ਇਹੋ ਜਿਹੀ ਅਜ਼ਾਦੀ ਕਿਸ ਕੰਮ ਦੀ?

1947 ਵਿੱਚ ਜੱਦੀ ਮੁਰਬਿਆਂ ਦੀ ਜਾਇਦਾਦਾਂ ਸਾਥੋਂ ਲੁੱਟ ਕੇ ਖਾਲਸਾ ਰਾਜ ਦੀਆਂ ਦੌਲਤਾਂ ਸ਼ੋਹਰਤਾਂ ਨੂੰ ਸਾਥੋਂ ਖੋਹ ਕੇ ਦੇਸ਼ ਪੰਜਾਬ ਨੂੰ ਵੱਖ-ਵੱਖ ਹਿੱਸਿਆਂ ਵਿੱਚ ਵੰਡ ਕੇ ਸਾਡੇ ਦੇਸ਼ ਪੰਜਾਬ ਦੇ…
ਲੋਕ ਸੰਪਰਕ ਦੇ ਸੇਵਾ ਮੁਕਤ ਅਧਿਕਾਰੀਆਂ ਦੇ ਜਨਮ ਦਿਨ ਮਨਾਏ ਗਏ

ਲੋਕ ਸੰਪਰਕ ਦੇ ਸੇਵਾ ਮੁਕਤ ਅਧਿਕਾਰੀਆਂ ਦੇ ਜਨਮ ਦਿਨ ਮਨਾਏ ਗਏ

ਪਟਿਆਲਾ: 15 ਅਗਸਤ (ਵਰਲਡ ਪੰਜਾਬੀ ਟਾਈਮਜ਼) ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਪਟਿਆਲਾ ਦੇ ਸੇਵਾ ਮੁਕਤ ਮੁਲਾਜ਼ਮਾ ਨੇ ਪਟਿਆਲਾ ਮੀਡੀਆ ਕਲੱਬ ਵਿਖੇ ਆਜ਼ਾਦੀ ਦਿਵਸ ਦੀ ਸੰਧਿਆ ‘ਤੇ ਇੱਕ ਮੀਟਿੰਗ ਕੀਤੀ। ਇਸ ਮੀਟਿੰਗ…
ਸੰਤਾਲੀ ਵੇਲੇ …

ਸੰਤਾਲੀ ਵੇਲੇ …

ਸੰਤਾਲੀ ਵੇਲੇ ਉੱਜੜਨ ਦੀ ਗੱਲ,ਮਾਂ ਦੇ ਮਨ ਤੋਂ ਲਹਿੰਦੀ ਨਹੀਂ।ਮੈਂ ਲੱਖ ਵਾਰੀ ਸਮਝਾਇਆ ਏ,ਉਹ ਇਸ ਨੂੰ ਆਜ਼ਾਦੀ ਕਹਿੰਦੀ ਨਹੀਂ। ਇਹ ਧਰਤੀ ਬੇਗਾਨੀ ਮੇਰੇ ਲਈ,ਤੁਸੀਂ ਪੜ੍ਹੇ ਲਿਖੇ ਜੋ ਮਰਜ਼ੀ ਕਹੋ ।ਮੇਰੇ…
ਗੁਲਾਮ ਆਜ਼ਾਦੀ

ਗੁਲਾਮ ਆਜ਼ਾਦੀ

ਸੋਚਾਂ ਵਿੱਚ ਗੁਲਾਮੀ ਓਹੀਲਫਜ਼ ਮੇਰੇ ਆਜ਼ਾਦ ਜਿਹੇਗੋਰੇ ਚੰਮ ਦੇ ਨਸ਼ਤਰ ਚੋਭੇਭੁੱਲਿਆਂ ਵੀ ਨੇ ਯਾਦ ਜਿਹੇ ਰੇਲ ਦੇ ਡੱਬੇ ਲਾਸ਼ਾਂ ਢੋੰਹਦੇਲੋਕ ਸਿਆਸੀ  ਢੋਲੇ ਗੌੰਦੇਸੁੰਨੇ ਵਿਹੜੇ ਵਾਂਗ ਮਸਾਣਾਜ਼ਖਮ ਤਾਜੇ ਨੇ ਬਾਦ ਜਿਹੇ…
ਅੰਗਦਾਨ ਦਿਨ ਮੌਕੇ ਨੈਣਾ ਜੋਤੀ ਕਲੱਬ ਰੋਪੜ ਨੇ ਲੋਕਾਂ ਨੂੰ ਜਾਗਰੂਕ ਕੀਤਾ

ਅੰਗਦਾਨ ਦਿਨ ਮੌਕੇ ਨੈਣਾ ਜੋਤੀ ਕਲੱਬ ਰੋਪੜ ਨੇ ਲੋਕਾਂ ਨੂੰ ਜਾਗਰੂਕ ਕੀਤਾ

ਮੌਤ ਤੋਂ ਬਾਅਦ ਵੀ ਜਿਉਂਦਾ ਰਹਿਣ ਦਾ ਤਰੀਕਾ ਹੈ ਅੰਗ ਦਾਨ: ਵਕੀਲ ਕੁਲਤਾਰ ਸਿੰਘ ਰੋਪੜ, 15 ਅਗਸਤ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਅੰਗਦਾਨ ਦਿਵਸ ਮੌਕੇ ਨੈਣਾ ਜੀਵਨ ਜੋਤੀ ਕਲੱਬ ਰੋਪੜ…
ਗ਼ਜ਼ਲ

ਗ਼ਜ਼ਲ

ਰਹਿੰਦੀ ਦੁਨੀਆ ਤੱਕ ਰਹਿਣਾ ਸਤਿਕਾਰ ਸ਼ਹੀਦਾਂ ਦਾ |ਦੇਸ਼ ਦੇ ਜ਼ੱਰੇ-ਜ਼ੱਰੇ ਵਿੱਚ ਹੈ ਪਿਆਰ ਸ਼ਹੀਦਾਂ ਦਾ |ਕੌਮਾਂ ਅੰਦਰ ਜ਼ਜ਼ਬਾ ਤੇ ਕੁਰਬਾਣੀ ਭਰਦਾ ਹੈ,ਹੋ ਜਾਂਦਾ ਹੈ ਪੂਰਾ ਜਦ ਇਕਰਾਰ ਸ਼ਹੀਦਾਂ ਦਾ |ਭਾਰਤ…
ਇਹੋ ਜਹੀ ਆਜ਼ਾਦੀ / ਗੀਤ

ਇਹੋ ਜਹੀ ਆਜ਼ਾਦੀ / ਗੀਤ

ਕਾਮੇ ਸਾਰਾ ਦਿਨ ਕੰਮ ਕਰਦੇ ਕਾਰਖਾਨਿਆਂ ਦੇ ਵਿੱਚ,ਥੋੜ੍ਹਾ ਕੰਮ ਹੋਇਆ ਵੇਖ ਮਾਲਕ ਜਾਂਦਾ ਏ ਖਿੱਝ,ਜਦ ਮੰਗਣ ਮਜ਼ਦੂਰੀ, ਉਹ ਅੱਖਾਂ ਲਾਲ ਕਰੇ।ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।ਪਿੰਡ, ਪਿੰਡ ਖੁੱਲ੍ਹ ਗਏ…
,,,,,,ਦੇਸ਼ ਦੀ ਵੰਡ,,,,,,

,,,,,,ਦੇਸ਼ ਦੀ ਵੰਡ,,,,,,

ਦੋ ਟੋਟਿਆਂ ਵਿੱਚ ਦੇਸ਼ ਸੀ ਹੋਇਆ,ਹਰ ਇੱਕ ਅੱਖ ਚੋਂ ਅਥਰੂ ਚੋਇਆ।ਜਾਤ ਧਰਮ ਦਾ ਪਾੜਾ ਪਾਇਆ,ਕਿਸੇ ਚੰਦਰੇ ਨੇ ਲਾਂਬੂ ਲਾਇਆ।ਹਿੰਦੂ ਮੁਸਲਿਮ ਸਿੱਖ ਸੀ ਭਾਈ,ਖੌਰੇ, ਕਿਉਂ ਬਣ ਬੈਠੇ ਕਸਾਈ।ਧਰਤੀ ਮਾਂ ਡਾਢੀ ਕੁਰਲਾਈ,ਖਿੱਚੀ…
ਆਜ਼ਾਦੀ

ਆਜ਼ਾਦੀ

ਜ਼ਾਲਮ ਖੜ੍ਹਾ ਹਵਾ ਖੁੱਲ੍ਹੀ ਵਿੱਚ, ਆਖੇ: "ਪਿੰਜਰਾ ਸੁਹਣਾ।""ਵਿੱਚ ਆ ਜਾਵੇ ਫਿਰ ਮੈਂ ਪੁੱਛਾਂ: ਕਿੰਨਾ ਹੈ ਮਨਮੁਹਣਾ?""ਪਰ ਤੋਂ ਹੀਨ ਧਰਾ ਦੇ ਕੈਦੀ, ਓ ਮੂਰਖ! ਦਿਲ ਕਰੜੇਉੱਡਣ ਹਾਰੇ ਪੰਛੀ ਨੂੰ ਇਹ, ਸੁਹਣਾ…