Posted inਈ-ਪੇਪਰ World Punjabi Times-22.11.2024 22.11.24Download Posted by worldpunjabitimes November 22, 2024
Posted inਸਿੱਖਿਆ ਜਗਤ ਪੰਜਾਬ ਤਰਕਸ਼ੀਲਾਂ ਵੱਲੋਂ ਇਕਾਈ ਸੰਗਰੂਰ ਦਾ ਚੇਤਨਾ ਪਰਖ ਪ੍ਰੀਖਿਆ ਦਾ ਨਤੀਜਾ ਐਲਾਨਿਆ ਪ੍ਰੀਖਿਆ ਵਿੱਚ ਕੁੜੀਆਂ ਰਹੀਆਂ ਮੋਹਰੀ ਚੇਤਨਾ ਪ੍ਰੀਖਿਆ ਵਿੱਚ ਵੱਧਦਾ ਰੁਝਾਨ ਵਿਗਿਆਨਕ ਵਿਚਾਰਾਂ ਦੇ ਪਸਾਰੇ ਲਈ ਵਧੀਆ ਸੰਕੇਤ ਸੰਗਰੂਰ 22 ਨਵੰਬਰ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼) ਵਿਦਿਆਰਥੀਆਂ ਵਿਚ ਵਿਗਿਆਨਕ ਚੇਤਨਾ ਵਿਕਸਤ ਕਰਨ… Posted by worldpunjabitimes November 22, 2024
Posted inਪੰਜਾਬ ਸਾਂਝਾ ਅਧਿਆਪਕ ਮੋਰਚਾ ਵਲੋਂ ਸਿੱਖਿਆ ਮੰਤਰੀ ਦੀ ਘਰ ਮੂਹਰੇ ਸੂਬਾ ਪੱਧਰੀ ਰੋਸ ਰੈਲੀ ਕਰਨ ਦਾ ਐਲਾਨ ਫਰੀਦਕੋਟ ਜ਼ਿਲੇ ਦੇ ਅਧਿਆਪਕਾਂ ਨੇ ਸ਼ਮੂਲੀਅਤ ਕਰਨ ਲਈ ਕੀਤੀ ਤਿਆਰੀ ਮੀਟਿੰਗ ਫਰੀਦਕੋਟ , 22 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਅਧਿਆਪਕਾਂ ਦੇ ਵੱਖ-ਵੱਖ ਵਰਗਾਂ ਦੀਆਂ ਲੰਬੇ ਸਮੇਂ… Posted by worldpunjabitimes November 22, 2024
Posted inਪੰਜਾਬ ਵਿਧਾਇਕ ਅਮੋਲਕ ਸਿੰਘ ਨੇ 938 ਲਾਭਪਾਤਰੀਆਂ ਨੂੰ ਨਵੇਂ ਨੀਲੇ ਕਾਰਡ ਵੰਡੇ ਜੈਤੋ/ਕੋਟਕਪੂਰਾ, 22 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਅਮੋਲਕ ਸਿੰਘ ਵਿਧਾਇਕ ਜੈਤੋ ਨੇ ਅੱਜ ਆਟਾ-ਦਾਲ ਸਕੀਮ ਤਹਿਤ 938 ਲਾਭਪਾਤਰੀਆਂ ਨੂੰ ਨਵੇਂ ਨੀਲੇ ਕਾਰਡ ਵੰਡੇ| ਆਪਣੇ ਸਥਾਨਕ ਜੈਤੋ-ਬਠਿੰਡਾ ਰੋਡ ਉੱਪਰ ਸਥਿਤ ਮੁੱਖ ਦਫ਼ਤਰ… Posted by worldpunjabitimes November 22, 2024
Posted inਸਾਹਿਤ ਸਭਿਆਚਾਰ ਮਰਨ ਤੋਂ ਪਹਿਲਾਂ ਉਮਰ ਦੇ ਪੈਂਡਿਆਂ ਦੀ ਇਕ ਨਦੀ ਨੂੰ ਤਰਨ ਤੋਂ ਪਹਿਲਾਂ।ਹਜ਼ਾਰਾਂ ਵਾਰ ਮਰਦਾ ਹੈ ਇਹ ਬੰਦਾ ਮਰਨ ਤੋਂ ਪਹਿਲਾਂ।ਜਦੋਂ ਤਕ ਡਰ ਸੀ ਦਿਲ ਅੰਦਰ ਕਦੀ ਪਾਣੀ ਨੂੰ ਛੂਹਿਆ ਨਾ,ਕਿਨਾਰੇ ਤੇ ਖੜ੍ਹੀ… Posted by worldpunjabitimes November 22, 2024
Posted inਸਾਹਿਤ ਸਭਿਆਚਾਰ ਖਿੜਕੀ ਗਾਰਡ ਨੇ ਹਰੀ ਝੰਡੀ ਵਿਖਾਈ ਅਤੇ ਇੰਜਣ ਦੀ ਵਿਸਲ ਨਾਲ ਗੱਡੀ ਹੌਲੀ ਹੌਲੀ ਸਰਕਣ ਲੱਗੀ। ਲਾਲ ਸਾੜ੍ਹੀ ਅਤੇ ਗਹਿਣਿਆਂ ਨਾਲ ਸਜੀ ਪ੍ਰਿਆ ਸੁੰਗੜ ਕੇ ਖਿੜਕੀ ਦੇ ਕੋਲ ਬਹਿ ਗਈ। ਅੱਖਾਂ… Posted by worldpunjabitimes November 22, 2024
Posted inਸਾਹਿਤ ਸਭਿਆਚਾਰ ਜ਼ਹਿਰ ਪੈਂਤੀ ਸਾਲ ਪਹਿਲਾਂਤੂੰ ਮੇਰੇ ਨਾਲੋਂ ਸਭ ਰਿਸ਼ਤੇਇਹ ਕਹਿ ਕੇ ਤੋੜ ਦਿੱਤੇ ਸਨਕਿ ਮੈਂ ਇਕ ਕਵੀ ਹਾਂਤੇ ਮੈਂ ਤੈਨੂੰ ਜੀਵਨ ਵਿੱਚਖੁਸ਼ੀਆਂ ਨਹੀਂ ਦੇ ਸਕਦਾ।ਸੱਚ ਜਾਣੀ ਉਸ ਵੇਲੇਮੇਰੀ ਜ਼ਿੰਦਗੀ ਵਿੱਚਹਨੇਰਾ ਛਾ ਗਿਆ… Posted by worldpunjabitimes November 22, 2024
Posted inਸਾਹਿਤ ਸਭਿਆਚਾਰ ਸੁਰਾਂ ਦੇ ਸਿਕੰਦਰ…,ਜਨਾਬ ਸਰਦੂਲ ਸਿਕੰਦਰ ਨਹੀਓ ਲੱਭਣੇ ਲਾਲ ਗਵਾਚੇ, ਮਿੱਟੀ ਨਾ ਫਰੋਲ ਜੋਗੀਆਂ 15 ਜਨਵਰੀ 1961 ਨੂੰ ਫਹਿਤਗੜ ਸਾਹਿਬ ਜ਼ਿਲ੍ਹੇ ਦੇ ਪਿੰਡ ਖੇੜੀ ਨੌਧ ਸਿੰਘ ਨੇੜੇ ਖੰਨਾ ਸ਼ਹਿਰ ਪਟਿਆਲਾ ਘਰਾਣੇ ਦੇ ਗਾਇਕ ਸ੍ਰੀ ਸਾਗਰ ਮਸਤਾਨਾ… Posted by worldpunjabitimes November 22, 2024
Posted inਕਿਤਾਬ ਪੜਚੋਲ ਪੰਜਾਬ ਅੰਤਰ ਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ ਵੱਲੋਂ 30 ਨਵੰਬਰ ਨੂੰ ਕੀਤੀ ਜਾਵੇਗੀ “ਵਿਰਸੇ ਦੇ ਰਾਗ” ਪੁਸਤਕ ਰਿਲੀਜ਼ ਫਰੀਦਕੋਟ 22 ਨਵੰਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਅੰਤਰਰਾਸ਼ਟਰੀ ਸਾਹਿਤਿਕ ਸੱਥ ਚੰਡੀਗੜ੍ਹ ਦੇ ਪ੍ਰਧਾਨ ਰਾਜਵਿੰਦਰ ਸਿੰਘ ਗੱਡੂ ਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਸਵ:ਕਿਰਨ ਬੇਦੀ ਜੀ ਦੀ ਯਾਦ ਵਿੱਚ… Posted by worldpunjabitimes November 22, 2024
Posted inਖੇਡ ਜਗਤ ਪੰਜਾਬ ਕਿ੍ਕੇਟਰ ਰਾਈਜ਼ਲ ਕੌਰ ਸੰਧੂ ਦੀ ਪੀ.ਸੀ.ਏ. ਅੰਡਰ-15 ਲਈ ਚੋਣ ਹੋਈ ਫ਼ਰੀਦਕੋਟ, 22 ਨਵੰਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ ) ਕਿ੍ਕੇਟਰ ਖਿਡਾਰਣ ਰਾਈਜ਼ਲ ਕੌਰ ਸੰਧੂ ਦੀ ਚੋਣ ਪੀ.ਸੀ.ਏ. ਅੰਡਰ-15 ਲਈ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕ ਕਿ੍ਕੇਟ ਅਕੈਡਮੀ ਦੇ ਕੋਚ… Posted by worldpunjabitimes November 22, 2024