Posted inਸਾਹਿਤ ਸਭਿਆਚਾਰ
ਐਡਮਿੰਟਨ (ਕਨੇਡਾ) ਵਿਖੇ ਕਵੀ ਕਰਮਜੀਤ ਸਿੰਘ ਨੂਰ ਦੀ ਪੁਸਤਕ ਦਾ ਵਿਮੋਚਨ
ਐਡਮਿੰਟਨ (ਕਨੇਡਾ) ਦੀ ਪ੍ਰਸਿੱਧ ਐਡਮਿੰਟਨ ਪਬਲਿਕ ਲਾਇਬ੍ਰੇਰੀ ਮੈਡੋਂਸ ਵਿਖੇ ਸਭ ਰੰਗ ਸਾਹਿਤ ਸਭਾ ਵਲੋਂ ਪ੍ਰਸਿੱਧ ਧਾਰਮਿਕ ਕਵੀ ਕਰਮਜੀਤ ਸਿੰਘ ਨੂਰ ਦੀ ਪੁਸਤਕ ‘ਨੂਰ ਛਾ ਗਿਆ’ ਦਾ ਵਿਮੋਚਨ ਅਤੇ ਕਵੀ ਦਰਬਾਰ…





