ਜ਼ਿੰਦਗੀ ਜਿਉਣ ਤੇ ਖੂਬਸੂਰਤ ਬਣਾਉਣ ਲਈ ਪਸ਼ੂਆਂ ਦਾ ਅਹਿਮ ਰੋਲ : ਗੁਰਮੀਤ ਸਿੰਘ ਖੁੱਡੀਆਂ

ਜ਼ਿੰਦਗੀ ਜਿਉਣ ਤੇ ਖੂਬਸੂਰਤ ਬਣਾਉਣ ਲਈ ਪਸ਼ੂਆਂ ਦਾ ਅਹਿਮ ਰੋਲ : ਗੁਰਮੀਤ ਸਿੰਘ ਖੁੱਡੀਆਂ

ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਇੱਕ ਸ਼ਲਾਘਾਯੋਗ ਉਪਰਾਲਾ : ਵਿਧਾਇਕ ਮਾਸਟਰ ਜਗਸੀਰ ਸਿੰਘ ਪਸ਼ੂਆਂ ਨੂੰ ਮੂੰਹ ਖੁਰ ਦੇ ਟੀਕੇ ਜ਼ਰੂਰ ਲਗਵਾਉਣ ਜ਼ਿਲ੍ਹਾ ਵਾਸੀ : ਡਿਪਟੀ ਕਮਿਸ਼ਨਰ ਟੀਕਕਰਨ ਕਰਨ ਵਾਲੀਆਂ ਟੀਮਾਂ…
ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਕੁਲਵਿੰਦਰ ਕੌਰ ਥਰਾਜ ਅਤੇ ਜਿਲੇ ਸਿੰਘ ਦੀਆਂ ਪੁਸਤਕਾਂ ਰਿਲੀਜ਼

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਕੁਲਵਿੰਦਰ ਕੌਰ ਥਰਾਜ ਅਤੇ ਜਿਲੇ ਸਿੰਘ ਦੀਆਂ ਪੁਸਤਕਾਂ ਰਿਲੀਜ਼

ਸਰੀ, 22 ਅਕਤੂਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਸਰੀ, 21 ਅਕਤੂਬਰ 2024-ਬੀਤੇ ਦਿਨੀਂ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਾਸਿਕ ਬੈਠਕ ਵਿਚ ਕੁਲਵਿੰਦਰ ਕੌਰ ਥਰਾਜ ਅਤੇ ਜਿਲੇ ਸਿੰਘ ਦੀਆਂ ਪੁਸਤਕਾਂ…
ਇੱਕ ਵਿਲੱਖਣ ਸਖਸ਼ੀਅਤ ਨੇ ਲੇਖ਼ਕ ਮਹਿੰਦਰ ਸੂਦ ਵਿਰਕ-

ਇੱਕ ਵਿਲੱਖਣ ਸਖਸ਼ੀਅਤ ਨੇ ਲੇਖ਼ਕ ਮਹਿੰਦਰ ਸੂਦ ਵਿਰਕ-

ਉੱਘਾ ਕਵੀ ਮਹਿੰਦਰ ਸੂਦ ਵਿਰਕ ਇੱਕ ਲੇਖਕ ਅਤੇ ਗੀਤਕਾਰ ਹੋਣ ਦੇ ਨਾਲ ਨਾਲ ਇੱਕ ਬਹੁਤ ਹੀ ਉੱਘਾ ਸਮਾਜ ਸੇਵੀ ਵੀ ਹੈ। ਉਹ 20 ਸਾਲਾਂ ਤੋਂ ਲਗਾਤਾਰ ਖੂਨ ਦਾਨ ਕਰਦਾ ਆ…
ਰਮਿੰਦਰ ਰਮੀ ਦੀ ਕਾਵਿ ਪੁਸਤਕ “ਕਿਸ ਨੂੰ ਆਖਾਂ “ ਮੁਹੱਬਤੀ ਰੂਹ ਦੇ ਕਾਵਿ-ਰੰਗ…

ਰਮਿੰਦਰ ਰਮੀ ਦੀ ਕਾਵਿ ਪੁਸਤਕ “ਕਿਸ ਨੂੰ ਆਖਾਂ “ ਮੁਹੱਬਤੀ ਰੂਹ ਦੇ ਕਾਵਿ-ਰੰਗ…

ਬੇਹੱਦ ਸੰਵੇਦਨਸ਼ੀਲ, ਕੋਮਲ ਮਨ ਅਤੇ ਮੁਹੱਬਤੀ ਰੂਹ ਦੀ ਮਾਲਕ ਪੰਜਾਬੀ ਲੇਖਿਕਾ ‘ਰਮਿੰਦਰ ਰਮੀ’ ਦਾ ਰੂਹ ਨਾਲ ਲਿਖਿਆ ਕਾਵਿ-ਸੰਗ੍ਰਹਿ “ਕਿਸ ਨੂੰ ਆਖਾਂ” ਬਿਲਕੁਲ ਨਵਾਂ ਤਾਂ ਨਹੀਂ ਹੈ, ਪਰ ਮੇਰੇ ਲਈ ਨਵਾਂ…
ਪਹਿਲੇ ਦਿਨ 20 ਅਕਤੂਬਰ ਦੀ ਛੇਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਸੰਪਨ ਹੋਈ

ਪਹਿਲੇ ਦਿਨ 20 ਅਕਤੂਬਰ ਦੀ ਛੇਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਸੰਪਨ ਹੋਈ

ਸੰਗਰੂਰ 21 ਅਕਤੂਬਰ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼) ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਵਿਦਿਆਰਥੀਆਂ ਵਿੱਚ ਵਿਗਿਆਨਕ ਚੇਤਨਾ ਵਿਕਸਤ ਕਰਨ ਹਿੱਤ 20 ਤੇ 21 ਅਕਤੂਬਰ ਨੂੰ ਸਾਰੇ ਪੰਜਾਬ ਵਿੱਚ ਵਿਗਿਆਨਕ ਚੇਤਨਾ ਪਰਖ਼ ਪ੍ਰੀਖਿਆ…
ਸਾਹਿਤ ਵਿਗਿਆਨ ਕੇਂਦਰ (ਰਜਿ:) ਚੰਡੀਗੜ੍ਹ ਦਾ ਸਲਾਨਾ ਸ਼ਾਨਦਾਰ ਪ੍ਰੋਗਰਾਮ

ਸਾਹਿਤ ਵਿਗਿਆਨ ਕੇਂਦਰ (ਰਜਿ:) ਚੰਡੀਗੜ੍ਹ ਦਾ ਸਲਾਨਾ ਸ਼ਾਨਦਾਰ ਪ੍ਰੋਗਰਾਮ

ਚੰਡੀਗੜ੍ਹ 20 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋੰ ਕਮਿਊਨਿਟੀ ਸੈਂਟਰ ਸੈਕਟਰ 42 ਵਿਖੇ ਸ਼ਾਨਦਾਰ ਸਲਾਨਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਪੰਜਾਬ ਹਰਿਆਣਾ ਖਾਦੀ ਮੰਡਲ ਦੇ…
ਪੰਜਾਬ ਦੀ ਧਰਤੀ ਨੂੰ ਕਿਉਂ ਨੋਜਵਾਨ ਛੱਡ ਰਹੇ ਹਨ*

ਪੰਜਾਬ ਦੀ ਧਰਤੀ ਨੂੰ ਕਿਉਂ ਨੋਜਵਾਨ ਛੱਡ ਰਹੇ ਹਨ*

ਪੰਜਾਬ ਦੀ ਧਰਤੀ ਗੁਰੂ ਯੋਧੇ, ਕੁਰਬਾਨੀਆਂ ਪੈਦਾ ਕਰਨ ਦਾ ਮਾਣ ਹਾਸਲ ਹੈ । ਪੰਜਾਬ ਦੇ ਪੁੱਤਰਾਂ ਨੂੰ ਕਿਰਤੀ ਕਮਾਊ ਵਜੋਂ ਜਾਣੇ ਜਾਂਦੇ ਹਨ। ਪੰਜਾਬ ਦੀ ਧਰਤੀ ਦੀਆਂ ਮਾਵਾਂ ਦੂਜਿਆਂ ਦੀਆਂ…
ਤੱਥ

ਤੱਥ

* ਕਹਿੰਦੇ, ਵੇਖ ਗੁਹਾਰੇ ਪਤਾ ਹੀ ਚੱਲ ਜਾਂਦਾ ਕਿ, ਇਹ ਪਿੰਡ-ਗਰਾਂ ਐ, ਪਸ਼ੂ ਡੰਗਰਾਂ ਦਾ, ਬੋਲ-ਬਣੀ ਹੀ ਬੰਦੇ ਦੀ, ਦੱਸ ਦਿੰਦੀ ਐ, ਕਿ ਸਾਊ ਸ਼ਰੀਫ਼ ਏ, ਜਾਂ ਫਿਰ ਲਾਣਾ ਕੰਜਰਾਂ…
(ਚਾਰ ਅੱਖਰ)

(ਚਾਰ ਅੱਖਰ)

ਉੱਤੇ ਚਿੱਟੇ ਕੋਰੇ ਕਾਗਜ਼ਬਸ ਅੱਧੇ ਕੁ ਸਫ਼ੇ ਤੇਲਿਖੇ ਹੋਏ ਮੈਂ ਚਾਰ ਕ ਅੱਖਰਪਿੰਡ ਨੂੰ ਜਾਂਦੇ ਕੱਚੇ ਪਹੇ ਤੇ            ਲਿਖੇ ਹੋਏ ਮੈਂ ਚਾਰ ਕ ਅੱਖਰ            ਕੀ-ਕੀ ਕਰਦੇ ਹੁੰਦੇ ਸ਼ਹਿਰ ਨੂੰ ਜਾਂਦੇ           …