Posted inਪੰਜਾਬ
ਨਸੀਹਤ ਭਰਿਆ ਦੋਗਾਣਾ ਹੈ ‘ਕੀੜਾ ਸਰਪੰਚੀ ਵਾਲਾ’: ਰਾਜਾ ਮਰਖਾਈ ਅਤੇ ਬੀਬਾ ਦੀਪ ਕਿਰਨ
ਕੋਟਕਪੂਰਾ, 15 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਲਗਭਗ ਪਿਛਲੇ ਇੱਕ ਮਹੀਨੇ ਤੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ’ਚ ਕਸਮਕਸ ਚੱਲ ਰਹੀ ਸੀ। ਹੁਣ ਵੋਟਾਂ ਪੈ ਚੁੱਕੀਆਂ ਹਨ ਅਤੇ ਪੰਚ-ਸਰਪੰਚ…









