Posted inਦੇਸ਼ ਵਿਦੇਸ਼ ਤੋਂ
ਇਟਲੀ ਵਿੱਚ ਹਿੰਦ ਪਾਕਿ ਲੇਖਕਾਂ ਵਲੋਂ ਸਾਂਝੇ ਸਾਹਿਤਕ ਸਮਾਗਮ ਵਿੱਚ ਗੁਰਭਜਨ ਗਿੱਲ,ਤਨਵੀਰ ਕਾਸਿਫ਼ ਅਤੇ ਗਿੱਲ ਰੌਂਤਾ ਦੀਆਂ ਕਿਤਾਬਾਂ ਲੋਕ ਅਰਪਣ
ਲੁਧਿਆਣਾ ਃ 19 ਅਗਸਤ ( ਵਰਲਡ ਪੰਜਾਬੀ ਟਾਈਮਜ਼) ਇਟਲੀ ਦੇ ਸ਼ਹਿਰ ਕਰੇਮੋਨਾ ਵਿਖੇ ਹਿੰਦ ਪਾਕਿ ਦੇ ਲੇਖਕਾਂ ਵੱਲੋਂ ਵਲੋਂ ਦੋਹਾ ਦੇਸ਼ਾਂ ਦੇ ਆਜ਼ਾਦੀ ਦਿਵਸ ਅਤੇ 1947 ਦੀ ਵੰਡ ਨੂੰ ਸਮਰਪਿਤ…









