ਪਿੰਡ ਵਲੀਪੁਰ ਵਿਖੇ ਸਤਲੁਜ ਅਤੇ ਬੁੱਢੇ ਦਰਿਆ ਦੇ ਸੰਗਮ ’ਤੇ ਵਿਸ਼ੇਸ਼ ਮੀਟਿੰਗ ਅੱਜ

ਵਾਤਾਵਰਣ ਪ੍ਰੇਮੀ ਬੋਲੇ! ਵਿਧਾਨ ਸਭਾ ਦੀ ਬੁੱਢੇ ਦਰਿਆ ਬਾਰੇ ਕਮੇਟੀ ਮੀਟਿੰਗਾਂ ਤੱਕ ਹੀ ਸੀਮਤ ਸਮੱਸਿਆਵਾਂ ਦੇ ਹੱਲ ਲਈ ਜਮੀਨੀ ਪੱਧਰ ’ਤੇ ਅਸਫਲ ਰਹੀ ਕਮੇਟੀ : ਚੰਦਬਾਜਾ/ਪੀਏਸੀ ਫਰੀਦਕੋਟ, 18 ਜੂਨ (ਵਰਲਡ…

ਆਈ.ਐਚ.ਐਮ ਵਿਖੇ ਸਿਖਿਆਰਥੀਆਂ ਨੂੰ ਵੱਖ-ਵੱਖ ਪਕਵਾਨਾਂ ਦੀ ਦਿੱਤੀ ਜਾ ਰਹੀ ਹੈ ਟ੍ਰੇਨਿੰਗ

--ਟ੍ਰੇਨਿੰਗ ਦੌਰਾਨ ਸਿੱਖਿਆਰਥੀਆਂ ਲਈ ਲਗਾਇਆ ਗਿਆ ਅੱਖਾਂ ਦਾ ਚੈਕਅੱਪ ਕੈਂਪ         ਬਠਿੰਡਾ, 18 ਜੂਨ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)  ਸਥਾਨਕ ਸਟੇਟ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਵਲੋਂ ਆਸ-ਪਾਸ ਦੇ…

ਨਵੀਂ ਪੀੜ੍ਹੀ ਨੂੰ ਮਾਂ ਬੋਲੀ ਨਾਲ ਜੋੜਨ ਲਈ ਕੈਂਪ ਲਗਾਇਆ ਗਿਆ

ਰਾਜਸਥਾਨ 18 ਜੂਨ (ਵਰਲਡ ਪੰਜਾਬੀ ਟਾਈਮਜ਼) ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਵੀਂ ਪੀੜ੍ਹੀ ਨੂੰ ਆਪਣੀ ਮਾਂ-ਬੋਲੀ ਪੰਜਾਬੀ ਅਤੇ ਵਿਰਸੇ ਨਾਲ…

ਖਾਟੂ ਸ਼ਿਆਮ ਸੇਵਾ ਮੰਡਲ ਵੱਲੋਂ 26ਵਾਂ ਗਿਆਰਸ ਉੱਤਸਵ ਮਨਾਇਆ ਗਿਆ।

ਅਹਿਮਦਗੜ੍ਹ 18 ਜੂਨ (ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼) ਖਾਟੂ ਸ਼ਿਆਮ ਸੇਵਾ ਮੰਡਲ ਅਹਿਮਦਗੜ੍ਹ ਵੱਲੋਂ  26ਵਾਂ ਗਿਅਰਾਸ ਦਾ ਤਿਉਹਾਰ ਸਥਾਨਕ ਸਨਾਤਨ ਵਿੱਦਿਆ ਮੰਦਿਰ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ…

ਦੇਸੀ ਗੁੰਜ ਪ੍ਰੋਗਰਾਮ ਦੀ ਸੰਚਾਲਕਾ ਕੰਵਲ ਸਚਦੇਵਾ ਦੀ ਬੇਵਕਤੀ ਮੌਤ ਨਾਲ ਸਰੋਤਿਆਂ ‘ਚ ਛਾਇਆ ਉਦਾਸੀ ਦਾ ਆਲਮ

ਅੱਜ ਅਮਰੀਕਾ ਵਿਖੇ ਪੰਜਾਬੀ ਤੇ ਗੈਰ ਪੰਜਾਬੀ ਲੋਕਾਂ ਵਿਚ ਹਰਮਨਪਿਆਰੀ ਕੰਵਲ ਸਚਦੇਵਾ ਜੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਕਰੀਬੀ ਮਿੱਤਰ ਤੇ ਗਾਇਕ ਤਰਲੋਚਨ ਸਿੰਘ ਤੋਚੀ ਜੀ ਦੇ ਦੱਸਣ…

ਚੇਅਰਮੈਨ ਏਆਈਪੀਈਐਫ ਨੇ ਮੁੱਖ ਮੰਤਰੀ ਮਾਨ ਨੂੰ ਬਿਜਲੀ ਦੀ ਬੇਕਾਬੂ ਸਥਿਤੀ ਤੋਂ ਬਚਣ ਲਈ ਪੰਜਾਬ ਵਿੱਚ ਪਾਬੰਦੀਆਂ ਲਗਾਉਣ, ਮੁਫਤ ਬਿਜਲੀ ਨੀਤੀ ਦੀ ਸਮੀਖਿਆ ਕਰਨ ਦਾ ਸੁਝਾਅ ਦਿੱਤਾ

ਪਟਿਆਲ਼ਾ 17 ਜੂਨ (ਵਰਲਡ ਪੰਜਾਬੀ ਟਾਈਮਜ਼) ਆਲ ਇੰਡੀਆ ਪਾਵਰ ਇੰਜਨੀਅਰਜ਼ ਫੈਡਰੇਸ਼ਨ (ਏ.ਆਈ.ਪੀ.ਈ.ਐਫ.) ਦੇ ਚੇਅਰਮੈਨ ਸ਼ੈਲੇਂਦਰ ਦੂਬੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਵਿੱਚ ਬਿਜਲੀ ਸੰਕਟ ਦੀ ਸਥਿਤੀ…

ਪਾਣੀ ਦੀ ਕਹਾਣੀ

ਵਿਹੜੇ ਵਿੱਚ ਇੱਕ ਖੂਹ ਹੁੰਦਾ ਸੀ।ਸਾਰੇ ਘਰਾਂ ਦੀ ਰੂਹ ਹੁੰਦਾ ਸੀ। ਬੇਬੇ, ਭੂਆ, ਚਾਚੀਆਂ, ਤਾਈਆਂ।ਭਤੀਜੀਆਂ ਤੇ ਨਣਦਾਂ-ਭਰਜਾਈਆਂ। ਬੰਨ੍ਹ ਬੰਨ੍ਹ ਲੱਜਾਂ ਬਾਲਟੀਆਂ ਥਾਣੀ।ਸਭਨਾਂ ਰਲ਼ਕੇ ਭਰਨਾ ਪਾਣੀ। ਦੂਰੋਂ ਛੱਡ ਬਾਲਟੀ ਸੁੱਟ ਕੇ।ਤੇ…

ਅੱਤ ਦੀ ਗਰਮੀ ਵਿਚ ਬਾਬਾ ਜੱਸਾ ਜੀ 7 ਧੂਨੀਆ ਲਾ ਕੇ ਤਪੱਸਿਆ ਕਰਕੇ ਲੋਕਾਂ ਦੇ ਕਰਦੇ ਦੁੱਖ ਦੂਰ

ਸੰਗਤਾਂ ਵੱਲੋਂ ਬਾਬਾ ਜੱਸਾ ਜੀ 'ਤੇ ਫੁੱਲਕਾਰੀ ਤਾਣ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਕੀਤਾ ਨਿੱਘਾ ਸਵਾਗਤ ਕੋਟਕਪੂਰਾ, 17 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਆਏ ਦਿਨ ਭਾਰਤ ਦੇਸ਼ ਅੰਦਰ ਢੋਂਗੀ…

ਪਿਤਾ ਦਿਵਸ ਮੌਕੇ ਪੁੱਤਰਾਂ ਨੇ ਲਾਈ ਠੰਢੇ ਮਿੱਠੇ ਜਲ ਦੀ ਛਬੀਲ

ਕੋਟਕਪੂਰਾ, 17 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਨੇੜਲੇ ਪਿੰਡ ਹਰੀ ਨੌ ਵਿਖੇ ਆਪਣੇ ਪਿਤਾ ਸਵ. ਗੁਰਨੈਬ ਸਿੰਘ ਸਾਬਕਾ ਮੈਂਬਰ ਪੰਚਾਇਤ ਨੂੰ ਯਾਦ ਕਰਦਿਆਂ ਪਿਤਾ ਦਿਵਸ ਦੇ ਮੌਕੇ ’ਤੇ ਪਿੰਡ ਹਰੀ…