ਰਸ ਭਿੰਨਾ ਕਵੀ ਦਰਬਾਰ ਹੋਇਆ ਸੰਪੰਨ

ਚੰਡੀਗੜ੍ਹ 24 ਅਕਤੂਬਰ,(ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼) ਕਵੀ ਮੰਚ (ਰਜਿ:) ਮੁਹਾਲੀ ਵੱਲੋਂ ਮਕਾਨ ਨੰਬਰ 140 ਸੈਕਟਰ-55 ਚੰਡੀਗੜ੍ਹ ਵਿਖੇ ਇੱਕ ਸ਼ਾਨਦਾਰ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ…

ਬਠਿੰਡਾ ’ਚ ਹੋਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਯੂਥ ਫੈਸਟੀਵਲ ’ਚ ਲਾਅ ਕਾਲਜ ਦੇ ਵਿਦਿਆਰਥੀਆਂ ਨੇ ਲਿਆ ਹਿੱਸਾ

ਫਰੀਦਕੋਟ, 24 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵੱਲੋਂ ਮਾਨਯੋਗ ਚੇਅਰਮੈਨ ਸਵ. ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸ. ਸਿਮਰਜੀਤ ਸਿੰਘ…

ਝੋਨੇ ਦੀ ਪਰਾਲੀ ਦਾ ਧੂੰਆਂ ਬੱਚਿਆਂ, ਬਜ਼ੁਰਗਾਂ ਤੇ ਗਰਭਵਤੀ ਔਰਤਾਂ ਦੀ ਸਿਹਤ ’ਤੇ ਪਾਉਂਦੈ ਮਾੜਾ ਪ੍ਰਭਾਵ!

ਕੋਟਕਪੂਰਾ, 24 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ (ਆਈ.ਈ.ਸੀ.) ਕੰਪੋਨੈਂਟ ਤਹਿਤ ਸਰਕਾਰੀ ਸੀਨੀਅਰ…

ਸਿਲਵਰ ਓਕਸ ਸਕੂਲ ਵਿਖੇ ‘ਗੁੱਡ ਟੱਚ ਐਂਡ ਬੈਡ ਟੱਚ’ ਸੈਮੀਨਾਰ ਕਰਾਇਆ

ਜੈਤੋ/ਕੋਟਕਪੂਰਾ, 24 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਿਲਵਰ ਓਕਸ ਸਕੂਲ, ਸੇਵੇਵਾਲਾ ਵਿਖੇ ਗਿਆਨ ਮੰਥਨ ਐਜੂਕੇਸ਼ਨਲ ਸਰਵਿਸਿਜ ਦੀ ਮੈਂਬਰ ਸ਼੍ਰੀਮਤੀ ਨੀਤੂ ਬਾਂਸਲ ਦੁਆਰਾ ਬਾਲ ਸੋਸ਼ਣ ਅਤੇ ਬਾਲ ਜਿਨਸੀ ਸੋਸ਼ਣ ’ਤੇ ਆਧਾਰਿਤ…

ਆਦੇਸ਼ ਕਾਲਜ ’ਚ ਉਰੀਐਮਟੇਸ਼ਨ ਇਨਡਾਕਸ਼ਨ ਪ੍ਰੋਗਰਾਮ ਕਰਵਾਇਆ

ਕੋਟਕਪੂਰਾ, 24 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਕਾਲਜ ਆਫ ਨਰਸਿੰਗ, ਏਮਜ਼ ਮੁਕਤਸਰ ਵਲੋਂ ਬੀਤੇ ਦਿਨੀਂ ਪੋਸਟ ਬੈਸਿਕ, ਬੀ.ਐੱਸ.ਸੀ. ਨਰਸਿੰਗ ਦੇ ਨਵੇਂ ਆਏ ਬੱਚਿਆਂ ਲਈ ਉਰੀਐਮਟੇਸ਼ਨ ਇਨਡਾਕਸ਼ਨ ਪ੍ਰੋਗਰਾਮ ਕਰਵਾਇਆ ਗਿਆ। ਇਸ…

ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਯਾਦ ਵਿੱਚ ਪਾਏ ਅਖੰਡ ਪਾਠ ਸਾਹਿਬ ਦੇ ਭੋਗ

ਫਰੀਦਕੋਟ, 24 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ, ਜਿਉਣਵਾਲਾ ਵਿਖੇ ਸੂਬੇਦਾਰ ਮੇਜਰ ਸੁਖਮੰਦਰ ਸਿੰਘ (ਆਫੀਸ਼ਿਟਿੰਗ ਕਮਾਡਿੰਗ ਅਫਸਰ 5 ਪੰਜਾਬ ਬਟਾਲੀਅਨ (ਲੜਕੀਆਂ) ਐੱਨ.ਸੀ.ਸੀ. ਮੋਗਾ) ਦੀ ਅਗਵਾਈ ਹੇਠ ਚੱਲ…

ਦਸਮੇਸ਼ ਮਿਸ਼ਨ ਸਕੂਲ ਹਰੀਨੌ ਦਾ ਜੋਨ ਐਥਲੈਟਿਕ ਮੀਟ ’ਚ ਸ਼ਾਨਦਾਰ ਪ੍ਰਦਰਸ਼ਨ : ਐੱਮ.ਡੀ. ਬਲਜੀਤ ਸਿੰਘ

ਕੋਟਕਪੂਰਾ, 24 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਸ਼ਹੀਦ ਭਗਤ ਸਿੰਘ ਕਾਲਜ ਵਿਖੇ ਕਰਵਾਈ ਗਈ 68ਵੀਂ ਸਕੂਲ ਜੋਨ ਐਥਲਟਿਕ ਮੀਟ ਵਿੱਚ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀ ਨੌ ਦੇ ਵਿਦਿਆਰਥੀਆਂ…

‘ਪੰਚਾਇਤੀ ਚੋਣਾਂ’

‘ਨੋਟਾ’ ਨੇ ਪਾਈ ਭਸੂੜੀ, ਪਿੰਡ ਚੱਕ ਕਲਿਆਣ ਵਿੱਚ ਦੋ ਵਾਰਡਾਂ ਦੀ ਦੁਬਾਰਾ ਹੋਵੇਗੀ ਚੋਣ! ਫਰੀਦਕੋਟ , 24 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਫਰੀਦਕੋਟ ਜਿਲ੍ਹੇ ਦੇ ਪਿੰਡ ਚੱਕ ਕਲਿਆਣ ਵਿੱਚ ਪੰਚਾਇਤੀ ਚੋਣਾਂ…

ਦਾਦੇ ਦੀ ਹੱਟੀ

ਵਾਰੀ-ਵਾਰੀ ਸੀ ਗੇੜੇ ਲਾਉਂਦੇਇੱਕ ਵਾਰ ਨਾ ਚੀਜ ਲਿਆਉਂਦੇਰੂਘੇ ਲਈ ਤਰਤੀਬ ਬਣਾਉਂਦੇਰਿਸ਼ਤੇ ਰੂਹਾਂ ਦੇ ਹੌਲੀ-ਹੌਲੀ ਪੂੰਝੇ ਗਏਹੁਣ ਨਾ ਹੱਟੀਆਂ ਨਾ ਰੂੰਘੇ ਰਹੇਕਾਹਦੀ ਤਰੱਕੀ ਕੰਮ ਕਿਹੜੇ ਕਰਤੇਹੁੰਦੇ ਕਿੰਨੇ ਨੇੜੇ ਗਰਕ ਬੇੜੇ ਕਰਤੇਔਖੇ…