Posted inਪੰਜਾਬ
ਸੰਤ ਬਲਵੀਰ ਸਿੰਘ ਘੁੰਨਸ ਦੀ ਸੰਪਾਦਿਤ ਪੁਸਤਕ ‘ ਸ਼ਹੀਦਨਾਮਾ ‘ ਬੂਟਾ ਸਿੰਘ ਚੌਹਾਨ ਵੱਲੋਂ ਲੋਕ ਅਰਪਣ
ਬਰਨਾਲਾ 14 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਗੁਰਦੁਆਰਾ ਤਪ ਸਥਾਨ ਘੁੰਨਸ (ਬਰਨਾਲਾ)ਵਿਖੇ ਦਸਵੀਂ ਦੇ ਦਿਹਾੜੇ ਮੌਕੇ ਸਾਬਕਾ ਮੁੱਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਦੀ ਸੰਪਾਦਿਤ ਪੁਸਤਕ 'ਸ਼ਹੀਦਨਾਮਾ' ਲੋਕ ਅਰਪਣ ਕੀਤੀ…








