Posted inਈ-ਪੇਪਰ World Punjabi Times-02.11.2024 02.11.24Download Posted by worldpunjabitimes November 2, 2024
Posted inਪੰਜਾਬ ਮਹਿਲ ਕਲਾਂ ‘ਚ ਬਾਬਾ ਵਿਸ਼ਵਕਰਮਾ ਤੇ ਭਾਈ ਲਾਲੋ ਜੀ ਦੀ ਯਾਦ ‘ਚ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਮਹਿਲ ਕਲਾਂ, 2 ਨਵੰਬਰ (ਜਗਮੋਹਣ ਸ਼ਾਹ ਰਾਏਸਰ /ਵਰਲਡ ਪੰਜਾਬੀ ਟਾਈਮਜ਼) ਸ਼ਿਲਪ ਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਤੇ ਭਾਈ ਲਾਲੋ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ਸਮੂਹ ਰਾਮਗੜੀਆ… Posted by worldpunjabitimes November 2, 2024
Posted inਪੰਜਾਬ *ਆਲ ਇੰਡੀਆਂ ਬੀਐਸਐਨਐਲ ਪੈਨਸ਼ਨਰਜ ਵੈਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ ਕੌਮੀ ਤਿਉਹਾਰਾਂ ਨੂੰ ਸਮੱਰਪਿਤ ਸੰਗਰੂਰ 2 ਨਵੰਬਰ (ਸੁਰਿੰਦਰ ਪਾਲ/ਵਰਲਡ ਪੰਜਾਬੀ ਟਾਈਮਜ਼) ਆਲ ਇੰਡੀਆ ਬੀਐਸਐਨਐਲ ਪੈਨਸ਼ਨਰਜ਼ ਐਸੋਸੀਏਸ਼ਨ ਜਿਲ੍ਹਾ ਬਾਡੀ ਸੰਗਰੂਰ ਦੀ ਮੀਟਿੰਗ ਬੀਐਸਐਨਐਲ ਪਾਰਕ, ਸੰਗਰੂਰ ਵਿਖੇ ਹੋਈ ਜਿਸ ਵਿੱਚ 50 ਮੈਂਬਰ ਹਾਜ਼ਰ ਹੋਏ। ਇਹ ਮੀਟਿੰਗ… Posted by worldpunjabitimes November 2, 2024
Posted inਪੰਜਾਬ ਯਾਦਗਾਰੀ ਹੋ ਨਿੱਬੜੀ ਪ੍ਰਭ ਆਸਰਾ ਦੀ ਅਨੌਖੀ ਦੀਵਾਲੀ ਪਟਾਕਿਆਂ, ਆਤਿਸ਼ਬਾਜ਼ੀਆਂ ਦੀ ਥਾਂ ਹੋਈਆਂ ਹਾਸਰਸ, ਦਿਮਾਗੀ, ਜ਼ੋਰ-ਅਜਮਾਇਸ਼ੀ ਖੇਡਾਂ ਅਤੇ ਹੋਰ ਰੋਚਕ ਗਤੀਵਿਧੀਆਂ ਕੁਰਾਲ਼ੀ, 02 ਨਵੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਭਾਈ ਸ਼ਮਸ਼ੇਰ ਸਿੰਘ ਦੀ ਯੋਗ ਅਗਵਾਈ ਵਿੱਚ ਲੋਕ-ਪੱਖੀ ਕਾਰਜਾਂ… Posted by worldpunjabitimes November 2, 2024
Posted inਸਾਹਿਤ ਸਭਿਆਚਾਰ ਬੰਦ ਕਮਰੇ ਕਹਿੰਦੀ—-ਓਹ ਵੇਖੋ, ਆਪਾਂ ਦੋਵਾਂ ਨੂੰ,ਇੱਕ ਪਾਸੇ—- ਖੜਿਆ 👩❤️💋👨 ਵੇਖ ਕੇ, ਸ਼ਾਇਦ—ਓਹ——ਆਪਣੇ, ਵਾਰੇ ਹੀਮੂੰਹ ਨਾਲ ਮੂੰਹ ਜੋੜ—ਗੱਲਾਂ ਕਰਦੇ ਐ, ਮੈਂ, ਕਿਹਾ ਕਮਲੀ ਨਾ ਹੋਵੇ,ਕਿਸੇ ਥਾਂ ਦੀਤੂੰ—-ਫ਼ਿਕਰ ਕਿਸ ਗੱਲ ਦਾ ਕਰਦੀ ਏ,… Posted by worldpunjabitimes November 2, 2024
Posted inਸਾਹਿਤ ਸਭਿਆਚਾਰ ਬਾਪੂ ਯਾਰ ਉਂਗਲ ਰੱਖ ਦਿੰਦਾ ਜਿਸ ਉੱਤੇਉਹ ਤੁਰਤ ਹੀ ਮੈਂਨੂ ਲੈ ਦਿੰਦਾਮੈਂ ਬਾਪ ਹਾਂ ਕ ਤੇਰਾ ਯਾਰਨਾਲੇ ਹੱਸਕੇ ਉਹ ਕਹਿ ਦਿੰਦਾਬਸ ਐਸ਼ ਉਹਨੇ ਕਰਾਈਗੁੱਸੇ ਹੋ ਕਹਿੰਦੀ ਹੁੰਦੀਂ ਮੇਰੀ ਮਾਈਵਿਗਾੜ੍ਹੇਗਾਂ ਜੋ ਐਨੀ ਸਹਿ… Posted by worldpunjabitimes November 2, 2024
Posted inਸਾਹਿਤ ਸਭਿਆਚਾਰ ਦੁਬਿਧਾ ਸ਼ਰੁਤੀ ਤੇ ਆਕਾਸ਼ ਵੱਖ ਵੱਖ ਕਾਲਜਾਂ ਵਿੱਚ ਪ੍ਰੋਫ਼ੈਸਰ ਸਨ। ਘਰ ਆਉਣ ਤੇ ਸਾਰੇ ਕੰਮਾਂ ਨੂੰ ਦੋਹਾਂ ਨੇ ਆਪੋ ਆਪਣੇ ਹਿਸਾਬ ਨਾਲ ਵੰਡਿਆ ਹੋਇਆ ਸੀ। ਅਕਸਰ ਸਬਜ਼ੀ ਲਿਆਉਣ ਤੇ ਬਾਜ਼ਾਰ… Posted by worldpunjabitimes November 2, 2024
Posted inਸਾਹਿਤ ਸਭਿਆਚਾਰ ਮਧਾਣੀ ਚੀਰਾ ਦਿਲ ਦੇ ਜ਼ਖ਼ਮ ਭਗੰਦਰ ਹੋਏਕਿੱਥੋੰ ਲੁਆਵਾਂ ਮਧਾਣੀ ਚੀਰਾਪੱਥਰ ਦੀਦੇ ਖਮੋਸ਼ ਨਹੀੰ ਚੋਏਵੱਟਾ ਬਣ ਗਿਆ ਮੇਰਾ ਹੀਰਾ ਭੋਲੀ ਸੂਰਤ ਫੁੱਲ ਕਿੱਕਰਾਂ ਦੇਚਿੱਕੜ ਜੇਹੇ ਰਾਹ ਮਿੱਤਰਾਂ ਦੇਨੈਣ ਸਿਤਾਰੇ ਦਿਲ ਵਿੱਚ ਖੋਏਹੌੰਕੇ ਹਾਅਵਾਂ… Posted by worldpunjabitimes November 2, 2024
Posted inਸਾਹਿਤ ਸਭਿਆਚਾਰ ਯਾਰ ਪੁਰਾਣੇ ਯਾਰ ਪੁਰਾਣੇ ਅੱਜ ਕੱਠੇ ਹੋਏਹਮਦਰਦੀ ਦੇ ਬਹਿ ਹਾਰ ਪ੍ਰੋਏ ਵਿੱਚ ਖੁਸ਼ੀ ਦੇ ਹੋ ਗਏ ਖੀ਼ਵੇਨੀਰ ਨੈਣਾਂ ਚੋਂ ਸਭਨਾਂ ਦੇ ਚੋਏ ਕਿਸ ਦੇ ਦਿਲ ਵਿੱਚ ਕੌਣ ਹੈ ਵਸਦੀਇੱਕ ਦੂਜੇ ਦੇ ਦਿਲ… Posted by worldpunjabitimes November 2, 2024
Posted inਸਾਹਿਤ ਸਭਿਆਚਾਰ ਬਿਨੁ ਤੇਲ ਦੀਵਾ ਕਿਉ ਜਲੈ ਠਾਹ ! ਠਾਹ !ਠਾਹ !ਪਟਾਕਿਆਂ ਦੀ ਅਵਾਜ਼ਸੁਣ ਲੱਗਦਾ ਕੰਨਾਂ ਦੇਪਰਦੇ ਫੱਟ ਜਾਣਗੇਜਲਦੀ ਨਾਲ ਉੱਠ ਖਿੜਕੀਬੰਦ ਕਰਨੀ ਚਾਹੀਦੇਖਿਆ ਚਾਰੇ ਪਾਸੇ ਰੰਗਬਿਰੰਗੀਆਂ ਰੋਸ਼ਨੀਆਂ ਹੀਰੋਸ਼ਨੀਆਂ ਦਿਖ ਰਹੀਆਂ ਸਨਖਿੜਕੀ ਬੰਦ ਕਰ ਮੁੜਬੈਡ ਤੇ ਬੈਠ… Posted by worldpunjabitimes November 2, 2024