ਸੁੰਦਰਤਾ

ਸੁੰਦਰਤਾ

ਕੋਈ ਸੁੰਦਰਤਾ ਸੀਰਤ ਦੀ ਹੈ, ਸੂਰਤ ਦੀ ਹੈ ਕੋਈ।ਜੋ ਮਨ ਦਾ ਹੁੰਦਾ ਹੈ ਸੁੰਦਰ, ਅਸਲੀ ਸੁੰਦਰ ਸੋਈ। ਇਸ ਦੁਨੀਆਂ ਦੇ ਮੇਲੇ ਨੂੰ ਹੈ, ਰੱਬ ਨੇ ਆਪ ਬਣਾਇਆ।ਉਹ ਕਿੰਨਾ ਸੋਹਣਾ ਹੋਵੇਗਾ,…
ਅੰਮ੍ਰਿਤਸਰ ਵਿਖੇ ਦੋ ਰੋਜ਼ਾ 30ਵਾਂ ਅੰਤਰਰਾਜੀ ਮਿੰਨੀ ਕਹਾਣੀ ਸਮਾਗਮ ਆਯੋਜਿਤ

ਅੰਮ੍ਰਿਤਸਰ ਵਿਖੇ ਦੋ ਰੋਜ਼ਾ 30ਵਾਂ ਅੰਤਰਰਾਜੀ ਮਿੰਨੀ ਕਹਾਣੀ ਸਮਾਗਮ ਆਯੋਜਿਤ

ਦੇਸ਼-ਵਿਦੇਸ਼ ਦੇ ਮਿੰਨੀ ਕਹਾਣੀ ਲੇਖਕਾਂ ਨੇ ਲਿਆ ਹਿੱਸਾ-ਪੁਸਤਕ ਰਿਲਿਜ਼, ਸਨਮਾਨ ਸਮਾਰੋਹ ਅਤੇ ਨਾਟਕ ਰਹੇ ਖਿੱਚ ਦਾ ਕੇਂਦਰ ਅੰਮ੍ਰਿਤਸਰ 12 ਅਕਤੂਬਰ (ਜਗਦੀਸ਼ ਰਾਏ ਕੁਲਰੀਆਂ/ਵਰਲਡ ਪੰਜਾਬੀ ਟਾਈਮਜ਼) ਮਿੰਨੀ ਕਹਾਣੀ ਲੇਖਕ ਮੰਚ (ਰਜਿ.)…
ਅਰਬਿੰਦ ਮੋਦੀ, ਆਈ.ਆਰ.ਐਸ. (ਸੇਵਾਮੁਕਤ) ਨੂੰ ਵਿੱਤ ਵਿਭਾਗ ਵਿੱਚ ਮੁੱਖ ਸਲਾਹਕਾਰ (ਵਿੱਤੀ ਮਾਮਲਿਆਂ) ਵਜੋਂ ਨਿਯੁਕਤ

ਅਰਬਿੰਦ ਮੋਦੀ, ਆਈ.ਆਰ.ਐਸ. (ਸੇਵਾਮੁਕਤ) ਨੂੰ ਵਿੱਤ ਵਿਭਾਗ ਵਿੱਚ ਮੁੱਖ ਸਲਾਹਕਾਰ (ਵਿੱਤੀ ਮਾਮਲਿਆਂ) ਵਜੋਂ ਨਿਯੁਕਤ

ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਚੰਡੀਗੜ 12 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਰਕਾਰ ਨੇ ਸਾਬਕਾ ਕੇਂਦਰੀ ਸਿੱਧੇ ਟੈਕਸ ਬੋਰਡ (ਸੀ.ਬੀ.ਡੀ.ਟੀ.) ਦੇ ਮੈਂਬਰ (ਵਿਧਾਨ) ਅਰਬਿੰਦ ਮੋਦੀ, ਆਈ.ਆਰ.ਐਸ. (ਸੇਵਾਮੁਕਤ) ਨੂੰ ਵਿੱਤ ਵਿਭਾਗ…
ਦੁਸਹਿਰਾ ਯੁੱਧ ਦਾ-ਆਖ਼ਰੀ ਦਿਨ ਨਹੀਂ ਹੁੰਦਾ

ਦੁਸਹਿਰਾ ਯੁੱਧ ਦਾ-ਆਖ਼ਰੀ ਦਿਨ ਨਹੀਂ ਹੁੰਦਾ

ਦੁਸਹਿਰਾ ਯੁੱਧ ਦਾ ਆਖਰੀ ਨਹੀਂਦਸਵਾਂ ਦਿਨ ਹੁੰਦਾ ਹੈ।ਯੁੱਧ ਤਾਂ ਜਾਰੀ ਰੱਖਣਾ ਪੈਂਦਾ ਹੈ।ਸਭ ਤੋਂ ਪਹਿਲਾਂ ਆਪਣੇ ਖ਼ਿਲਾਫ਼ਜਿਸ ਚ ਸਦੀਆਂ ਤੋਂਰਾਵਣ ਡੇਰਾ ਲਾਈ ਬੈਠਾ ਹੈ।ਤ੍ਰਿਸ਼ਨਾ ਦਾ ਸੋਨ ਮਿਰਗਛੱਡ ਦੇਂਦਾ ਹੈ ਰੋਜ਼…
ਇਸਤਰੀ ਦਾ ਮਹੱਤਵ****

ਇਸਤਰੀ ਦਾ ਮਹੱਤਵ****

ਸ੍ਰਿਸ਼ਟੀ ਰਚਨਾ ਮਨੁੱਖਤਾ ਦੀ ਪਾਲਣਾ ਕਰਨ ਵਿੱਚ ਇਸਤਰੀ ਜਾਤੀ ਦਾ ਮਹੱਤਵਪੂਰਨ ਪੁਰਸ਼ ਤੋਂ ਕਿਤੇ ਵੱਧ ਯੋਗਦਾਨ ਰਿਹਾ ਹੈ। ਇਸਤਰੀ ਪਰਿਵਾਰ ਗ੍ਰਹਿਸਥ ਦਾ ਕੇਂਦਰ ਬਿੰਦੂ ਹੈ। ਪਰਿਵਾਰ ਸਮੁੱਚੇ ਸਮਾਜ ਦਾ ਧੁਰਾ…
ਪਿੰਡਾਂ ਦੀ ਫਿਰਨੀਆਂ ਉੱਪਰ ਖੜ੍ਹਦੇ ਪਾਣੀ ਦਾ ਹੱਲ ਨਵੀਆਂ ਪੰਚਾਇਤਾਂ ਲਈ ਚੁਣੌਤੀ

ਪਿੰਡਾਂ ਦੀ ਫਿਰਨੀਆਂ ਉੱਪਰ ਖੜ੍ਹਦੇ ਪਾਣੀ ਦਾ ਹੱਲ ਨਵੀਆਂ ਪੰਚਾਇਤਾਂ ਲਈ ਚੁਣੌਤੀ

ਸਾਡੇ ਦੇਸ਼ ਨੂੰ ਗੁਲਾਮੀ ਦੇ ਜੂਲੇ ਹੇਠ ਲੰਮਾ ਸਮਾਂ ਰਹਿਣਾ ਪਿਆ।ਪੰਦਰਾਂ ਅਗਸਤ 1947 ਨੂੰ ਲੰਬੇ ਸੰਘਰਸ਼ ਬਾਅਦ ਅਨੇਕਾਂ ਕੁਰਬਾਨੀਆਂ ਦੇਕੇ ਦੇਸ਼ ਨੂੰ ਆਜ਼ਾਦੀ ਮਿਲ ਗਈ। ਦੇਸ਼ ਦਾ ਸਾਸ਼ਨ ਚਲਾਉਣ ਲਈ…