Posted inਪੰਜਾਬ
ਮਟਕਣੀ ਤੋਰ ਤੁਰਨ ਵਾਲਾ ਗੀਤਕਾਰ ਹੈ, ਜਗਵਿੰਦਰ ਸਰਾਂ : ਜਸਵੀਰ ਸਿੰਘ ਭਲੂਰੀਆ
ਕੋਟਕਪੂਰਾ, 1 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਰੀ (ਕੈਨੇਡਾ) ਦੇ ਸ਼ਾਂਤ ਅਤੇ ਸਾਫ ਵਾਤਾਵਰਨ ਵਰਗੇ ਹੀ ਸੁਭਾਅ ਦਾ ਮਾਲਕ ਹੈ ਗੀਤਕਾਰ ਜਗਵਿੰਦਰ ਸਰਾਂ। ਪੰਜਾਬੀ ਦੀ ਕਹਾਵਤ ‘ਪਹਿਲਾਂ ਤੋਲੋ, ਫਿਰ ਬੋਲੋ’…









