Posted inਈ-ਪੇਪਰ World Punjabi Times-15.08.2024 15.08.24Download Posted by worldpunjabitimes August 15, 2024
Posted inਸਾਹਿਤ ਸਭਿਆਚਾਰ ਮਹਾਨ ਯੋਧੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਜੀਵਨ ਘਾਲਣਾ ਲਈ ਵਡ ਮੁੱਲਾ ਤੋਹਫ਼ਾ ਹੈ ਮਹਾਂਕਾਵਿ ਜਿੰਨ੍ਹਾਂ ਦੇ ਲਿਖੇ ਸ਼ਬਦਾਂ ਦੀ ਮੈਨੂੰ ਬਚਪਨ ਵਿੱਚ ਗੁੜ੍ਹਤੀ ਮਿਲੀ, ਉਨ੍ਹਾਂ ਵਿੱਚੋਂ ਡੇਰਾ ਬਾਬਾ ਨਾਨਕ ਦੇ ਜੰਮੇ ਜਾਏ ਪ੍ਰਿੰਸੀਪਲ ਸੁਜਾਨ ਸਿੰਘ ਤੇ ਸ. ਜਸਵੰਤ ਸਿੰਘ ਰਾਹੀ ਪ੍ਰਮੁੱਖ ਸਨ।ਰਾਹੀ ਜੀ ਭਾਰਤੀ… Posted by worldpunjabitimes August 15, 2024
Posted inਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਵੱਲੋਂ ਵਿਸ਼ਾਲ ਟਰੈਕਟਰ ਰੋਸ ਮਾਰਚ ਕਰਕੇ 3 ਅਪਰਾਧਿਕ ਕਾਨੂੰਨਾਂ ਦੀਆਂ ਕਾਪੀਆਂ ਫੂਕੀਆਂ । ਸਿੱਧਵਾਂ , ਮਾਨੋਚਾਹਲ,ਸ਼ਕਰੀ ਤਰਨ ਤਾਰਨ 15 ਅਗਸਤ (ਵਰਲਡ ਪੰਜਾਬੀ ਟਾਈਮਜ਼) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਵੱਲੋਂ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਅਤੇ ਸੂਬਾ ਆਗੂ ਤੇ ਜਿਲ੍ਹਾਂ ਸਕੱਤਰ ਹਰਜਿੰਦਰ ਸਿੰਘ ਸ਼ਕਰੀ… Posted by worldpunjabitimes August 15, 2024
Posted inਸਾਹਿਤ ਸਭਿਆਚਾਰ ਇਹੋ ਜਿਹੀ ਅਜ਼ਾਦੀ ਕਿਸ ਕੰਮ ਦੀ? 1947 ਵਿੱਚ ਜੱਦੀ ਮੁਰਬਿਆਂ ਦੀ ਜਾਇਦਾਦਾਂ ਸਾਥੋਂ ਲੁੱਟ ਕੇ ਖਾਲਸਾ ਰਾਜ ਦੀਆਂ ਦੌਲਤਾਂ ਸ਼ੋਹਰਤਾਂ ਨੂੰ ਸਾਥੋਂ ਖੋਹ ਕੇ ਦੇਸ਼ ਪੰਜਾਬ ਨੂੰ ਵੱਖ-ਵੱਖ ਹਿੱਸਿਆਂ ਵਿੱਚ ਵੰਡ ਕੇ ਸਾਡੇ ਦੇਸ਼ ਪੰਜਾਬ ਦੇ… Posted by worldpunjabitimes August 15, 2024
Posted inਪੰਜਾਬ ਲੋਕ ਸੰਪਰਕ ਦੇ ਸੇਵਾ ਮੁਕਤ ਅਧਿਕਾਰੀਆਂ ਦੇ ਜਨਮ ਦਿਨ ਮਨਾਏ ਗਏ ਪਟਿਆਲਾ: 15 ਅਗਸਤ (ਵਰਲਡ ਪੰਜਾਬੀ ਟਾਈਮਜ਼) ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਪਟਿਆਲਾ ਦੇ ਸੇਵਾ ਮੁਕਤ ਮੁਲਾਜ਼ਮਾ ਨੇ ਪਟਿਆਲਾ ਮੀਡੀਆ ਕਲੱਬ ਵਿਖੇ ਆਜ਼ਾਦੀ ਦਿਵਸ ਦੀ ਸੰਧਿਆ ‘ਤੇ ਇੱਕ ਮੀਟਿੰਗ ਕੀਤੀ। ਇਸ ਮੀਟਿੰਗ… Posted by worldpunjabitimes August 15, 2024
Posted inਸਾਹਿਤ ਸਭਿਆਚਾਰ ਸੰਤਾਲੀ ਵੇਲੇ … ਸੰਤਾਲੀ ਵੇਲੇ ਉੱਜੜਨ ਦੀ ਗੱਲ,ਮਾਂ ਦੇ ਮਨ ਤੋਂ ਲਹਿੰਦੀ ਨਹੀਂ।ਮੈਂ ਲੱਖ ਵਾਰੀ ਸਮਝਾਇਆ ਏ,ਉਹ ਇਸ ਨੂੰ ਆਜ਼ਾਦੀ ਕਹਿੰਦੀ ਨਹੀਂ। ਇਹ ਧਰਤੀ ਬੇਗਾਨੀ ਮੇਰੇ ਲਈ,ਤੁਸੀਂ ਪੜ੍ਹੇ ਲਿਖੇ ਜੋ ਮਰਜ਼ੀ ਕਹੋ ।ਮੇਰੇ… Posted by worldpunjabitimes August 15, 2024
Posted inਸਾਹਿਤ ਸਭਿਆਚਾਰ ਗੁਲਾਮ ਆਜ਼ਾਦੀ ਸੋਚਾਂ ਵਿੱਚ ਗੁਲਾਮੀ ਓਹੀਲਫਜ਼ ਮੇਰੇ ਆਜ਼ਾਦ ਜਿਹੇਗੋਰੇ ਚੰਮ ਦੇ ਨਸ਼ਤਰ ਚੋਭੇਭੁੱਲਿਆਂ ਵੀ ਨੇ ਯਾਦ ਜਿਹੇ ਰੇਲ ਦੇ ਡੱਬੇ ਲਾਸ਼ਾਂ ਢੋੰਹਦੇਲੋਕ ਸਿਆਸੀ ਢੋਲੇ ਗੌੰਦੇਸੁੰਨੇ ਵਿਹੜੇ ਵਾਂਗ ਮਸਾਣਾਜ਼ਖਮ ਤਾਜੇ ਨੇ ਬਾਦ ਜਿਹੇ… Posted by worldpunjabitimes August 15, 2024
Posted inਪੰਜਾਬ ਅੰਗਦਾਨ ਦਿਨ ਮੌਕੇ ਨੈਣਾ ਜੋਤੀ ਕਲੱਬ ਰੋਪੜ ਨੇ ਲੋਕਾਂ ਨੂੰ ਜਾਗਰੂਕ ਕੀਤਾ ਮੌਤ ਤੋਂ ਬਾਅਦ ਵੀ ਜਿਉਂਦਾ ਰਹਿਣ ਦਾ ਤਰੀਕਾ ਹੈ ਅੰਗ ਦਾਨ: ਵਕੀਲ ਕੁਲਤਾਰ ਸਿੰਘ ਰੋਪੜ, 15 ਅਗਸਤ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਅੰਗਦਾਨ ਦਿਵਸ ਮੌਕੇ ਨੈਣਾ ਜੀਵਨ ਜੋਤੀ ਕਲੱਬ ਰੋਪੜ… Posted by worldpunjabitimes August 15, 2024
Posted inਸਾਹਿਤ ਸਭਿਆਚਾਰ ਗ਼ਜ਼ਲ ਰਹਿੰਦੀ ਦੁਨੀਆ ਤੱਕ ਰਹਿਣਾ ਸਤਿਕਾਰ ਸ਼ਹੀਦਾਂ ਦਾ |ਦੇਸ਼ ਦੇ ਜ਼ੱਰੇ-ਜ਼ੱਰੇ ਵਿੱਚ ਹੈ ਪਿਆਰ ਸ਼ਹੀਦਾਂ ਦਾ |ਕੌਮਾਂ ਅੰਦਰ ਜ਼ਜ਼ਬਾ ਤੇ ਕੁਰਬਾਣੀ ਭਰਦਾ ਹੈ,ਹੋ ਜਾਂਦਾ ਹੈ ਪੂਰਾ ਜਦ ਇਕਰਾਰ ਸ਼ਹੀਦਾਂ ਦਾ |ਭਾਰਤ… Posted by worldpunjabitimes August 15, 2024
Posted inਸਾਹਿਤ ਸਭਿਆਚਾਰ ਇਹੋ ਜਹੀ ਆਜ਼ਾਦੀ / ਗੀਤ ਕਾਮੇ ਸਾਰਾ ਦਿਨ ਕੰਮ ਕਰਦੇ ਕਾਰਖਾਨਿਆਂ ਦੇ ਵਿੱਚ,ਥੋੜ੍ਹਾ ਕੰਮ ਹੋਇਆ ਵੇਖ ਮਾਲਕ ਜਾਂਦਾ ਏ ਖਿੱਝ,ਜਦ ਮੰਗਣ ਮਜ਼ਦੂਰੀ, ਉਹ ਅੱਖਾਂ ਲਾਲ ਕਰੇ।ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।ਪਿੰਡ, ਪਿੰਡ ਖੁੱਲ੍ਹ ਗਏ… Posted by worldpunjabitimes August 15, 2024