ਕੁਲਾਰ ਖ਼ੁਰਦ ਸਕੂਲ ਵਿਖੇ ਤਰਕਸ਼ੀਲਾਂ ਨੇ ਪੁਸਤਕ ਪ੍ਰਦਰਸ਼ਨੀ ਲਗਾਈ

ਚੇਤਨਾ ਪਰਖ ਪ੍ਰੀਖਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਮੰਨਣ ਤੋਂ ਪਹਿਲਾਂ ਪਰਖੋ- ਤਰਕਸ਼ੀਲ ਸੰਗਰੂਰ 27ਅਗਸਤ (ਮਾਸਟਰ ਪਰਮ ਵੇਦ/ਵਰਲਡ ਪੰਜਾਬੀ ਟਾਈਮਜ਼) ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ…

“ ਰੌਚਕ ਤੇ ਯਾਦਗਾਰੀ ਰਿਹਾ ਡਾ ਅਮਰਜੀਤ ਕੌਂਕੇ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ “

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਆਨਲਾਈਨ ਮਹੀਨਾਵਾਰ ਅੰਤਰਰਾਸ਼ਟਰੀ ਪ੍ਰੋਗਰਾਮ “ਸਿਰਜਣਾ ਦੇ ਆਰ ਪਾਰ “ ਦਾ ਆਯੋਜਨ 25 ਅਗੱਸਤ ਦਿਨ ਐਤਵਾਰ ਨੂੰ ਕੀਤਾ ਗਿਆ । ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਤੇ ਪ੍ਰਬੰਧਕ…

ਪਛਤਾਏਂਗਾ

ਦਰਦ ਕਿਸੇ ਨੂੰ ਦੱਸੀ ਨਾ ਪਛਤਾਏਂਗਾ।ਗ਼ੈਰਾਂ ਦੇ ਵਿਚ ਹੱਸੀ ਨਾ ਪਛਤਾਏਂਗਾ।ਕੱਖਾਂ ਵਿਚ ਚਿੰਗਾਰੀ ਧੁਖਦੀ ਵੇਖੀ ਊ,ਵੇਖੀ ਏ ਤਾਂ ਦੱਸੀ ਨਾ ਪਛਤਾਏਂਗਾ।ਸਾਰਾ ਤਨ ਹੀ ਨੀਲਾ-ਨੀਲਾ ਹੋ ਜਾਊ,ਵਰਮੀਂ ਵਿਚ ਹੱਥ ਧੱਸੀ ਨਾ…

ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਮੰਚ ਦੇ ਨਾਮ ਦੀ ਨੋਟਬੁੱਕ ਦਾ ਲੋਕ ਅਰਪਣ ਕੀਤਾ ਗਿਆ

ਮੰਚ ਦੀ ਨੋਟਬੁੱਕ ਨੂੰ ਲੋਕ ਅਰਪਨ ਕਰਣ ਦੀ ਰਸਮ ਰਸ਼ਪਿੰਦਰ ਕੌਰ ਗਿੱਲ ਜੀ, ਪਰਵੀਨ ਕੌਰ ਸਿੱਧੂ ਜੀ, ਜਤਿੰਦਰਪਾਲ ਕੌਰ ਭਿੰਡਰ ਜੀ, ਸਤਵੰਤ ਕੌਰ ਸੱਤੀ ਜੀ, ਇਕਬਾਲ ਸਿੰਘ ਪੁੜੈਣ ਜੀ ਅਤੇ…

ਸਿਆਸਤਾਂ

ਸੱਜਣਾ ਵੇ—ਤੇਰੇ ਤੋ ਬਗੈਰ—ਸਾਨੂੰਸਾਰਾ— ਜੱਗ ਸੁੰਨਾਂ-ਸੁੰਨਾਂ ਲੱਗਦਾ ਤੂੰ ਬਾਹਰ ਕਾਹਦਾ, ਘੁੰਮ ਆਇਆਂਬਦਲਿਆਂ-ਬਦਲਿਆ— ਲਗਦਾ ਲਗਦਾ ਐ—ਤੂੰ ਨਾ ਮਿਲਣ ਦੀਆਂਕਸਮਾਂ ਜਿਹੀਆਂ ਨੇ—ਖਾ ਲਈਆਂ ਤੇਰੇ ਜਾਣ ਮਗਰੋਂ, ਦਿਲ ਦੇ ਦਰਵਾਜ਼ੇਅਸੀ—ਬੰਦ—-ਕਾਹਦੇ ਕਰ ਬੈਠੇ ਏ…

ਜਗਰਾਉਂ ਵਿਖੇ  ਡਾਕਟਰ ਅੰਬੇਡਕਰ  ‘ਤੇ ਅਧਾਰਿਤ ਪੁਸਤਕ ਦੀ ਇਨਾਮੀ ਪ੍ਰਤੀਯੋਗਤਾ ਹੋਈ

ਜਗਰਾਉਂ 27 ਅਗਸਤ (ਵਰਲਡ ਪੰਜਾਬੀ ਟਾਈਮਜ਼) ਐਤਵਾਰ  ਨੂੰ ਪ੍ਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਜਾਰੀ ਕੀਤੀ  ਕਿਤਾਬ "ਆਧੁਨਿਕ ਭਾਰਤ ਦਾ ਨਿਰਮਾਤਾ-ਡਾਕਟਰ ਭੀਮ ਰਾਓ ਅੰਬੇਡਕਰ " ਤੇ ਅਧਾਰਿਤ 15 ਵੀਂ ਮੁਕਾਬਲੇ ਦੀ ਪ੍ਰੀਖਿਆ…

ਜਾ ਵੱਸੇ ਪਰਦੇਸ

ਆਪਣਾ ਵਤਨ ਤੇ ਧਰਤੀ ਛੱਡ ਕੇ, ਜਾ ਬੈਠੇ ਪਰਦੇਸ।ਜਿਹੜੇ ਦੇਸ਼ ਵੀ ਗਏ, ਉੱਥੋਂ ਦਾ ਧਾਰ ਲਿਆ ਹੈ ਭੇਸ। ਵਤਨ ਨੂੰ ਛੱਡਣ ਪਿੱਛੇ ਜਾਪੇ, ਹੈ ਕੋਈ ਮਜਬੂਰੀ।ਤਾਹੀਓਂ ਆਪਣੇ ਦੇਸ਼ ਤੋਂ ਏਹਨਾਂ,…

ਕੈਨੇਡਾ: ਖ਼ੁਦਗਰਜ਼ ਸਿਆਸਤਦਾਨਾਂ ਨੇ ਪੰਜਾਬ ਨੂੰ ਸਮੱਸਿਆਵਾਂ ਦਾ ਸਮੁੰਦਰ ਬਣਾ ਦਿੱਤਾ ਹੈ- ਰਾਮੂਵਾਲੀਆ

ਸਰੀ, 27 ਅਗਸਤ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਸਰੀ ਦੇ ਇੱਕ ਹਾਲ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੜਾ ਦੁੱਖ ਹੈ ਕਿ…

ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਵਿਖੇ ਮਨਾਈ ਗਈ ਜਨਮਾਸ਼ਟਮੀ

ਕੋਟਕਪੂਰਾ, 27 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਜਨਮ ਅਸ਼ਟਮੀ, ਭਗਵਾਨ ਕ੍ਰਿਸ਼ਨ ਦੇ ਜਨਮ ਦਾ ਸ਼ੁਭ ਤਿਉਹਾਰ, ਗੁਰੂਕੁਲ ਸਕੂਲ ਵਿਖੇ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਵੈਂਟ ਵਿੱਚ ਵਿਦਿਆਰਥੀਆਂ…