ਆਲਮ-ਏ-ਖੌਫ

ਖੌਫ ਦਾ ਆਲਮ ਕੀ ਕਹਾਂਪਰਛਾਵੇੰ ਤੋੰ ਡਰ ਜਾਵਾਂ ਮੈੰਟੁੱਟੇ ਬੂਹੇ  ਪਿੱਲੀਆਂ ਕੰਧਾਂਨਾ ਵਿਹੜੇ ਫੇਰਾ ਪਾਵਾਂ ਮੈੰ ਮੱਥੇ ਉੱਤੇ ਲੀਕਾਂ ਹੈ ਨਹੀੰਬੁੱਲ ਘੁੱਟੇ ਚੀਕਾਂ ਹੈ ਨਹੀੰਮੱਧਮ ਜਾਪੇ ਓਹੀ ਚੇਹਰਾਅੱਖਾ ਨੂੰ ਕੀ…
ਆਇਆ ਸਾਉਣ ਮਹੀਨਾ, ਤੀਆਂ ਸੰਗ ਲਿਆ 

ਆਇਆ ਸਾਉਣ ਮਹੀਨਾ, ਤੀਆਂ ਸੰਗ ਲਿਆ 

ਪੰਜਾਬੀ ਸੱਭਿਆਚਾਰ ਹਰ ਪੱਖ ਤੋਂ ਬਹੁਤ ਅਮੀਰ ਸੱਭਿਆਚਾਰ ਹੈ।ਪੰਜਾਬੀ ਸੱਭਿਆਚਾਰ ਵਿੱਚ ਜਿੱਥੇ ਮਹੀਨਿਆਂ, ਤਿਉਹਾਰਾਂ ਨੂੰ ਸੋਹਣੇ-ਸੋਹਣੇ ਗੀਤਾਂ, ਬੋਲੀਆਂ ਵਿੱਚ ਪਰੋਇਆ ਹੋਇਆ ਹੈ ਉੱਥੇ ਹੀ ਪੰਜਾਬੀ ਸੱਭਿਆਚਾਰ ਵਿੱਚ ਰੁੱਤਾਂ ਦਾ ਵੀ…
ਪੈਸਾ ਪੈਸਾ

ਪੈਸਾ ਪੈਸਾ

ਪੈਸੇ ਦੀ ਇਸ ਦੁਨੀਆਂ ਅੰਦਰ, ਪੈਸੇ ਦਾ ਮੁੱਲ ਹੈ ਸੱਚੀ, ਰਿਸ਼ਤਿਆਂ ਦੇ ਵਿੱਚ ਭਰੇ ਕੁੜੱਤਣ, ਗੱਲ ਸਿਆਣਿਆਂ ਦੱਸੀ, ਕਠਪੁਤਲੀਆਂ ਬਣ-ਬਣ ਲੋਕੀਂ, ਇੱਥੇ ਜਾਣ ਪੈਸੇ ਪਿੱਛੇ ਨੱਚੀ, ਪ੍ਰਿੰਸ ਨਿਮਾਣਿਆ ਇਹ ਪੈਸੇ…
ਅਮਰੀਕਾ ਵਿੱਚ ਬੰਦੂਕ ਸਭਿਆਚਾਰ ਪਾਲਿਸੀ ਹਿੰਸਕ ਘਟਨਾਵਾਂ ਦੀ ਜ਼ਿੰਮੇਵਾਰ

ਅਮਰੀਕਾ ਵਿੱਚ ਬੰਦੂਕ ਸਭਿਆਚਾਰ ਪਾਲਿਸੀ ਹਿੰਸਕ ਘਟਨਾਵਾਂ ਦੀ ਜ਼ਿੰਮੇਵਾਰ

ਸੰਸਾਰ ਵਿੱਚ ਸ਼ਾਂਤੀ ਸਥਾਪਤ ਕਰਨ ਦੇ ਦਮਗਜ਼ੇ ਮਾਰਨ ਵਾਲਾ ਅਮਰੀਕਾ ਆਪਣੇ ਦੇਸ਼ ਵਿੱਚ ਹੋ ਰਹੀਆਂ ਹਿੰਸਕ ਕਾਰਵਾਈਆਂ ‘ਤੇ ਕਾਬੂ ਪਾਉਣ ਵਿੱਚ ਅਸਮਰੱਥ ਸਾਬਤ ਹੋ ਰਿਹਾ ਹੈ। ਅਮਰੀਕਾ ਨੂੰ ਦੁਨੀਆਂ ਦਾ…
ਬੀਬੀਆਂ ਲਈ ਕਿੱਤਾ-ਮੁਖੀ ਸਿਖਲਾਈ ਕੋਰਸ ਆਯੋਜਿਤ

ਬੀਬੀਆਂ ਲਈ ਕਿੱਤਾ-ਮੁਖੀ ਸਿਖਲਾਈ ਕੋਰਸ ਆਯੋਜਿਤ

ਬਠਿੰਡਾ, 16 ਜੁਲਾਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)  ਸਥਾਨਕ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪੇਂਟਿੰਗ ਦੀਆਂ ਵੱਖ-ਵੱਖ ਤਕਨੀਕਾਂ ਅਤੇ ਫਾਲਤੂ ਸਮਾਨ ਤੋਂ ਸਜਾਵਟੀ ਸਮਾਨ ਬਣਾਉਣ ਸੰਬੰਧੀ 10 ਰੋਜਾ ਸਿਖਲਾਈ ਕੋਰਸ ਆਯੋਜਿਤ ਕੀਤਾ ਗਿਆ।…
ਮਾਰੂ ਹਥਿਆਰ ਦਿਖਾ ਕੇ ਪੈਸੇ ਖੋਹਣ ਵਾਲੇ ਕੀਤੇ ਕਾਬੂ

ਮਾਰੂ ਹਥਿਆਰ ਦਿਖਾ ਕੇ ਪੈਸੇ ਖੋਹਣ ਵਾਲੇ ਕੀਤੇ ਕਾਬੂ

ਬਠਿੰਡਾ, 16 ਜੁਲਾਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਰਸ਼ਿਤ ਗਰਗ ਪੁੱਤਰ ਸੁਰਿੰਦਰ ਕੁਮਾਰ ਵਾਸੀ ਅਜ਼ਾਦ ਨਗਰ ਜੀ.ਟੀ ਰੋਡ ਬਠਿੰਡਾ ਨੇ ਥਾਣਾ ਕੋਤਵਾਲੀ ਬਠਿੰਡਾ ਦੀ ਪੁਲਿਸ ਪਾਸ ਆ ਕਿ ਬਿਆਨ ਦਿੱਤਾ ਕਿ ਉਹ…
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਗੁਨੀਤ ਕੌਰ ਸਾਊਥ ਏਸ਼ੀਆਈ ਖੇਡਾਂ ‘ਚ ਭਾਰਤ ਦੀ ਨੁਮਾਇੰਦਗੀ ਮਿਲਣ ਤੇ ਕੀਤਾ ਗਿਆ ਸਨਮਾਨਤ

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਗੁਨੀਤ ਕੌਰ ਸਾਊਥ ਏਸ਼ੀਆਈ ਖੇਡਾਂ ‘ਚ ਭਾਰਤ ਦੀ ਨੁਮਾਇੰਦਗੀ ਮਿਲਣ ਤੇ ਕੀਤਾ ਗਿਆ ਸਨਮਾਨਤ

ਗੁਨੀਤ ਹੋਰ ਸਾਊਥ ਏਸ਼ੀਆਈ ਖੇਡਾਂ ਵਿਚ ਭਾਰਤ ਦੀ ਨੁਮਾਇੰਦਗੀ ਚੁਣੇ ਜਾਣ ਨਾਲ ਫਰੀਦਕੋਟ ਜ਼ਿਲ੍ਹੇ ਦਾ ਨਾਂ ਮਾਣ ਨਾਲ ਉੱਚਾ ਹੋਇਆ:  ਦਲੇਰ ਸਿੰਘ ਡੋਡ  ਫਰੀਦਕੋਟ,16 ਜੁਲਾਈ(ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਸਾਦਿਕ…
ਮਾਹੀ ਵੇ ਸਾਉਣ ਦੇ ਮਹੀਨੇ ਵਿਚ ਆ |         

ਮਾਹੀ ਵੇ ਸਾਉਣ ਦੇ ਮਹੀਨੇ ਵਿਚ ਆ |         

                                                ਬਿੰਦੀ ਅਤੇ ਮਾਂਗ ਵਿਚ ਰਖ ਲਏ ਨੇ ਚਾਅ |                                                 ਮਾਹੀ ਵੇ ਸਾਉਣ ਦੇ ਮਹੀਨੇ ਵਿਚ ਆ |                                                                         ਠੰਡੀਆਂ ਹਵਾਵਾਂ ਵਿੱਚ ਉਮੰਗ ਤੇ ਪ੍ਰੀਤ ਹੈ |                                                                         ਟਹਿਣੀਆਂ…