ਬਾਸਮਤੀ ਦੀ ਬਰਾਮਦ ’ਚ ਵਾਧਾ ਕਰਨ ਲਈ ਸਿਫਾਰਸ਼ਸ਼ੁਦਾ ਕੀਟਨਾਸ਼ਕਾਂ ਦੀ ਵਰਤੋਂ ਕਰਨ ਦੀ ਜ਼ਰੂਰਤ : ਮੁੱਖ ਖੇਤੀਬਾੜੀ ਅਫਸਰ

ਬਾਸਮਤੀ ਦੀ ਬਰਾਮਦ ’ਚ ਵਾਧਾ ਕਰਨ ਲਈ ਸਿਫਾਰਸ਼ਸ਼ੁਦਾ ਕੀਟਨਾਸ਼ਕਾਂ ਦੀ ਵਰਤੋਂ ਕਰਨ ਦੀ ਜ਼ਰੂਰਤ : ਮੁੱਖ ਖੇਤੀਬਾੜੀ ਅਫਸਰ

ਮਿਆਰੀ ਬਾਸਮਤੀ ਪੈਦਾ ਕਰਨ ਲਈ ਦਸ ਕੀਟਨਾਸ਼ਕਾਂ ਦੀ ਵਰਤੋਂ ਕਰਨ ’ਤੇ ਮੁਕੰਮਲ ਪਾਬੰਦੀ ਲਾਗੂ ਕੋਟਕਪੂਰਾ, 29 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬਾਸਮਤੀ ਦੀ ਫਸਲ ਨੂੰ ਮੁੱਖ ਤੌਰ ’ਤੇ ਤਣਾ ਛੇਦਕ…
ਸੈਂਟ ਮੈਰੀਜ ਕਾਨਵੈਂਟ ਸਕੂਲ ਏ.ਐਸ.ਆਈ.ਐਸ.ਸੀ. ਵਿਖੇ ਜੋਨਲ ਡਿਬੇਟ ਮੁਕਾਬਲਾ ਕਰਵਾਇਆ

ਸੈਂਟ ਮੈਰੀਜ ਕਾਨਵੈਂਟ ਸਕੂਲ ਏ.ਐਸ.ਆਈ.ਐਸ.ਸੀ. ਵਿਖੇ ਜੋਨਲ ਡਿਬੇਟ ਮੁਕਾਬਲਾ ਕਰਵਾਇਆ

ਫਰੀਦਕੋਟ 29 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਇਲਾਕੇ ਦੀ ਮਾਣਮੱਤੀ ਵਿੱਦਿਅਕ ਸੰਸਥਾ ਸੈਂਟ ਮੈਰੀਜ਼ ਕਾਨਵੈਂਟ ਸਕੂਲ (ਏ.ਐਸ.ਆਈ.ਐਸ.ਸੀ.) ਬੋਰਡ ਦਾ ਜ਼ੋਨਲ ਡੀਬੇਟ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਫਾਦਰ ਬੇਨੀ…
ਸਪੀਕਰ ਸੰਧਵਾਂ ਨੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਪਿੰਡ ਸੰਧਵਾਂ ਵਿਖੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ

ਸਪੀਕਰ ਸੰਧਵਾਂ ਨੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਪਿੰਡ ਸੰਧਵਾਂ ਵਿਖੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ

ਕੋਟਕਪੂਰਾ, 29 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਪਿੰਡ ਸੰਧਵਾਂ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਹਨਾਂ ਦੇ ਹੱਲ ਦਾ ਵਿਸ਼ਵਾਸ਼ ਦਿਵਾਉਂਦਿਆਂ…
ਲੇਖਕ ਜ਼ਫ਼ਰ ਇਕਬਾਲ ਜ਼ਫ਼ਰ ਦੀ ਪੁਸਤਕ ਜ਼ਫ਼ਰੀਅਤ ਤੋਂ ਸਾਹਿਤਕ ਰਚਨਾ

ਲੇਖਕ ਜ਼ਫ਼ਰ ਇਕਬਾਲ ਜ਼ਫ਼ਰ ਦੀ ਪੁਸਤਕ ਜ਼ਫ਼ਰੀਅਤ ਤੋਂ ਸਾਹਿਤਕ ਰਚਨਾ

ਕਿਤਾਬ ਤੋਂ ਕਲਮ ਤੱਕ ਦਾ ਸਫ਼ਰ ਪੰਜਾਬੀ ਮੇਰੀ ਰੂਹ ਦੀ ਭਾਸ਼ਾ ਹੈ ਅਤੇ ਉਰਦੂ ਮੇਰੇ ਸਰੀਰ ਦੀ ਭਾਸ਼ਾ ਹੈ, ਇਸ ਲਈ ਮੇਰੇ ਦਿਲ-ਦਿਮਾਗ ਦੇ ਲਫ਼ਜ਼ਾਂ ਨੇ ਇਸ ਮੰਜ਼ਿਲ ਤੱਕ ਪਹੁੰਚਣ…

ਨਹੀ ਕਰਦਾ

ਓਹ ਆਖੇ ਤੂੰ ਪਿਆਰ ਨਹੀੰ ਕਰਦਾਪਹਿਲਾਂ ਜਿਹਾ ਕਰਾਰ ਨਹੀੰ ਕਰਦਾ ਖਾਲੀ ਭਾਂਡੇ ਮੇਰੇ ਚੋਵਨ ਦਿਨ ਰਾਤੀੰਹੁਣ ਪੈਰਾਂ ਉੱਪਰ ਭਾਰ ਨਹੀੰ ਕਰਦਾ ਲਾਵਾਂ ਤੜਕਾ ਮੈੰ ਨਿੱਤ ਭੁੰਨਦੀ ਗੰਡੇਮਲਾਈ ਦਾ ਕਾਰੋਬਾਰ ਨਹੀੰ…
ਸਿਆਣਪ ਜਾਂ ਸੂਮਪੁਣਾ (ਲੇਖ)

ਸਿਆਣਪ ਜਾਂ ਸੂਮਪੁਣਾ (ਲੇਖ)

ਹਰ ਇਨਸਾਨ ਦੀ ਜ਼ਿੰਦਗੀ ਝਰਨੇ ਦੇ ਪਾਣੀ ਵਾਂਗ ਵਹਿੰਦੀ ਪੱਥਰਾਂ ਰੇਤ ਦੇ ਮੈਦਾਨਾਂ ਦੇ ਰਾਹੀਂ ਗੁਜ਼ਰਦੀ ਹੋਈ ਲੰਘਦੀ ਹੈ ਪਰ ਇਸ ਤਰਦੇ ਪਾਣੀ ਦੇ ਸਫ਼ਰ ਦੀ ਪੜਚੋਲ ਕਰਦਿਆਂ ਜਦੋਂ ਮੈਂ…
ਸਾਉਣ ਮਹੀਨਾ ਚੜਦੇ ਹੀ,

ਸਾਉਣ ਮਹੀਨਾ ਚੜਦੇ ਹੀ,

ਮੁੜ ਬਚਪਨ ਦੀਆਂ ਯਾਦਾਂ ਦਾ ਆਉਣਾ।ਉਹ ਪਿੰਡ ਦੇ ਸਕੂਲ ਵਿੱਚ ਸ਼ਾਮ ਨੂੰ ਤੀਆਂ ਦਾ ਲੱਗਣਾ,ਵਿਆਹੀਆਂ ਵਰੀਆਂ ਧੀਆਂ ਦਾ ਪੇਕੇ ਘਰ ਆਉਣਾ । ਤੀਆਂ ਦੇ ਬਹਾਨੇਸਖੀਆਂ ਨੂੰ ਮਿਲਣਾ,ਕੁਝ ਉਨ੍ਹਾਂ ਦੀਆਂ ਸੁਣਨਾਕੁਝ…
ਇਲੈਕਟ੍ਰੋਨਿਕਸ ਮੀਡੀਆ ਵੈਲਫੇਅਰ ਐਸੋਸੀਏਸ਼ਨ ਦੇ ਅਮਨਦੀਪ ਲੱਕੀ 5ਵੀਂ ਵਾਰ ਬਣੇ ਪ੍ਰਧਾਨ

ਇਲੈਕਟ੍ਰੋਨਿਕਸ ਮੀਡੀਆ ਵੈਲਫੇਅਰ ਐਸੋਸੀਏਸ਼ਨ ਦੇ ਅਮਨਦੀਪ ਲੱਕੀ 5ਵੀਂ ਵਾਰ ਬਣੇ ਪ੍ਰਧਾਨ

ਕੋਟਕਪੂਰਾ, 29 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਇਲੈਕਟ੍ਰੋਨਿਕਸ ਮੀਡੀਆ ਵੇਲਫੇਅਰ ਐਸੋਸੀਏਸ਼ਨ ਫਰੀਦਕੋਟ ਦੀ ਇਕ ਵਿਸ਼ੇਸ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਰੋਮਾਣਾ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਪੱਤਰਕਾਰਾਂ ਨੂੰ…
ਹੇਰਾਫੇਰੀ ਦੇ ਮਾਮਲੇ ’ਚ ਪੀਐਸਪੀਸੀਐਲ ਦੇ ਐਕਸੀਅਨ ਸਮੇਤ ਤਿੰਨ ਮੁਅੱਤਲ, 6 ਖਿਲਾਫ ਮਾਮਲਾ ਦਰਜ

ਹੇਰਾਫੇਰੀ ਦੇ ਮਾਮਲੇ ’ਚ ਪੀਐਸਪੀਸੀਐਲ ਦੇ ਐਕਸੀਅਨ ਸਮੇਤ ਤਿੰਨ ਮੁਅੱਤਲ, 6 ਖਿਲਾਫ ਮਾਮਲਾ ਦਰਜ

ਮਾਮਲੇ ’ਚ ਸ਼ਾਮਲ ਕਰਮਚਾਰੀਆਂ ਤੇ ਕਬਾੜ ਖਰੀਦਣ ਵਾਲੇ ਵਪਾਰੀ ਖਿਲਾਫ ਵੀ ਕਾਰਵਾਈ ਸ਼ੁਰੂ ਕੋਟਕਪੂਰਾ, 29 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. (ਪੀ.ਐੱਸ.ਪੀ.ਸੀ.ਐੱਲ.) ਦੇ ਸਥਾਨਕ ਮੁਕਤਸਰ ਸੜਕ…