Posted inਪੰਜਾਬ
ਹਜ਼ਾਰਾਂ ਬੀਬੀਆਂ ਵੱਲੋਂ ਜ਼ਿਲ੍ਹਾ ਪੱਧਰੀ ‘ਲਲਕਾਰ ਰੈਲੀ’ ਕਰਕੇ ਅਹੁਦੇਦਾਰਾਂ ਦੀ ਕੀਤੀ ਚੋਣ ਤੇ 3 ਅਕਤੂਬਰ ਨੂੰ ਦੋਵਾਂ ਫੋਰਮਾਂ ਦੇ ਸੱਦੇ ਉੱਤੇ 2 ਘੰਟੇ ਰੇਲਾਂ ਦਾ ਚੱਕਾ ਜਾਮ ਕਰਨ ਦਾ ਕੀਤਾ ਐਲਾਨ ਤੇ ਪਰਾਲੀ ਦੇ ਮੁੱਦੇ ’ਤੇ ਪੰਜਾਬ ਸਰਕਾਰ ਦੇ ਕਿਸਾਨਾਂ ਉੱਤੇ ਜਬਰ ਕਰਨ ਦੇ ਫੈਸਲੇ ਦਾ ਮੂੰਹ-ਤੋੜ ਜੁਆਬ ਦਿੰਦਿਆਂ, ਅਫਸਰਾਂ, ਵਿਧਾਇਕਾਂ ਤੇ ਮੰਤਰੀਆਂ ਦੇ ਘੇਰਾਓ ਕਰਨਾ ਦਾ ਫੈਸਲਾ
ਤਰਨਤਾਰਨ 27 ਸੰਤਬਰ (ਨਵਤੇਜ ਸਿੰਘ ਏਕਲਗੱਡਾ ਤੇ ਰਣਜੋਧ ਸਿੰਘ ਗੱਗੋਬੈਅ/ਵਰਲਡ ਪੰਜਾਬੀ ਟਾਈਮਜ਼) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਹਜ਼ਾਰਾਂ ਬੀਬੀਆਂ ਵੱਲੋਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸ਼ੇਰੋਂ ਵਿਖੇ…








