ਦੂਜੀ ਵਿਸ਼ਵ ਜੰਗ ਵਿੱਚ ਇਟਲੀ ਦਾ ਸਾਥ ਦਿੰਦੇ ਸ਼ਹੀਦ ਹੋਏ ਸਿੱਖ ਫੌਜੀਆਂ ਨੂੰ ਮੋਰਾਦੀ ਵਿਖੇ ਦਿੱਤੀ ਸ਼ਰਧਾਂਜਲੀ

ਮਿਲਾਨ, 5 ਜੂਨ :(ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਦੂਜੀ ਸੰਸਾਰ ਜੰਗ ਵਿਚ ਇਟਲੀ ਨੂੰ ਆਜਾਦ ਕਰਾਉਂਦੇ ਹੋਏ ਸਿੱਖ ਫੌਜੀ ਜੋ ਹਿਟਲਰ ਦੀ ਫੌਜ ਨਾਲ ਲੜਦੇ ਹੋਏ ਸ਼ਹੀਦੀਆਂ ਪਾ ਗਏ ਸਨ, ਉੁਹਨਾਂ…

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਲੋਕ ਫ਼ਤਵੇ ਦਾ ਕੀਤਾ ਸਵਾਗਤ, ਜਮਹੂਰੀਅਤ ਦੀ ਜਿੱਤ ਦੀ ਕੀਤੀ ਸ਼ਲਾਘਾ

ਕੋਟਕਪੂਰਾ, 5 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੰਗਲਵਾਰ ਨੂੰ ਲੋਕਸਭਾ ਚੋਣਾਂ-2024 ਵਿੱਚ ਲੋਕਾਂ ਵੱਲੋਂ ਦਿੱਤੇ ਫਤਵੇ ਦਾ ਸਵਾਗਤ ਕਰਦਿਆਂ ਇਸ ਨੂੰ…

ਵਾਤਾਵਰਨ ਦਿਵਸ ਨੂੰ ਸਮਰਪਿਤ ਗੁਰੂਕੁਲ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੂੰ ਵੰਡੇ ਪੌਦੇ : ਪ੍ਰਿੰਸੀਪਲ ਧਵਨ ਕੁਮਾਰ

ਕੋਟਕਪੂਰਾ, 5 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਕੁਦਰਤ ਅਤੇ ਵਾਤਾਵਰਨ ਦੀ ਰੱਖਿਆ ਕਰਨ ਲਈ ਸਕਾਰਾਤਮਕ ਕੰਮ ਕਰਨ ਦੇ ਮਕਸਦ ਨਾਲ ਇਲਾਕੇ ਦੀ ਨਾਮਵਰ ਸੰਸਥਾ ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਮੋਗਾ ਵੱਲੋਂ ਵਾਤਾਵਰਨ…

ਬਲਾਕ ਬਠਿੰਡਾ ’ਚ ਹੋਇਆ 111ਵਾਂ ਸਰੀਰਦਾਨ

ਮਰਨ ਉਪਰੰਤ ਵੀ ਜ਼ਿੰਦ ਮਾਨਵਤਾ ਦੇ ਲੇਖੇ ਲਾ ਗਈ ਮਾਤਾ ਤਾਰਾ ਵੰਤੀ ਇੰਸਾਂ ਬਠਿੰਡਾ,05 ਜੂਨ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਤਹਿਤ ਬਲਾਕ ਬਠਿੰਡਾ ਦੇ ਇੱਕ…

ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ ਵੋਟਾਂ ਦੀ ਗਿਣਤੀ ਦਾ ਕਾਰਜ : ਜਸਪ੍ਰੀਤ ਸਿੰਘ 

 ਬਠਿੰਡਾ ਲੋਕ ਸਭਾ ਹਲਕੇ ਦੀ ਵੱਕਾਰੀ ਸੀਟ  ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਬਾਦਲ ਨੇ ਜਿੱਤੀ  ਬਠਿੰਡਾ, 5 ਜੂਨ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)  ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਨੇ…

ਅਸੀ ਜਿੱਤ ਦੇ ਜਸ਼ਨ ਅਜੇ ਨਹੀ ਮਨਾਵਾਂਗੇ ਭਾਈ ਸਰਬਜੀਤ ਸਿੰਘ 

ਫਰੀਦਕੋਟ 5 ਜੂਨ  (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)  ਫਰੀਦਕੋਟ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਜ਼ਾਦ  ਉਮੀਦਵਾਰ ਭਾਈ ਸਰਬਜੀਤ ਸਿੰਘ  296922 ਵੋਟਾ ਲੈ ਕੇ ਆਪਣੇ ਵਿਰੋਧੀ ਆਪ ਦੇ  ਉਮੀਦਵਾਰ ਕਰਮਜੀਤ ਸਿੰਘ ਅਨਮੋਲ…

ਲੋਕਾਂ ਦਾ ਫਤਵਾ ਸਿਰ ਮੱਥੇ, ਸਾਥ ਦੇਣ ਲਈ ਦਿਲੋਂ ਧੰਨਵਾਦ : ਕਰਮਜੀਤ ਅਨਮੋਲ

ਆਖਿਆ! ਬਾਬਾ ਫਰੀਦ ਜੀ ਧਰਤੀ ਨਾਲ ਹਮੇਸ਼ਾ ਜੁੜਿਆ ਰਹਾਂਗਾ ਫਰੀਦਕੋਟ, 5 ਜੂਨ (ਵਰਲਡ ਪੰਜਾਬੀ ਟਾਈਮਜ਼) ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਅੱਜ ਦੇ…

ਵਾਤਾਵਰਣ…..!!

ਚਿੜੀਆਂ ਮਰ ਗਈਆਂ, ਇੱਲਾਂ——ਉੱਡ ਗਈਆਂ ਡੂੰਘੇ ਹੋ ਗਏ, ਪੱਤਣਾਂ ਦੇ ਪਾਣੀ ਚੁੱਕ ਕੁਹਾੜਾ ! ਤੈਂ ਰੁੱਖ ਨੇ ਵੱਢਤੇ ਭੁੱਲ ਬੈਠਾ, ਮਹਾਂ ਪੁਰਸ਼ਾਂ ਦੀ ਬਾਣੀ, ਬੰਦਿਆਂ ਹੋਸ਼ ਕਰ, ...... ਖਤਮ ਹੋਣ…

ਆਓ ਕੁਦਰਤ ਲਈ ਕੁਝ ਕਰਨ ਦਾ ਯਤਨ ਕਰੀਏ( ਵਿਸ਼ਵ ਵਾਤਾਵਰਣ ਦਿਵਸ ਮੌਕੇ ਵਿਸ਼ੇਸ਼)

1972 ਤੋਂ ਸੰਯੁਕਤ ਰਾਸ਼ਟਰ ਦੁਆਰਾ ਕੁਦਰਤ ਤੇ ਧਰਤੀ ਦੀ ਸਾਂਭ-ਸੰਭਾਲ ਵਾਸਤੇ ਤੇ ਵਾਤਾਵਰਣ ਲਈ ਸਾਕਾਰਾਤਮਕ ਰਵੱਈਆ ਰੱਖਣ ਦੇ ਮਕਸਦ ਲਈ ਮਨਾਉਣਾ ਸ਼ੁਰੂ ਕੀਤਾ ਗਿਆ ਵਾਤਾਵਰਣ ਦਿਵਸ ਅੱਜ ਦੁਨੀਆਂ ਭਰ ਦੇ…

5 ਜੂਨ : ਵਿਸ਼ਵ ਵਾਤਾਵਰਣ ਦਿਵਸ ‘ਤੇ  ਰੁੱਖ ਅਤੇ ਮਨੁੱਖ 

ਆਓ ਮਿਲਜੁਲ ਰੁੱਖ ਲਗਾਈਏ  ਪ੍ਰਦੂਸ਼ਣ ਦਾ ਦੈਂਤ ਭਜਾਈਏ।  ਵਾਤਾਵਰਣ ਦੀ ਕਰਨ ਹਿਫ਼ਾਜ਼ਤ  ਧਰਤ ਸੁਹਾਵੀ ਨੂੰ ਅਪਣਾਈਏ।  ਕਦੇ ਨਾ ਰੁੱਖ ਤੇ ਫੇਰੀਏ ਆਰੀ  ਲਾਈਏ ਇਨ੍ਹਾਂ ਦੇ ਸੰਗ ਯਾਰੀ।  ਗਰਮੀ ਸਹਿੰਦੇ, ਛਾਂ…