Posted inਈ-ਪੇਪਰ World Punjabi Times-21.09.2024 21.09.24Download Posted by worldpunjabitimes September 21, 2024
Posted inਸਿੱਖਿਆ ਜਗਤ ਪੰਜਾਬ ਡੀ. ਸੀ.ਐੱਮ.ਸਕੂਲ ਵਿਖੇ ਬਾਬਾ ਸ਼ੇਖ ਫ਼ਰੀਦ ਜੀ ਦਾ ਆਗਮਨ-ਪੁਰਬ ਸ਼ਰਧਾ ਨਾਲ ਮਨਾਇਆ ਗਿਆ ਕੋਟਕਪੂਰਾ 21 ਸਤੰਬਰ ( ਵਰਲਡ ਪੰਜਾਬੀ ਟਾਈਮਜ਼) ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ-ਪੁਰਬ ਮੌਕੇ ਡੀ.ਸੀ.ਐੱਮ. ਇੰਟਰਨੈਸ਼ਨਲ ਸਕੂਲ, ਕੋਟਕਪੂਰਾ ਵਿਖੇ ਪ੍ਰਿੰਸੀਪਲ ਸ੍ਰੀਮਤੀ ਮੀਨਾਕਸ਼ੀ ਸ਼ਰਮਾ ਦੀ ਅਗਵਾਈ ਹੇਠ ਇੱਕ… Posted by worldpunjabitimes September 21, 2024
Posted inਕਿਸਾਨੀ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਅਗਾੜਾ ਪਿਛਾੜ ਵੱਲੋਂ ਵਿਸ਼ਾਲ ਕਨਵੈਂਸ਼ਨ ਕਰਕੇ ਬੀਬੀਆਂ ਦੀ ਜੋਨ ਸੰਗਠਨ ਕਮੇਟੀ ਚੁਣੀ। 3 ਅਕਤੂਬਰ ਨੂੰ 2 ਘੰਟੇ ਲਈ ਰੇਲਾ ਦਾ ਚੱਕਾ ਜਾਮ ਕਰਨ ਦਾ ਕੀਤਾ ਐਲਾਨ। ਤਰਨ ਤਾਰਨ 21 ਸਤੰਬਰ (ਵਰਲਡ… Posted by worldpunjabitimes September 21, 2024
Posted inਸਾਹਿਤ ਸਭਿਆਚਾਰ ਸ਼ਾਇਰ ਕਵੀ ਸ਼ਾਇਰ ਕਵੀ ਹਜਾਰਾਂ ਹੋਏਬਾਹਸ਼ਰ ਭੁੱਖੇ ਮਰਦੇ ਵੇਖੇਵਜ਼ਮ ਦੇ ਵਿੱਚ ਵਾਹੋ ਵਾਹੀਛੱਤ ਤਿੜਕੀ ਤੋੰ ਡਰਦੇ ਵੇਖੇ ਲੋਕਾਂ ਲਈ ਜਮਾਤੀ ਪਗਲੇਡੂੰਘੇ ਚੀਰੇ ਹਯਾਤੀ ਪਗਲੇਬਾਹਵਾਂ ਤਾਈੰ ਮੂੰਹ ਲੁਕੋ ਕੇਡਾਹਡੇ ਗੁੱਝੇ ਮੈੰ ਪਰਦੇ ਵੇਖੇ… Posted by worldpunjabitimes September 21, 2024
Posted inਸਾਹਿਤ ਸਭਿਆਚਾਰ ਵੱਡੇ ਭਾਅ ਜੀ ਗੁਰਦਿਆਲ ਸਿੰਘ ਦਾ ਵਿਛੋੜਾ ਮੇਰੇ ਤਾਇਆ ਜੀ ਸ. ਖ਼ਜ਼ਾਨ ਸਿੰਘ ਦੇ ਵੱਡੇ ਪੁੱਤਰ ਸ. ਗੁਰਦਿਆਲ ਸਿੰਘ ਕੱਲ੍ਹ ਸਦੀਵੀ ਵਿਛੋੜਾ ਦੇ ਗਏ ਨੇ। ਸੰਨ ਸੰਤਾਲੀ ਵੇਲੇ ਉਹ ਵਿਆਹੇ ਵਰੇ ਭਰ ਜਵਾਨ ਗੱਭਰੂ ਸਨ। ਦੋ ਬਲਦਾਂ… Posted by worldpunjabitimes September 21, 2024
Posted inਸਾਹਿਤ ਸਭਿਆਚਾਰ ਗ਼ਜ਼ਲ ਐਸ਼ ਵੀ ਕੀਤੀ ਤਾਂ ਕੀਤੀ ਰੱਜ ਕੇ।ਜੇ ਅਸਾਂ ਪੀਤੀ ਤਾਂ ਪੀਤੀ ਰੱਜ ਕੇ।ਆਸ਼ਕੀ ਦੀ ਅੰਨੀ ਬੋਲੀ ਨੇਰ੍ਹੀਂ,ਸਾਡੇ ਤੇ ਬੀਤੀ ਤਾਂ ਬੀਤੀ ਰੱਜ ਕੇ।ਮਿਹਨਤਾਂ ਦੇ ਰੰਗ ਬਿਰੰਗੇ ਧਾਗੇ ਨਾਲ,ਰੀਝ ਵੀ ਸੀਤੀ… Posted by worldpunjabitimes September 21, 2024
Posted inਸਾਹਿਤ ਸਭਿਆਚਾਰ ਫਰੀਦਾ ਬੁਰੇ ਦਾ ਭਲਾ ਕਰਿ~ ਸੂਫੀ ਦਰਵੇਸ਼ਾਂ ਵਿਚ ਬਾਬਾ ਸ਼ੇਖ ਫ਼ਰੀਦ ਸਭ ਤੋ ਸ਼੍ਰੋਮਣੀ ਹੋ ਗੁਜ਼ਰੇ ਹਨ। ਉਨ੍ਹਾਂ ਨੂੰ ਪੰਜਾਬੀ ਦੇ ਆਦਿ-ਕਵੀ ਹੋਣ ਦਾ ਮਾਣ ਪ੍ਰਾਪਤ ਹੈ। ਪੰਜਾਬੀ ਦੇ ਸੂਫ਼ੀ ਕਵੀਆਂ ਵਿੱਚ… Posted by worldpunjabitimes September 21, 2024
Posted inਸਾਹਿਤ ਸਭਿਆਚਾਰ ਨੂੰਹ-ਸੱਸ ਦਾ ਰਿਸ਼ਤਾ ਥੱਕੀ ਟੁੱਟੀ ਦਫ਼ਤਰ ਤੋਂ,ਘਰ ਜਦ ਆਈ ਸੀ, ਟੈਨਸਨ ਦੇ ਮਾਰੇ ਜਾਂਦਾ ,ਸਿਰ ਚਕਰਾਈ ਸੀ, ਸੋਚਿਆ ਸੀ ਘਰ ਜਾ ਕੇ, ਕਰਾਂਗੀ ਆਰਾਮ, ਇੰਨੇ ਵਿੱਚ ਸਾਸੂ ਮਾਂ ਦਾ,ਆਇਆ ਫ਼ਰਮਾਨ, ਪੂਜਾ ਦਾ ਸਮਾਨ… Posted by worldpunjabitimes September 21, 2024
Posted inਪੰਜਾਬ ਸੁਖਮਨੀ ਸਾਹਿਬ ਦੇ ਪਾਠ ਨਾਲ ਅੱਜ ਬਾਬਾ ਫਰੀਦ ਮੇਲੇ ਦੀ ਹੋਈ ਸ਼ੁਰੂਆਤ ਟਿੱਲਾ ਬਾਬਾ ਫਰੀਦ ਵਿਖੇ ਸਪੀਕਰ ਸੰਧਵਾਂ, ਵਿਧਾਇਕ ਫਰੀਦਕੋਟ, ਡੀ.ਸੀ, ਡੀ.ਆਈ.ਜੀ ਅਤੇ ਐਸ.ਐਸ.ਪੀ. ਹੋਏ ਨਤਮਸਤਕ ਫ਼ਰੀਦਕੋਟ 21 ਸਤੰਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ ) ਬਾਬਾ ਸ਼ੇਖ ਫ਼ਰੀਦ ਜੀ ਆਗਮਨ ਪੁਰਬ ਦੇ ਸਬੰਧ ਵਿੱਚ ਅੱਜ ਗੁਰਦੁਆਰਾ… Posted by worldpunjabitimes September 21, 2024
Posted inਪੰਜਾਬ ਐੱਨ.ਐੱਸ.ਐੱਸ ਵਿਭਾਗ, ਰੈਡ ਰਿਬਨ ਕਲੱਬ,ਯੂਥ ਰੈੱਡ ਕਰਾਸ ਵੱਲੋਂ ਬ੍ਰਿਜਿੰਦਰਾ ਕਾਲਜ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਵਿਧਾਇਕ ਗੁਰਦਿੱਤ ਸਿੰਘ ਸੇਖੋਂ,ਡਿਪਟੀ ਕਮਿਸ਼ਨਰ ਨੇ ਕੀਤਾ ਕੈਂਪ ਦਾ ਉਦਘਾਟਨ ਫਰੀਦਕੋਟ 21 ਸਤੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ ) ਬਾਬਾ ਫ਼ਰੀਦ ਆਗਮਨ ਪੁਰਬ-2024 ਨੂੰ ਸਮਰਪਿਤ, ਐੱਨ.ਐੱਸ.ਐੱਸ ਯੂਨਿਟ, ਰੈਡ ਰਿਬਨ ਕਲੱਬ, ਯੂਥ ਰੈੱਡ… Posted by worldpunjabitimes September 21, 2024