ਭਾਰਤੀ ਪੁਰਸ਼ ਹਾਕੀ ਦਾ ਪਹਿਲਾ ਗੋਲ੍ਡ ਮੈਡਲ

ਗੱਲ ਸੰਨ 1928 ਵਿੱਚ ਹਾਲੈਂਡ (ਐਮਸਟਰਡਮ) ਹੋਈਆਂ ਨੌਵੀਆਂ ਉਲੰਪਿਕ ਖੇਡਾਂ ਦੀ ਹੈ| ਇਹਨਾਂ ਖੇਡਾਂ ਵਿੱਚ ਸਾਡੀ ਪੁਰਸ਼ ਹਾਕੀ ਟੀਮ ਨੇ ਪਹਿਲੀ ਵਾਰ ਭਾਗ ਲਿਆ ਸੀ | ਦੇਸ਼ ਵਿੱਚ ਅੰਗਰੇਜ਼ਾਂ ਦਾ…

ਲੋਕ ਸਭਾ ਚੋਣਾਂ 2024 ਅੰਤਿਮ ਪੜਾਅ ਵਿੱਚ

ਪੰਜਾਬ ਵਿੱਚ ਚੋਣਾਂ ਇੱਕ ਜੂਨ ਨੂੰ ਹੋਣ ਜਾ ਰਹੀਆਂ ਹਨ ਬਾਕੀ ਦੇਸ਼ ਵਿੱਚ ਸਾਰੀਆਂ ਹੀ ਪਾਰਟੀਆਂ ਵੱਲੋਂ ਆਪਣੇ ਤੌਰ ਤੇ ਲੋਕਾਂ ਨੂੰ ਵੱਖ-ਵੱਖ ਢੰਗਾਂ ਨਾਲ ਉਹਨਾਂ ਵਿੱਚ ਭਾਗ ਲੈਣ ਲਈ…

ਜੀਵਨ ਜਾਂਚ

ਗੱਲ ਕੁੱਝ ਸਮਾਂ ਪਹਿਲਾਂ ਦੀ ਹੈ। ਘਰ ਦੀਆਂ ਕੁੱਝ ਜਰੂਰੀ ਵਸਤਾਂ ਖਰੀਦਣ ਲਈ ਮੈਂ ਆਪਣੇ ਪਤੀ ਦੇ ਨਾਲ ਆਪਣੇ ਸ਼ਹਿਰ ਦੇ ਬਣੇ ਇਕ ਖੂਬਸੂਰਤ ਮੌਲ 'ਚ ਸ਼ੋਪਿੰਗ ਲਈ ਚਲੀ ਗਈ।…

ਰੋਮੀ ਘੜਾਮਾਂ ਨੇ ਜੰਮੂ ਨੈਸ਼ਨਲ ਖੇਡਾਂ ਦੌਰਾਨ 42 ਕਿਲੋਮੀਟਰ ਮੈਰਾਥਨ ਦੌੜ ਸਮੇਤ ਜਿੱਤੇ ਦੋ ਗੋਲਡ ਤੇ ਇੱਕ ਸਿਲਵਰ ਮੈਡਲ

ਜੰਮੂ, 26 ਮਈ (ਪੱਤਰ ਪ੍ਰੇਰਕ/ਵਰਲਡ ਪੰਜਾਬੀ ਟਾਈਮਜ਼) ਜੰਮੂ ਯੂਨੀਵਰਸਿਟੀ ਦੇ ਅਥਲੈਟਿਕਸ ਗਰਾਊਂਡ ਵਿੱਚ 24 ਤੋਂ 26 ਮਈ ਤੱਕ ਹੋਈਆਂ 10ਵੀਆਂ ਐੱਸ.ਬੀ.ਕੇ.ਐੱਫ. ਨੈਸ਼ਨਲ ਗੇਮਜ਼ ਦੌਰਾਨ ਗੁਰਬਿੰਦਰ ਸਿੰਘ ਰੋਮੀ ਘੜਾਮਾਂ ਨੇ ਪੰਜਾਬ…

ਦੋਵਾਂ ਫੋਰਮਾ ਦੇ ਸੱਦੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਤਰਨ ਤਾਰਨ ਵੱਲੋਂ ਭਾਜਪਾ ਐਮਪੀ ਉਮੀਦਵਾਰ ਮਨਜੀਤ ਸਿੰਘ ਮੰਨਾ ਦੇ ਘਰ ਅੱਗੇ ਦਿੱਤਾ ਜਾਵੇਗਾ ਇੱਕ ਦਿਨ ਦਾ ਧਰਨਾ। ਮਾਨੋਚਾਹਲ, ਸ਼ਕਰੀ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 28 ਮਈ 2024 ਨੂੰ ਭਾਜਪਾ ਐਮਪੀ ਉਮੀਦਵਾਰ ਮਨਜੀਤ ਸਿੰਘ ਮੰਨਾ ਦੇ ਜੱਦੀ ਪਿੰਡ ਮੀਆਵਿੰਡ ਵਿਖੇ ਸ਼ਾਂਤੀ ਪੂਰਵਕ ਇੱਕ ਦਿਨ ਦਾ ਧਰਨਾ ਤਰਨ ਤਾਰਨ 26 ਮਈ…

ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਡਾ. ਬਰਜਿੰਦਰ ਸਿੰਘ ਹਮਦਰਦ ਵਿਰੁੱਧ ਦਰਜ ਕੀਤੇ ਕੇਸ ਦੀ ਨਿਖੇਪੀ

ਸੰਗਰੂਰ 26 ਮਈ (ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸਾਹਿਤ ਸਭਾ ਸੰਗਰੂਰ (ਰਜਿ.) ਦੀ ਮੀਟਿੰਗ ਵਿੱਚ ਅਜੀਤ ਅਖ਼ਬਾਰ ਦੇ ਪ੍ਰਬੰਧਕੀ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਿਰੁੱਧ ਦਰਜ ਕੀਤੇ ਗਏ ਕੇਸ ਦੀ…

ਪੱਛਮੀ ਤਰਜ਼ ਦੀ ਨੇਸ਼ਨ-ਸਟੇਟ ਅਧਾਰਤ ਸਿੱਖ “ਸਾਵਰਨਟੀ” ਦੀ ਗੁਰੂ ਸਿੱਖ ਸਿਧਾਂਤ ਵਿੱਚ ਕੋਈ ਥਾਂ ਨਹੀ:- ਡਾ. ਸਵਰਾਜ ਸਿੰਘ

ਚੰਡੀਗੜ੍ਹ, 26 ਮਈ (ਵਰਲਡ ਪੰਜਾਬੀ ਟਾਈਮਜ਼) ਪੱਛਮੀ ਸਭਿਆਚਾਰ ਅਤੇ ਨੇਸ਼ਨ-ਸਟੇਟ ਅਧਾਰਤ ਪੱਛਮੀ ਸਿਆਸੀ ਮੁਹਾਵਰੇ ਦੀ ਅੰਧਾ-ਧੁੰਦ ਨਕਲ ਅਤੇ ਅਮਲ ਕਰਨ ਵਿੱਚੋਂ ਹੀ ਸਿੱਖ/ਪੰਜਾਬ ਦੀ ਬਹੁ-ਮੁੱਖੀ ਸਮੱਸਿਆਵਾਂ ਪੈਂਦਾ ਹੋਈਆਂ ਹਨ ਅਤੇ…

ਚੋਣਾਂ

ਵੱਜਿਆ ਬਿਗਲ ਤੇ ਨਿੱਕਲੇ ਦੇਸ਼ ਸੇਵਕਦਲ ਬਦਲ ਤੇ ਬਦਲਕੇ ਰੰਗ ਚੋਲੇਸੁਖ ਸਹੂਲਤਾਂ ਮਾਣੋਗੇ ਦਿਨ ਚੰਗੇਗੱਪੀ ਜੋ ਸੁਣਾਉਂਦੇ ਚੰਨ ਤਾਰਿਆਂ ਦੀ ਗੱਲ ਪੈਰੀਂ ਹੱਥ ਆ ਲਾਉਣਗੇ ਦਰ ਥੋਡੇਅੱਡ ਝੋਲੀਆਂ ਮੰਗਣਗੇ ਸਾਥ…

ਮੇਰੇ ਮਨ ਦਾ ਮੇਘਲਾ /ਅੰਜੂ ਵ ਰੱਤੀ 

ਮੇਰਾ ਮਨ ਦਾ ਮੇਘਲਾ ਵਰ੍ਹਿਆ ਵਰ੍ਹਿਆਂ  ਬਾਅਦਧਰਤ ਪਿਆਸੀ ਸੱਧਰਾਂ ਦੀ ਰਹੀ ਕਿਉਂ ਬੇਆਸ । ਆਪਣੇ ਖੰਭਾਂ ਉੱਤੇ ਹੀ ਹੈ ਮੈਨੂੰ ਵਿਸ਼ਵਾਸ ਤੇਰੇ ਉੱਤੇ ਰੱਖਾਂ ਕਿਉਂ ਮੈਂ ਅੰਨ੍ਹਾ ਧਰਵਾਸ  ਅੰਨ੍ਹੇਵਾਹ ਨਾ ਮੰਨਾਂਗੀ…