ਰੱਬ ਗਰੀਬੀ ਦੇ ਕੱਪੜੇ ਪਾ ਕੇ ਤੁਰਦਾ ਹੈ

ਰੱਬ ਗਰੀਬੀ ਦੇ ਕੱਪੜੇ ਪਾ ਕੇ ਤੁਰਦਾ ਹੈ

ਇਹ ਲਿਖਤ ਗ਼ਰੀਬੀ ਵਿੱਚ ਜਿਊਣ ਵਾਲਿਆਂ ਦੀਆਂ ਰੂਹਾਂ ਉੱਤੇ ਹਾਲਾਤਾਂ ਦੇ ਨੀਲੇ ਨਿਸ਼ਾਨਾਂ ਦੀ ਝਲਕ ਹੈ। ਇਸ ਨੂੰ ਧਰਮੀ ਧਨਾਢਾਂ ਵਿਰੁੱਧ ਫਤਵੇ ਵਜੋਂ ਨਾ ਲਓ, ਇਹ ਉਨ੍ਹਾਂ ਅੰਦਰਲੇ ਸਰੀਰਾਂ ਦੀ…

ਕਦੋੰ ਹੋਣਗੇ

ਦੀਦ ਨਜਾਰੇ ਓਹੀ ਸੱਜਣਾ ਕਦੋੰ ਹੋਣਗੇ?ਚਾਰ ਪੱਥਰਾਂ ਦੇ ਵਿੱਚ ਨੈਣ ਜਦੋੰ ਸੋਣਗੇ? ਥੱਕ ਹਾਰ ਪੀੜ ਜੋ ਰੁਖਸਤ ਹੋ ਜਾਵਣੀਜ਼ਖ਼ਮ ਬੁਝਾਰਤਾਂ ਉਦੋੰ ਪੀੜਾਂ ਨੂੰ ਪੌਣਗੇ ਸ਼ੱਮਾ ਜਦੋੰ ਥੱਕ ਜਾਊ ਹਵਾ ਦੀ…
,,,,,,ਪਾਣੀ ਪਾਣੀ,,,,,,

,,,,,,ਪਾਣੀ ਪਾਣੀ,,,,,,

ਪਾਣੀ ਦੇਵੇ ਜੀਵਨ ਦਾਨ।ਸਾਡੇ ਗੁਰੂਆਂ ਕਿਹਾ ਮਹਾਨ।ਇੱਕ ਬੂੰਦ ਕੀਮਤੀ ਕਿੰਨੀ,ਵੇਖੋ ਜਾ ਕੇ ਬੀਆਬਾਨ।ਪਾਣੀ ਦੇਵੇ,,,,,,,,,,,,,,,, ਇਸ ਬਿਨਾ ਪੈ ਜਾਵੇ ਕਾਲ।ਕਰੀਏ ਫਿਰ ਅਸੀਂ ਸੰਭਾਲ।।ਉਗਾਵੇ, ਫ਼ਸਲਾਂ ਕਿਰਸਾਨ,ਪਾਣੀ ਦੇਵੇ,,,,,,,,,,,,, ਅਕਲਾਂ ਵਾਲੇ ਨੇ ਖੂਹ ਭਰਦੇ।ਬੇ…
ਤੇਰੀ ਯਾਦ ਆਈ***

ਤੇਰੀ ਯਾਦ ਆਈ***

ਤੇਰੀ ਯਾਦ ਆਈਮੇਰੀ ਕਲਮ ਉਠੀਕਾਗਜ਼ ਦੀ ਹਿਕ ਉਤੇ ਨਚਣਲਗ ਪਈ।ਤੇਰੀਆਂ ਗੱਲਾਂ ਕਰਦੀ।ਚਾਰੇ ਪਾਸੇ ਮਹਿਕਾਂ ਖਿਲਾਰਦੀ। ਤੂੰ ਜਦੋਂ ਹਸਦਾਚਾਰ ਚੁਫੇਰੇ ਖਿੱਲ ਉਠਦਾਦੇਖ ਦੁਨੀਆਂ ਵੀ ਖਿਲ ਖਿਲਾ ਉਠਦੀ।ਬਾਗ਼ਾਂ ਦੇ ਨਾਜਾਰਿਆਂ ਵਿਚਤੇਰੀ ਖੂਸਬੂ…
“ ਓਨਟਾਰੀਓ ‘ਚ ਪੰਜਾਬੀ ਭਾਸ਼ਾ ਦੇ ਵਿਸਥਾਰ ਲਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ 20 ਅਕਤੂਬਰ ਨੂੰ ਆਯੋਜਿਤ ਕੀਤਾ ਜਾ ਰਿਹਾ ਏ ਸੈਮੀਨਾਰ “

“ ਓਨਟਾਰੀਓ ‘ਚ ਪੰਜਾਬੀ ਭਾਸ਼ਾ ਦੇ ਵਿਸਥਾਰ ਲਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ 20 ਅਕਤੂਬਰ ਨੂੰ ਆਯੋਜਿਤ ਕੀਤਾ ਜਾ ਰਿਹਾ ਏ ਸੈਮੀਨਾਰ “

ਬਰੈਂਪਟਨ, 25 ਸਤੰਬਰ (ਡਾ. ਝੰਡ/ਵਰਲਡ ਪੰਜਾਬੀ ਟਾਈਮਜ਼) ਓਨਟਾਰੀਓ ਸੂਬੇ ਵਿਚ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਇਸ ਨੂੰ ਸਰਕਾਰੀ ਕੰਮ-ਕਾਜ ਵਿਚ ਵਰਤੋਂ ਵਿਚ ਲਿਆਉਣ ਲਈ ਮਾਨਤਾ ਦਿਵਾਉਣ ਲਈ ਕੈਨੇਡੀਅਨ ਪੰਜਾਬੀ ਸਾਹਿਤ…

……………….ਕੌਲਾਂ ਸ਼ਾਹਣੀ…….

ਇੱਕ ਚੁਟਕੀ ਆਟੇ ਤੋਂ, ਕੌਲਾਂ ਆਤਰ ਹੋ ਕੇ ਬਹਿ ਗਈ।ਗੇੜਾ ਦਿੱਤਾ ਕਿਸਮਤ ਨੇ, ਲੋਕੋ ਭੱਠੀ ਝੋਕਣੀ ਪੈ ਗਈ। ਮੱਤ ਮਾਰੀ ਬੀਜੇ ਦੀ, ਫ਼ਿਰਦੀ ਪੱਗੜੀ ਸਿਰ ਤੋਂ ਵੇਖੋ ਲੱਥੀ।ਕੱਢ ਕੌਲਾਂ ਮਹਿਲਾਂ…
ਅਮਰੀਕਾ ਵੱਸਦੇ ਪੰਜਾਬੀ ਸੂਫ਼ੀ ਗਾਇਕ ਸੁਖਦੇਵ ਸਾਹਿਲ 28 ਸਤੰਬਰ ਨੂੰ ਇਸ਼ਮੀਤ ਇੰਸਟੀਚਿਊਟ ਵਿੱਚ ਸੁਰਾਂ ਦੀ ਛਹਿਬਰ ਲਾਉਣਗੇ।

ਅਮਰੀਕਾ ਵੱਸਦੇ ਪੰਜਾਬੀ ਸੂਫ਼ੀ ਗਾਇਕ ਸੁਖਦੇਵ ਸਾਹਿਲ 28 ਸਤੰਬਰ ਨੂੰ ਇਸ਼ਮੀਤ ਇੰਸਟੀਚਿਊਟ ਵਿੱਚ ਸੁਰਾਂ ਦੀ ਛਹਿਬਰ ਲਾਉਣਗੇ।

ਲੁਧਿਆਣਾਃ 25 ਸਤੰਬਰ (ਵਰਲਡ ਪੰਜਾਬੀ ਟਾਈਮਜ਼) (ਕੈਲੇਫੋਰਨੀਆ)ਅਮਰੀਕਾ ਵੱਸਦੇ ਪੰਜਾਬੀ ਸੂਫ਼ੀ ਗਾਇਕ ਸੁਖਦੇਵ ਸਾਹਿਲ 28 ਸਤੰਬਰ ਨੂੰ ਇਸ਼ਮੀਤ ਇੰਸਟੀਚਿਊਟ ਵਿੱਚ ਸੁਰਾਂ ਦੀ ਛਹਿਬਰ ਲਾਉਣਗੇ। ਇਹ ਜਾਣਕਾਰੀ ਇਸ਼ਮੀਤ ਮਿਊਜ਼ਿਕ ਇੰਸਟੀਚਿਊਟ ਲੁਧਿਆਣਾ ਦੇ…
ਮਿਲੇਨੀਅਮ ਸਕੂਲ ’ਚ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਕਰਵਾਇਆ ਕੌਮੀ ਲੋਕ ਨਾਚ

ਮਿਲੇਨੀਅਮ ਸਕੂਲ ’ਚ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਕਰਵਾਇਆ ਕੌਮੀ ਲੋਕ ਨਾਚ

ਕੋਟਕਪੂਰਾ, 25 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਇੰਟਰਨੈਸ਼ਨਲ ਮਿਲੇਨੀਅਮ ਸਕੂਲ ਪੰਜਗਰਾਈਂ ਕਲਾਂ ਵਿਖੇ ਸਕੂਲ ਦੇ ਡਾਇਰੈਕਟਰ ਵਾਸੂ ਸ਼ਰਮਾ ਅਤੇ ਚੇਅਰਮੈਨ ਜਸਕਰਨ ਸਿੰਘ ਨੇ ਖੁਸ਼ੀ ਨੂੰ ਪ੍ਰਗਟ ਕਰਦਿਆਂ ਦੱਸਦਿਆਂ ਕਿਹਾ ਕਿ…
ਅਕਾਲੀ ਦਲ ਨੇ ‘ਆਪ’ ਸਰਕਾਰ ਨੂੰ ਪੁੱਛਿਆ

ਅਕਾਲੀ ਦਲ ਨੇ ‘ਆਪ’ ਸਰਕਾਰ ਨੂੰ ਪੁੱਛਿਆ

ਕਿਸ ਆਧਾਰ ’ਤੇ ਪੰਚਾਇਤਾਂ ’ਚ ਰਾਖਵਾਂਕਰਨ ਕਰ ਰਹੇ ਹੋ, ਉਸਦਾ ਖੁਲਾਸਾ ਕਰੋ? ਪੰਚਾਇਤ ਵਿਭਾਗ ਨੇ ਪਿੰਡਾਂ ਦੀਆਂ ਲਿਸਟਾਂ ਆਪ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਨੂੰ ਸੌਂਪੀਆਂ ਤਾਂ ਜੋ ਉਹਨਾਂ ਦੀ ਮਰਜੀ…