ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਵੱਲੋਂ ਕਰਵਾਏ ਭਾਸ਼ਾ ਸੈਮੀਨਾਰ ਵਿੱਚ ਦਿਲਰਾਜ ਸਿੰਘ ਦਰਦੀ ਦੇ ਗੀਤ ( ਮੋਸਤੀਨੀ ਪਰਿਵਾਰ ) ਦਾ ਪੋਸਟਰ ਕੀਤਾ ਲੋਕ ਅਰਪਣ

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਵੱਲੋਂ ਕਰਵਾਏ ਭਾਸ਼ਾ ਸੈਮੀਨਾਰ ਵਿੱਚ ਦਿਲਰਾਜ ਸਿੰਘ ਦਰਦੀ ਦੇ ਗੀਤ ( ਮੋਸਤੀਨੀ ਪਰਿਵਾਰ ) ਦਾ ਪੋਸਟਰ ਕੀਤਾ ਲੋਕ ਅਰਪਣ

ਗਾਇਕ ਬਲਵਿੰਦਰ ਸ਼ੇਖੋਂ ਨੇ ਦਿਲਰਾਜ ਸਿੰਘ ਦਰਦੀ ਦੇ ਆ ਰਹੇ ਗੀਤ ਬਾਰੇ ਖੁੱਲ ਕੇ ਬੋਲਿਆ  ਅੰਮ੍ਰਿਤਸਰ, 7 ਅਕਤੂਬਰ :- ( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼ ) ਪੰਜਾਬੀ ਲੇਖਕਾਂ ਦੀ ਸਿਰਮੌਰ…
ਇੰਟਰਨੈਸ਼ਨਲ ਮਿਲੇਨੀਅਨ ਸਕੂਲ ਵਿਖੇ ਬੱਚਿਆਂ ਨੂੰ ਬਾਬਾ ਬੁੱਢਾ ਜੀ ਬਾਰੇ ਦਿੱਤੀ ਗਈ ਜਾਣਕਾਰੀ

ਇੰਟਰਨੈਸ਼ਨਲ ਮਿਲੇਨੀਅਨ ਸਕੂਲ ਵਿਖੇ ਬੱਚਿਆਂ ਨੂੰ ਬਾਬਾ ਬੁੱਢਾ ਜੀ ਬਾਰੇ ਦਿੱਤੀ ਗਈ ਜਾਣਕਾਰੀ

ਕੋਟਕਪੂਰਾ, 7 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਇੰਟਰਨੈਸ਼ਨਲ ਮਿਲੇਨੀਅਨ ਸਕੂਲ ਪੰਜਗਰਾਈਂ ਕਲਾਂ ਵਿਖੇ ਸਰਬ ਕਲਿਆਣ ਸੰਸਥਾ ਦੇ ਮੈਂਬਰ ਹਰਿਮੰਦਰ ਸਿੰਘ ਵੱਲੋਂ ਧੰਨ ਧੰਨ ਬਾਬਾ ਬੁੱਢਾ ਜੀ ਦੇ ਜੋੜ ਮੇਲੇ ਨੂੰ…
ਵੋਟਾਂ ਸਰਪੰਚੀ ਦੀਆਂ

ਵੋਟਾਂ ਸਰਪੰਚੀ ਦੀਆਂ

ਸਰਪੰਚੀ ਖਾਤਰ ਵੇਖੋ ਲੋਕੀਂ ਦੋ ਦੋ ਕਰੋੜ ਦੀ ਬੋਲੀ ਲਾਉਣ ਲੱਗੇਦੇ ਕੇ ਲਾਰਿਆਂ ਦੀਆਂ ਮਿੱਠੀਆਂ ਗੋਲੀਆਂ ਜਨਤਾ ਨੂੰ ਭਰਮਾਉਣ ਲੱਗੇਕਿਹੜਾ ਕਿਸਨੂੰ ਵੋਟ ਕਿੱਧਰ ਹੈ ਪਾਉਂਦਾ ਜੋੜ ਤੋੜ ਲਗਾਉਣ ਲੱਗੇਇੱਕ ਅਕਾਲੀ…

ਅਫ਼ਵਾਹ

ਹਾੜ-ਸਾਉਣ ਦਾ ਮਹੀਨਾ ਸੁੱਕਾ ਹੀ ਲੰਘ ਗਿਆ, ਹੁਣ ਭਾਦੋਂ ਦੇ ਵਿੱਚ ਕਿਵੇਂ ਜਲ ਥਲ ਇੱਕ ਕਰ ਦਿੱਤਾ—…ਸੁਨਣ ਵਿੱਚ ਤਾ ਆਇਆ ਏ ਕਿ, ਧਰਤੀ ਆਪਣੇ ਧੁਰੇ ਤੋ ਹਿੱਲ ਗਈ ਏ, ਪੱਛਮੀ…
ਜ਼ਰ, ਜ਼ੋਰੂ ਤੇ ਜ਼ਮੀਨ ਦੀ ਮਾਰਮਿਕ ਪੇਸ਼ਕਾਰੀ : ਅੜੇ ਥੁੜੇ

ਜ਼ਰ, ਜ਼ੋਰੂ ਤੇ ਜ਼ਮੀਨ ਦੀ ਮਾਰਮਿਕ ਪੇਸ਼ਕਾਰੀ : ਅੜੇ ਥੁੜੇ

   ਰਘਬੀਰ ਸਿੰਘ ਮਾਨ ਸਹਿਜ ਨਾਲ ਲਿਖਣ ਵਾਲਾ ਪ੍ਰਤਿਬੱਧ ਗਲਪਕਾਰ ਹੈ। ਉਹਨੇ ਹੁਣ ਤੱਕ 05 ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ ਵਿੱਚ ਦੋ ਕਹਾਣੀ ਸੰਗ੍ਰਹਿ, ਦੋ ਨਾਵਲ ਤੇ ਇੱਕ ਧਾਰਮਿਕ ਨਿਬੰਧ ਸੰਗ੍ਰਹਿ…
ਕਲਮਾਂ ਦੇ ਰੰਗ ਸਾਹਿਤ ਸਭਾ(ਰਜਿ) ਫ਼ਰੀਦਕੋਟ ਦੀ ਹੋਈ ਮਹੀਨਾਵਾਰ ਮੀਟਿੰਗ। 

ਕਲਮਾਂ ਦੇ ਰੰਗ ਸਾਹਿਤ ਸਭਾ(ਰਜਿ) ਫ਼ਰੀਦਕੋਟ ਦੀ ਹੋਈ ਮਹੀਨਾਵਾਰ ਮੀਟਿੰਗ। 

ਫ਼ਰੀਦਕੋਟ 07 ਅਕਤੂਬਰ (ਵਰਲਡ ਪੰਜਾਬੀ ਟਾਈਮਜ਼ ) ਅੱਜ ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ) ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ ਸ਼ਹੀਦ ਭਗਤ ਸਿੰਘ ਪਾਰਕ ਫ਼ਰੀਦਕੋਟ ਵਿਚ ਖਜਾਨਚੀ ਕਸਮੀਰ ਸਿੰਘ ਮਾਨਾ ਦੀ ਪ੍ਰਧਾਨਗੀ…
ਸੱਚ ਕਿ ਝੂਠ ❓

ਸੱਚ ਕਿ ਝੂਠ ❓

ਕੋਈ ਵਿਰਲਾ ਟਾਵਾਂ ਛੇੜ ਲੈਂਦਾ ਗੱਲ ਪੋਰਸ ਦੀਪਰ ਅਕਸਰ ਲੋਕੀ ਕਰਦੇ ਯਾਦ ਸਿਕੰਦਰ ਨੂੰ। ਬੱਸ ਲੁਤਫ ਲੈਂਦੇ ਨੇ ਤੱਕ ਕੇ ਪੂਰਨਮਾਸ਼ੀ 'ਤੇ,ਕੋਈ ਮੱਸਿਆ ਵਾਲ਼ੀ ਰਾਤ ਨਾ 'ਡੀਕੇ ਚੰਦਰ ਨੂੰ। ਗੱਲ…
ਵਾਤਾਵਰਣ ਸੰਭਾਲ਼ ਤਹਿਤ ਕੰਨਿਆ ਸਕੂਲ ਵਿਖੇ ਬੂਟੇ ਲਗਾਏ

ਵਾਤਾਵਰਣ ਸੰਭਾਲ਼ ਤਹਿਤ ਕੰਨਿਆ ਸਕੂਲ ਵਿਖੇ ਬੂਟੇ ਲਗਾਏ

ਰੋਪੜ, 07 ਅਕਤੂਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਰੂਪਨਗਰ ਵਿਖੇ PMIDC ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਸਟੇਨੇਬਿਲਟੀ ਲੀਡਰਸ਼ਿਪ ਪ੍ਰੋਗਰਾਮ ਤਹਿਤ ਛਾਂਦਾਰ, ਸਜਾਵਟੀ…

ਸੁਰਜੀਤ****

ਸੁਰਜੀਤ ਜਿੰਦਾ ਦਿਲ ਵਰਗਾਰੂਪ ਹੈ।ਤੇਰੇ ਸੋਹਣੇ ਤੇਰੇ ਦੰਦ ਹਸਦੇਸੁੱਚੇ ਮੋਤੀ। ਤੈਨੂੰ ਦੇਖ ਕੇ ਤਾਂ ਇੰਝ ਲਗਦਾਜਿਵੇਂ ਪੁਨਿਆ ਦਾ ਚੰਦ ਚੜ ਆਇਆ। ਤੇਰੀ ਕਾਇਆਂ ਕੰਚਨ ਵਰਗੀਸੋਨੇ ਰੰਗ ਵਾਲੀ ਲੱਗੇ। ਤੈਨੂੰ ਪਾਰਲਰਾਂ…