Posted inਦੇਸ਼ ਵਿਦੇਸ਼ ਤੋਂ
ਇਟਲੀ : ਗੁਰਦੁਆਰਾ ਸਿੰਘ ਸਭਾ ਫਲੇਰੋ(ਬਰੇਸ਼ੀਆ)ਦੀ ਆਲੀਸ਼ਾਨ ਇਮਾਰਤ ਦਾ ਸ਼੍ਰੀ ਗ੍ਰੰਥ ਸਾਹਿਬ ਜੀਓ ਦੀ ਛੱਤਰ ਛਾਇਆ ਵਿੱਚ 5 ਪਿਆਰਿਆਂ ਵੱਲੋਂ ਜੈਕਾਰਿਆ ਨਾਲ ਕੀਤਾ ਗਿਆ ਉਦਘਾਟਨ
ਮਿਲਾਨ, 29 ਅਕਤੂਬਰ (ਨਵਜੋਤ ਪਨੈਚ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਇਟਲੀ ਦੇ ਸੂਬੇ ਲੰਬਾਰਦੀਆ ਵਿਖੇ ਗੁਰਦੁਆਰਾ ਸਾਹਿਬ ਸਿੰਘ ਸਭਾ ਫਲੇਰੋ (ਬਰੇਸ਼ੀਆ)ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰੂ ਸਾਹਿਬ ਲਈ…









