ਨੰਗਾ ਕੌਣ?

ਹਾਂ, ਨਿਰਵਸਤਰ ਤਾਂ ਮੈਂ ਹੋਈਪਰ ਨੰਗਾ ਕੌਣ ਹੋਇਆ?ਮੈਂ ਜਾਂ ਤੂੰ? ਮੇਰੇ ਨਾਲ ਬਲਾਤਕਾਰ ਹੋਇਆਤੂੰ ਕੀਤਾਆਪਣੇ ਸਾਥੀਆਂ ਨਾਲ ਕੀਤਾਪਰ ਕੀਹਦੀ ਇੱਜ਼ਤ ਗਈਮੇਰੀ ਜਾਂ ਤੇਰੀ? ਜੇ ਤੁਸੀਂ ਸੋਚਦਾ ਹੈਂਕਿ ਇਹ ਤੇਰਾ ਸ਼ਕਤੀ-ਪ੍ਰਦਰਸ਼ਨ…

ਇੱਕ ਨਾਰੀ ਮਿਲੀ ਬਹੁਤ ਪਿਆਰੀ

ਸੋਹਣੀ ਸੂਰਤ ਮਨ ਮੋਹਣੀ ਮੂਰਤਿਕਾਵਿ ਰਚਨਾ ਦੀ ਧਨੀ ਉਹ ਜਾਪੇ ।ਹਰ ਰਚਨਾ ਲਿਖਦੀ ਬਹੁਤ ਪਿਆਰੀਬਾ ਕਮਾਲ ਕਰਦੀ ਪੇਸ਼ਕਾਰੀ ।ਪੁੱਛੋ ਤਾਂ ਸਹੀ ਕੌਣ ਹੈ ਉਹ ਨਾਰੀਉਹ ਹੈ ਸਾਡੀ ਸਤਿਕਾਰਿਤ ,ਰਮਿੰਦਰ ਰੰਮੀ…

ਅਵਸਥਾ ਕੀ ਕਹਿੰਦੀ

ਬਸਤੀ ਦੀ ਕਮਜ਼ੋਰ ਅਵਸਥਾ ਕੀ ਕਹਿੰਦੀ।ਪ੍ਰਸ਼ਾਸਨ ਦੀ ਚੋਰ ਅਵਸਥਾ ਕੀ ਕਹਿੰਦੀ।ਗੁੱਡੀ ਨੂੰ ਤਾਂ ਇੱਕ ਸਹਾਰਾ ਚਾਹੀਦਾ,ਟੁੱਟੀ ਹੋਈ ਡੋਰ ਅਵਸਥਾ ਕੀ ਕਹਿੰਦੀ।ਕਿੰਨੀ ਪੀਤੀ ਝੱਟ ਪਤਾ ਲਗ ਜਾਵੇਗਾ,ਪੈਰ੍ਹਾਂ ਵਿਚਲੀ ਲੋਰ ਅਵਸਥਾ ਕੀ…

ਚੋਰਾਂ ਨੇ ਨਾ ਬਖ਼ਸ਼ੇ ਧਾਰਮਿਕ ਅਸਥਾਨ, ਚੱਪਲਾਂ ਤੋਂ ਲੈ ਕੇ ਮੋਟਰਸਾਈਕਲ ਤੱਕ ਚੋਰੀ

ਜੈਤੋ, 29 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬੀਤੀ ਰਾਤ ਜਨਮ ਅਸ਼ਟਮੀ ਤਿਓਹਾਰ ਮੌਕੇ ਭਾਵੇਂ ਜਿਲਾ ਫਰੀਦਕੋਟ ਦੇ ਵੱਖ ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਸ਼ਰਧਾਲੂਆਂ ਦੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦਾ…

ਧਰਮ

ਧਰਮ ਤਾਂ ਸਾਰੇ ਹੀ ਸੱਜਣਾਂ ਚੰਗੇ ਨੇਬੱਸ ਕੁੱਝ ਲੋਕਾਂ ਦੇ ਕੰਮ ਹੀ ਮੰਦੇ ਨੇਇਹ ਲੀਡਰ ਹੀ ਕਰਵਾਉਂਦੇ ਦੰਗੇ ਨੇਇੰਨਾ ਲੋਟੂਆਂ ਲੋਕੀਂ ਸੂਲੀ ਟੰਗੇ ਨੇਕੁੱਝ ਪਾਪੀ ਪਾਪ ਦੀਆਂ ਹੱਦਾਂ ਲੰਘੇ ਨੇਨਾ…

ਰਾਸ਼ਟਰੀ ਖੇਡ ਦਿਵਸ 29 ਅਗਸਤ ਤੇ ਵਿਸ਼ੇਸ਼।

ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਯਾਦ ਕਰਦਿਆਂ। ਮੇਜਰ ਧਿਆਨ ਚੰਦ ਦੇ ਜਨਮਦਿਨ 29 ਅਗਸਤ ਤੇ ਵਿਸ਼ੇਸ਼। ਭਾਰਤ ਵਿੱਚ ਹਰ ਸਾਲ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ…

ਰਾਮਗੜ੍ਹੀਆ ਸਭਾ ਡਰਬੀ (ਯੂ.ਕੇ) ਦੇ ਪ੍ਰਧਾਨ ਤਰਲੋਚਨ ਸਿੰਘ ਸੌਂਧ ਦੇ ਗੁਰਦੁਆਰਾ ਬਰੁੱਕਸਾਈਡ ਸਰੀ ਵਿਖੇ ਸਨਮਾਨ

ਸਰੀ, 29 ਅਗਸਤ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਇੰਗਲੈਂਡ ਸਥਿਤ ਰਾਮਗੜ੍ਹੀਆ ਸਭਾ (ਸਿੱਖ ਟੈਂਪਲ) ਡਰਬੀ ਦੇ ਪ੍ਰਧਾਨ ਤਰਲੋਚਨ ਸਿੰਘ ਸੌਂਧ ਦੇ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਚ ਪਹੁੰਚਣ…

ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ ਵਿਚ ਹੋਇਆ ਮਾਸਿਕ ਕਵੀ ਦਰਬਾਰ

ਸਰੀ, 29 ਅਗਸਤ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਦਾ ਮਹੀਨਾਵਾਰ ਕਵੀ ਦਰਬਾਰ ਬੀਤੇ ਐਤਵਾਰ ਨੂੰ ਉਪਰਲੇ ਹਾਲ ਵਿੱਚ ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਦੀ ਪ੍ਰਧਾਨਗੀ…