Posted inਈ-ਪੇਪਰ World Punjabi Times-11.10.2024 11.10.24Download Posted by worldpunjabitimes October 11, 2024
Posted inਪੰਜਾਬ ‘ਆਕਸਫੋਰਡ ਸਕੂਲ ਦੇ ਵਿਹੜੇ ਵਿੱਚ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਦੁਸਹਿਰਾ’ ਬਾਜਾਖਾਨਾ/ਫਰੀਦਕੋਟ, 11 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ’ ਭਗਤਾ ਭਾਈਕਾ ਇੱਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ, ਜਿਸ ਵਿੱਚ ਹਰ ਤਿਉਹਾਰ ਨੂੰ ਬੜੀ ਸ਼ਿੱਦਤ ਨਾਲ ਮਨਾਇਆ ਜਾਂਦਾ ਹੈ,… Posted by worldpunjabitimes October 11, 2024
Posted inਪੰਜਾਬ ਮਾਊਂਟ ਲਿਟਰਾ ਜੀ ਸਕੂਲ ਵਿਖੇ ਦੁਸਹਿਰੇ ਦਾ ਤਿਉਹਾਰ ਅਤੇ ਰਾਮਲੀਲਾ ਬੜੀ ਧੂਮਧਾਮ ਨਾਲ ਮਨਾਈ ਗਈ ਫਰੀਦਕੋਟ, 11 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਇਲਾਕੇ ਦੀ ਮੰਨੀ-ਪ੍ਰਮੰਨੀ ਸੰਸਥਾ ਮਾਊਂਟ ਲਿਟਰਾ ਜੀ ਸਕੂਲ ਫਰੀਦਕੋਟ ਵਿਖੇ ਵਿਜੇ ਦਸ਼ਮੀ ਦੇ ਸ਼ੁਭ ਮੌਕੇ 'ਤੇ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ।… Posted by worldpunjabitimes October 11, 2024
Posted inਪੰਜਾਬ ਡਾ. ਦੇਵਿੰਦਰ ਸੈਫੀ ਰਚਿਤ ‘ਮੁਹੱਬਤ ਨੇ ਕਿਹਾ’ ਦਾ ਲੋਕ-ਅਰਪਣ ਹੋਇਆ, ਉੱਘੇ ਵਿਦਵਾਨਾਂ ਨੇ ਗਹਿਰਾ ਸੰਵਾਦ ਰਚਾਇਆ ਸਪੀਕਰ ਕੁਲਤਾਰ ਸਿੰਘ ਸੰਧਵਾਂ, ਬਤੌਰ ਮੁੱਖ ਮਹਿਮਾਨ ਅਤੇ ਉੱਘੇ ਚਿੰਤਕ ਡਾ. ਮਨਮੋਹਨ ਮੁੱਖ ਵਕਤਾ ਦੇ ਤੌਰ ‘ ਤੇ ਸਾਮਲ ਹੋਏ ਕੋਟਕਪੂਰਾ, 11 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਚੰਡੀਗੜ ਸਕੂਲ ਆਫ… Posted by worldpunjabitimes October 11, 2024
Posted inਪੰਜਾਬ ਦੀਵਾਨ ਟੋਡਰ ਮੱਲ ਹਵੇਲੀ ਨੂੰ ਵਿਰਾਸਤੀ ਦਿੱਖ ਦੇਣ ਲਈ ਸਾਰੀਆਂ ਧਿਰਾਂ ਦਾ ਸਹਿਯੋਗ ਜ਼ਰੂਰੀ : ਸਪੀਕਰ ਸੰਧਵਾਂ *ਕਿਹਾ! ਸਾਡਾ ਉਦੇਸ਼ ਪੰਥ ਦੀ ਮਹਾਨ ਵਿਰਾਸਤੀ ਇਮਾਰਤ ਨੂੰ ਸੰਭਾਲ ਕੇ ਕੌਮ ਨੂੰ ਸਮਰਪਿਤ ਕਰਨਾ* *ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ, ਐਸ.ਜੀ.ਪੀ.ਸੀ. ਅਤੇ ਪੰਜਾਬ ਟੂਰਿਜ਼ਮ ਤੇ ਪੁਰਾਤੱਤਵ ਵਿਭਾਗ ਦੇ ਆਪਸੀ… Posted by worldpunjabitimes October 11, 2024
Posted inਪੰਜਾਬ ਡੀਸੀ ਨੇ ਛੱਪੜਾਂ ਦੇ ਗੰਦੇ ਪਾਣੀ ਨੂੰ ਸਾਫ਼ ਕਰਨ ਵਾਲੇ ਬਣ ਰਹੇ ਪ੍ਰੋਜੈਕਟਾਂ ਦਾ ਦੌਰਾ ਕਰਕੇ ਲਿਆ ਜਾਇਜਾ · ਪ੍ਰੋਜੈਕਟਾਂ ਦੇ ਕੰਮ ਨੂੰ ਜਲਦ ਨੇਪਰੇ ਚਾੜ੍ਹਨ ਦੇ ਦਿੱਤੇ ਆਦੇਸ਼ · ਪਿੰਡ ਬੁਲਾਢੇਵਾਲਾ ਤੇ ਨਰੂਆਣਾ ਆਦਿ ਦਾ ਦੌਰਾ ਕਰਕੇ ਲਿਆ ਜਾਇਜ਼ਾ ਬਠਿੰਡਾ, 11ਅਕਤੂਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ… Posted by worldpunjabitimes October 11, 2024
Posted inਪੰਜਾਬ ਡਿਪਟੀ ਕਮਿਸ਼ਨਰ ਨੇ ‘ਹਵੇਲੀ ਉਮਰਾਓ ਮਿਊਜ਼ੀਅਮ ਤੇ ਆਰਟ ਗੈਲਰੀ’ ਦਾ ਕੀਤਾ ਦੌਰਾ ਮਿਊਜ਼ੀਅਮ ਤੇ ਆਰਟ ਗੈਲਰੀ ਦੀ ਕੀਤੀ ਸ਼ਲਾਘਾ ਬਠਿੰਡਾ, 11 ਅਕਤੂਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਬਠਿੰਡਾ-ਬਾਦਲ ਰੋਡ ’ਤੇ ਸਥਿਤ ਪਿੰਡ ਜੈ ਸਿੰਘ ਵਾਲਾ ਵਿਖੇ… Posted by worldpunjabitimes October 11, 2024
Posted inਸਾਹਿਤ ਸਭਿਆਚਾਰ ਦੁਸਹਿਰੇ ਤੇ ਵਿਸ਼ੇਸ਼- ਅੱਜ ਦੇ ਰਾਵਣ ਸਦੀਆਂ ਪਹਿਲਾਂਇਕ ਵਿਦਵਾਨ ਰਾਵਣ ਤੋਂਹੋਈ ਸੀ ਇਕ ਗਲਤੀਸੀਤਾ ਨੂੰ ਚੁੱਕ ਲਿਜਾਣ ਦੀਜਿਸ ਨੂੰ ਅਸੀਂ ਅੱਜ ਤੱਕਕੀਤਾ ਨਹੀਂ ਮਾਫਭਾਵੇਂ ਕਿ ਉਸ ਦਾਦਿੱਲ ਸੀ ਸਾਫ਼ਹਰ ਸਾਲ ਉਸਦੇ ਪੁਤਲੇਸਾੜੀ ਜਾ ਰਹੇ ਹਾਂ। ਪਰ… Posted by worldpunjabitimes October 11, 2024
Posted inਸਿਹਤ ਪੰਜਾਬ ਡਰਾਈ ਡੇ ਐਕਟੀਵਿਟੀ ਨਾਲ ਲੋਕਾਂ ਨੂੰ ਡੇਂਗੂ ਬੁਖਾਰ ਤੋਂ ਬਚਾਅ ਪ੍ਰਤੀ ਜਾਗਰੂਕ ਕੀਤਾ ਸੰਗਰੂਰ 11 ਅਕਤੂਬਰ (ਇੰਦਰਜੀਤ ਸਿੰਘ/ਵਰਲਡ ਪੰਜਾਬੀ ਟਾਈਮਜ਼) ਸਿਵਲ ਸਰਜਨ ਡਾਕਟਰ ਕਿਰਪਾਲ ਸਿੰਘ ਜੀ ਦੇ ਹੁਕਮਾਂ ਅਤੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨੀਤਾ ਬਾਂਸਲ ਜੀ ,ਜਿਲਾ੍ ਐਪੀਡੀਮੈਲੋਜਿਸਟ ਡਾਕਟਰ ਉਪਾਸਨਾ ਬਿੰਦਰਾ ਜੀ… Posted by worldpunjabitimes October 11, 2024
Posted inਕਿਸਾਨੀ ਪੰਜਾਬ ਝੋਨੇ ਦੀ ਪਰਾਲੀ ਨੂੰ ਦੇ ਅੱਗ ਲਾਉਣ ਨਾਲ ਵਾਤਾਵਰਣ ਪ੍ਰਦੂਸ਼ਿਤ ਹੋਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ : ਡਾ. ਅਮਰੀਕ ਸਿੰਘ ਦੂਰਦਰਸ਼ਨ ਕਿਸਾਨ ਵੱਲੋਂ ਪਿੰਡ ਡੱਲੇਵਾਲ ਵਿੱਚ ਕਰਵਾਈ ਗਈ ‘ਪਰਾਲੀ ਪੰਚਾਇਤ’ ਕੋਟਕਪੂਰਾ, 11 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ… Posted by worldpunjabitimes October 11, 2024