Posted inਪੰਜਾਬ
ਪ੍ਰੋ ਜੀ ਐਨ.ਸਾਈਬਾਬਾ ਦੀ ਮੌਤ ਹਕੂਮਤੀ ਜ਼ਬਰ ਹੇਠ ਇਕ ਨਿਆਂਇਕ ਕਤਲ – ਤਰਕਸ਼ੀਲ ਸੁਸਾਇਟੀ
ਭੀਮਾ ਕੋਰੇਗਾਂਓਂ ਅਤੇ ਹੋਰਨਾਂ ਝੂਠੇ ਕੇਸਾਂ ਹੇਠ ਨਜ਼ਰਬੰਦ ਤਮਾਮ ਬੁੱਧੀਜੀਵੀਆਂ ਅਤੇ ਸਮਾਜਿਕ ਕਾਰਕੁਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਕੀਤੀ ਮੰਗ ਬਰਨਾਲਾ 15 ਅਕਤੂਬਰ (ਸੁਮੀਤ ਅੰਮ੍ਰਿਤਸਰ/ਵਰਲਡ ਪੰਜਾਬੀ ਟਾਈਮਜ਼) ਤਰਕਸ਼ੀਲ ਸੁਸਾਇਟੀ…








