋਣਹਾਰ ਵਿਦਿਆਰਥੀ ਸਨਮਾਨਿਤ(ਐੱਨ ਆਰ ਆਈ ਪਰਿਵਾਰ ਨੇ ਭੇਜੀ 19,200 ਰੁਪਏ ਦੀ ਰਾਸ਼ੀ)
ਪਟਿਆਲਾ 3 ਮਈ (ਵਰਲਡ ਪੰਜਾਬੀ ਟਾਈਮਜ਼) ਸਰਕਾਰੀ ਹਾਈ ਸਕੂਲ ਖੇੜੀ ਮੁਸਲਮਾਨੀਆਂ (ਪਟਿਆਲਾ) ਵਿਖੇ ਮੈਟ੍ਰਿਕ ਜਮਾਤ ਦੇ ਸਲਾਨਾ ਨਤੀਜੇ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦੇ ਲਈ ਸਨਮਾਨ ਸਮਾਰੋਹ ਕਰਵਾਇਆ ਗਿਆ।ਇਹ ਸਮਾਗਮ…









