ਡੀ.ਪੀ.ਐੱਸ. ਰੋਪੜ ਵਿਖੇ ਸ਼ਰਧਾਪੂਰਵਕ ਮਨਾਈ ਗਈ ਜਨਮ ਅਸ਼ਟਮੀ

ਡੀ.ਪੀ.ਐੱਸ. ਰੋਪੜ ਵਿਖੇ ਸ਼ਰਧਾਪੂਰਵਕ ਮਨਾਈ ਗਈ ਜਨਮ ਅਸ਼ਟਮੀ

ਰੋਪੜ, 26 ਅਗਸਤ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਧਸੀਨੀਅਰ ਦਿੱਲੀ ਪਬਲਿਕ ਸਕੂਲ (ਡੀ.ਪੀ.ਐੱਸ.) ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾਪੂਰਵਕ ਮਨਾਇਆ ਗਿਆ। ਜਿੱਥੇ ਚੇਅਰਮੈਨ ਜੇ.ਕੇ. ਜੱਗੀ ਅਤੇ ਸੀ.ਈ.ਓ.…
ਕੰਪਿਊਟਰ ਅਧਿਆਪਕਾਂ ਦੁਆਰਾ 1 ਸਤੰਬਰ ਤੋਂ ਕੀਤੀ ਜਾਵੇਗੀ ਭੁੱਖ ਹੜਤਾਲ/ਮਰਨ ਵਰਤ ਦੀ ਸ਼ੁਰੂਆਤ ਵਿਸ਼ਾਲ ਰੋਸ਼ ਰੈਲੀ ਨਾਲ ਧੂਰੀ(ਸੰਗਰੂਰ) ਮੁੱਖ ਮੰਤਰੀ ਦਫ਼ਤਰ ਦੇ ਸਾਹਮਣੇ। ਅਗਲੇ 1 ਸਤੰਬਰ ਤੋਂ 12 ਸਤੰਬਰ ਤੱਕ ਦੇ ਐਕਸ਼ਨਾਂ ਦਾ ਪ੍ਰੋਗਰਾਮ ਕੀਤਾ ਜਾਰੀ।

ਸੰਗਰੂਰ 26 ਅਗਸਤ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਰਕਾਰ ਦੁਆਰਾ ਲੰਬੇ ਸਮੇਂ ਤੋਂ ਕੰਪਿਊਟਰ ਅਧਿਆਪਕਾਂ ਦੇ ਮਸਲੇ ਹੱਲ ਨਹੀਂ ਕੀਤੇ ਜਾ ਰਹੇ ਅਤੇ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ। ਕੰਪਿਊਟਰ ਅਧਿਆਪਕਾਂ…
ਰੰਗਮੰਚ ਦੇ ਖੇਤਰ ਵਿੱਚ ਨਵੀਆਂ ਪੈੜਾਂ ਸਿਰਜ ਗਿਆ ਨਾਟਕ ਲਵ ਸ਼ਵ ਤੇ ਸ਼ਸ਼ਕਾ

ਰੰਗਮੰਚ ਦੇ ਖੇਤਰ ਵਿੱਚ ਨਵੀਆਂ ਪੈੜਾਂ ਸਿਰਜ ਗਿਆ ਨਾਟਕ ਲਵ ਸ਼ਵ ਤੇ ਸ਼ਸ਼ਕਾ

ਅੰਮ੍ਰਿਤਸਰ 26 ਅਗਸਤ (ਵਰਲਡ ਪੰਜਾਬੀ ਟਾਈਮਜ਼) ਅਨਾਮਿਕਾ ਆਰਟਸ ਅਸੋਸੀਏਸ਼ਨ ਅਤੇ ਪੰਜਾਬ ਨਾਟਸ਼ਾਲਾ ਅੰਮ੍ਰਿਤਸਰ ਦੇ ਸਹਿਯੋਗ ਨਾਲ ਡਾ. ਆਤਮਾ ਸਿੰਘ ਗਿੱਲ ਦਾ ਲਿਖਿਆ ਨਾਟਕ ਲਵ ਸ਼ਵ ਤੇ ਸ਼ਸ਼ਕਾ ਦਾ ਮੰਚਣ 24-…
ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਦੀ ਪਲੇਠੀ ਕਿਤਾਬ “ਸੰਘਰਸ਼ ਦਾ ਦੌਰ” ਬਿਆਨ ਕਰਦੀ ਹੈ ਜੋ ਉਨ੍ਹਾਂ ਨੇ ਅੱਖੀਂ ਵੇਖਿਆ ‘ਤੇ ਹੱਡੀ ਹੰਢਾਇਆ ਹੈ

ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਦੀ ਪਲੇਠੀ ਕਿਤਾਬ “ਸੰਘਰਸ਼ ਦਾ ਦੌਰ” ਬਿਆਨ ਕਰਦੀ ਹੈ ਜੋ ਉਨ੍ਹਾਂ ਨੇ ਅੱਖੀਂ ਵੇਖਿਆ ‘ਤੇ ਹੱਡੀ ਹੰਢਾਇਆ ਹੈ

25 ਅਗਸਤ 1977 ਦੇ ਦਿਹਾੜੇ ਸੰਤ ਜਰਨੈਲ ਸਿੰਘ ਖਾਲਸਾ ਜੀ ਦੀ ਦਸਤਾਰ ਬੰਦੀ ਨੂੰ ਕਿਤਾਬ ਦਾ ਲੋਕ ਅਰਪਣ ਸਮਾਗਮ ਸਮਰਪਿਤ ਕੀਤਾ ਗਿਆ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀ ਦੀ ਸੋਚ…
ਨਿਰੰਜਨ ਸਿੰਘ ਗਰੇਵਾਲ ਦੀ ਯਾਦ ਵਿੱਚ ਮੈਮੋਰੀਅਲ ਟਰੱਸਟ ਬਣਾਈ ਜਾਵੇਗੀ

ਨਿਰੰਜਨ ਸਿੰਘ ਗਰੇਵਾਲ ਦੀ ਯਾਦ ਵਿੱਚ ਮੈਮੋਰੀਅਲ ਟਰੱਸਟ ਬਣਾਈ ਜਾਵੇਗੀ

ਪਟਿਆਲਾ 26 ਅਗਸਤ (ਉਜਾਗਰ ਸਿੰਘ/ਵਰਲਡ ਪੰਜਾਬੀ ਟਾਈਮਜ਼) ਪ੍ਰਸਿੱਧ ਸਮਾਜ ਸੇਵੀ ਅਤੇ ਪੀ.ਆਰ.ਟੀ.ਸੀ. ਦੇ ਸੇਵਾ ਮੁਕਤ ਚੀਫ਼ ਇਨਸਪੈਕਟਰ ਨਿਰੰਜਨ ਸਿੰਘ ਗਰੇਵਾਲ ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ‘ਨਿਰੰਜਨ ਸਿੰਘ ਗਰੇਵਾਲ…
ਡੀਪੂ ਹੋਲਡਰਾਂ ਦੀਆਂ ਰਹਿੰਦੀਆਂ ਮੰਗਾਂ ਹੱਲ ਕਰੇ ਪੰਜਾਬ ਸਰਕਾਰ : ਨਰਿੰਦਰ ਸ਼ਰਮਾ

ਡੀਪੂ ਹੋਲਡਰਾਂ ਦੀਆਂ ਰਹਿੰਦੀਆਂ ਮੰਗਾਂ ਹੱਲ ਕਰੇ ਪੰਜਾਬ ਸਰਕਾਰ : ਨਰਿੰਦਰ ਸ਼ਰਮਾ

ਕੋਟਕਪੂਰਾ, 26 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਰਾਸ਼ਨ ਡੀਪੂ ਹੋਲਡਰ ਯੂਨੀਅਨ ਸੈਂਟਰ ਸਰਾਵਾਂ ਦੇ ਪ੍ਰਧਾਨ ਅਤੇ ਬੁਲਾਰਾ ਪੰਜਾਬ ਨਰਿੰਦਰ ਸ਼ਰਮਾਂ ਮੱਤਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ…
ਬਾਬਾ ਫਰੀਦ ਆਗਮਨ ਪੁਰਬ-2024 ਮੌਕੇ ਹੋਣ ਵਾਲੇ ਵੱਖ-ਵੱਖ ਮੁਕਾਬਲਿਆਂ ਦਾ ਵੇਰਵਾ

ਬਾਬਾ ਫਰੀਦ ਆਗਮਨ ਪੁਰਬ-2024 ਮੌਕੇ ਹੋਣ ਵਾਲੇ ਵੱਖ-ਵੱਖ ਮੁਕਾਬਲਿਆਂ ਦਾ ਵੇਰਵਾ

ਬਾਬਾ ਫਰੀਦ ਐਵਾਰਡ ਫਾਰ-ਸਰਵਿਸ-ਟੂ ਹਿਊਮੈਂਟੀਲਈ ਅਰਜ਼ੀਆਂ ਦੀ ਮੰਗ ਫਰੀਦਕੋਟ , 26 ਅਗਸਤ (ਵਰਲਡ ਪੰਜਾਬੀ ਟਾਈਮਜ਼) ਬਾਬਾ ਫਰੀਦ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ ਫਰੀਦਕੋਟ ਵਿਖੇ ਸੂਫ਼ੀ ਮੱਤ ਦੇ ਮੋਢੀ…
ਕੈਲਾਸ਼ ਐਗਰੋ ’ਚ 100 ਬੂਟੇ ਲਾਉਣ ਪੁੱਜੀ ਗੁੱਡ ਮੌਰਨਿੰਗ ਕਲੱਬ ਦੀ ਟੀਮ

ਕੈਲਾਸ਼ ਐਗਰੋ ’ਚ 100 ਬੂਟੇ ਲਾਉਣ ਪੁੱਜੀ ਗੁੱਡ ਮੌਰਨਿੰਗ ਕਲੱਬ ਦੀ ਟੀਮ

ਕੋਟਕਪੂਰਾ, 26 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵਲੋਂ ‘ਮੈਂ ਤੇ ਮੇਰਾ ਰੁੱਖ’ ਬੈਨਰ ਹੇਠ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਨੇੜਲੇ ਪਿੰਡ…
ਕੋਵਿਡ ਦਾ ਸੰਕਟ ਦੂਰ ਹੁੰਦਿਆਂ ਹੀ ਦਰੱਖਤਾਂ ਦੀ ਮਹੱਤਤਾ ਨੂੰ ਭੁਲਾਉਣਾ ਅਫਸੋਸਨਾਕ : ਬਰਾੜ

ਕੋਵਿਡ ਦਾ ਸੰਕਟ ਦੂਰ ਹੁੰਦਿਆਂ ਹੀ ਦਰੱਖਤਾਂ ਦੀ ਮਹੱਤਤਾ ਨੂੰ ਭੁਲਾਉਣਾ ਅਫਸੋਸਨਾਕ : ਬਰਾੜ

ਭਾਈ ਘਨੱਈਆ ਕੈਂਸਰ ਰੋਕੋ ਸੁਸਾਇਟੀ ਦੇ ਉਪਰਾਲੇ ਪ੍ਰੇਰਨਾਸਰੋਤ ਅਤੇ ਸ਼ਲਾਘਾਯੋਗ : ਸਿੱਧੂ ਕੋਟਕਪੂਰਾ, 25 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਕਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਮੌਕੇ ਸਾਨੂੰ ਕੁਦਰਤ ਨੇ ਵਾਤਾਵਰਣ…