ਕੈਨੇਡੀਅਨ ਸਾਊਥ ਏਸ਼ੀਅਨ ਲਿਟਰੇਰੀ ਫੈਸਟੀਵਲ 17 ਤੇ 18 ਅਗਸਤ ਨੂੰ

ਡਾ. ਸੁਰਜੀਤ ਪਾਤਰ ਅਤੇ ਅੰਮ੍ਰਿਤਾ ਪ੍ਰੀਤਮ ਯਾਦਗਾਰੀ ਪੁਰਸਕਾਰ ਦਿੱਤੇ ਜਾਣਗੇ: ਅਜਾਇਬ ਸਿੰਘ ਚੱਠਾ ਟੋਰਾਂਟੋ, 10 ਅਗਸਤ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼) ਟੈਗ ਟੀਵੀ ਤੇ ਤਾਹਿਰ ਅਸਲਮ ਗੋਰਾ ਵੱਲੋਂ ਸਾਊਥ ਏਸ਼ੀਅਨ ਲਿਟਰੇਰੀ…

ਪੰਜਾਬੀ ਗ਼ਜ਼ਲ

ਰਲ਼ ਗਏ ਜ਼ਾਲਮ ਅੱਥਰੇ ਸਾਰੇਸਾਡੇ ਲਈ ਨੇਂ ਖ਼ਤਰੇ ਸਾਰੇ ਸਾਡੇ ਹਿੱਸੇ ਦਾਲ਼ 'ਤੇ ਸਬਜ਼ੀਅਫ਼ਸਰਾਂ ਲਈ ਨੇਂ ਬੱਕਰੇ ਸਾਰੇ ਜਦ ਤੱਕ ਸਿਰ ਤੇ ਪਿਉ ਦਾ ਸਾਇਆਉਦੋਂ ਤੱਕ ਨੇਂ ਨਖ਼ਰੇ ਸਾਰੇ ਮੁਕ…

ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਵੱਲੋਂ ਤ੍ਰੈ ਮਾਸਿਕ ਪੱਤ੍ਰਿਕਾ ਪਰਵਾਸ ਦਾ ਵਿਸ਼ਵ ਪੰਜਾਬੀ ਭਵਨ ਬਰੈਂਪਟਨ ਅੰਕ ਲੋਕ ਅਰਪਨ

ਲੁਧਿਆਣਾ 10 ਅਗਸਤ (ਵਰਲਡ ਪੰਜਾਬੀ ਟਾਈਮਜ਼) ਪਰਵਾਸੀ ਸਾਹਿਤ ਅਧਿਐਨ ਕੇਂਦਰ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਵੱਲੋਂ ਤ੍ਰੈ ਮਾਸਿਕ ਪੱਤ੍ਰਿਕਾ ਪਰਵਾਸ ਦਾ ਵਿਸ਼ਵ ਪੰਜਾਬੀ ਭਵਨ ਬਰੈਂਪਟਨ ਅੰਕ ਲੋਕ ਅਰਪਨ ਕੀਤਾ…

ਰਾਜੂ

ਰਾਜੂ ਇਕ ਸਾਲ ਦਾ ਸੀ ਜਦੋਂ ਉਸ ਨੂੰ ਉਸ ਦੇ ਮਾਂ-ਬਾਪ ਨੇ ਉਸ ਦੇ ਮਾਮੇ ਨੂੰ ਗੋਦ ਦੇ ਦਿੱਤਾ ਸੀ। ਉਸ ਦੇ ਮਾਮੇ ਘਰ ਕੋਈ ਔਲਾਦ ਨਹੀਂ ਸੀ ਅਤੇ ਭਵਿਖ…

ਫਰੀਦਕੋਟ ਵਿੱਚ ਵਿਜੀਲੈਂਸ ਵਲੋਂ ਆਰ.ਟੀ.ਏ. ਦਫਤਰ ਦੀ ਚੈਕਿੰਗ

ਵਿਜੀਲੈਂਸ ਵਿਭਾਗ ਨੇ ਆਰ.ਟੀ.ਏ. ਦਫਤਰ ਦੇ ਕੁਝ ਰਿਕਾਰਡ ਵੀ ਆਪਣੇ ਕਬਜੇ ’ਚ ਲਏ ਫਰੀਦਕੋਟ, 9 ਅਗਸਤ (ਵਰਲਡ ਪੰਜਾਬੀ ਟਾਈਮਜ਼) ਵਿਜੀਲੈਂਸ ਬਿਊਰੋ ਦੀ ਟੀਮ ਨੇ ਸਥਾਨਕ ਆਰਟੀਏ ਦਫਤਰ ਦੀ ਅਚਾਨਕ ਚੈਕਿੰਗ…

ਅਪਰਨਾ ਬੁਟੀਕ ਨੇ ਧੂਮਧਾਮ ਨਾਲ਼ ਮਨਾਇਆ ਤੀਜ ਦਾ ਤਿਉਹਾਰ

ਰੋਪੜ, 09 ਅਗਸਤ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਅਪਰਨਾ ਬੂਟੀਕ ਹਰਗੋਬਿੰਦ ਨਗਰ ਰੋਪੜ ਵੱਲੋਂ ਹਰਿਆਲੀ ਤੀਜ ਦਾ ਤਿਉਹਾਰ ਬੜੀ ਧੂਮਧਾਮ ਨਾਲ਼ ਮਨਾਇਆ ਗਿਆ। ਜਿਸ ਵਿੱਚ ਬੀਬੀਆਂ ਨੇ ਭਾਰੀ ਉਤਸ਼ਾਹ ਨਾਲ…

ਨਵੇਂ ਐੱਸਐੱਸਪੀ ਦਾ ਬਾਬਾ ਫਰੀਦ ਵਿਦਿਅਕ ਸੰਸਥਾਵਾਂ ਪੁੱਜਣ ’ਤੇ ਸੁਆਗਤ

ਫਰੀਦਕੋਟ, 9 ਅਗਸਤ (ਵਰਲਡ ਪੰਜਾਬੀ ਟਾਈਮਜ਼) ਬਾਬਾ ਸੇਖ ਫਰੀਦ ਜੀ ਦੀ ਚਰਨ-ਛੋਹ ਪ੍ਰਾਪਤ ਪਵਿੱਤਰ ਨਗਰੀ ਫਰੀਦਕੋਟ ਵਿਖੇ ਫ਼ਰੀਦਕੋਟ ਦੇ ਨਵੇਂ ਐੱਸ.ਐੱਸ.ਪੀ. ਡਾ. ਪ੍ਰੀਗਿਆ ਜੈਨ (ਆਈ.ਪੀ.ਐੱਸ.) ਨੂੰ ਜਿਲਾਂ ਫ਼ਾਜਿਲਕਾ ਤੋਂ ਬਦਲੀ…

ਬਿ੍ਰਜਿੰਦਰਾ ਕਾਲਜ ਮੂਹਰੇ ਚੱਲ ਰਿਹਾ ਧਰਨਾ ਚੌਥੇ ਦਿਨ ਵੀ ਲਗਾਤਾਰ ਜਾਰੀ

15 ਅਗਸਤ ਨੂੰ ਪੀ.ਐੱਸ.ਯੂ. ਵਲੋਂ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ! ਕੋਟਕਪੂਰਾ, 9 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਆਜ਼ਾਦੀ ਦਿਵਸ ਵਾਲੇ ਦਿਨ ਅਰਥਾਤ 15 ਅਗਸਤ ਨੂੰ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵਿਰੋਧ…

ਪਿੰਡ ਔਲਖ ਵਿਖੇ ਦਿਨ ਦਿਹਾੜੇ ਤੇਜਧਾਰ ਹਥਿਆਰ ਨਾਲ ਔਰਤ ਦਾ ਕਿਰਚਾਂ ਮਾਰ ਕੇ ਕਤਲ

ਕੋਟਕਪੂਰਾ, 9 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਨੇੜਲੇ ਪਿੰਡ ਔਲਖ ਵਿਖੇ ਅੱਜ ਦਿਨ ਚੜਦੇ ਹੀ ਇੱਕ ਵਿਅਕਤੀ ਵੱਲੋਂ ਤੇਜਧਾਰ ਹਥਿਆਰ ਨਾਲ ਕਈ ਵਾਰ ਕਰਕੇ ਇੱਕ ਔਰਤ ਦਾ ਕਤਲ ਕਰ ਦਿੱਤੇ…