ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਫੈਸਲਾ ਕੀਤਾ*

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਫੈਸਲਾ ਕੀਤਾ*

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਦੀ ਧਰਤੀ ਤੇ ਫ਼ੈਸਲਾ ਕੀਤਾ ਹੈ ਕਿ ਗੁਰਗੱਦੀ ਆਪਣੇ ਪੁੱਤਰ ਨੂੰ ਨਹੀਂ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਆਪਣੇ ਪੋਤਰੇ ਹਰਿ ਰਾਏ ਸਾਹਿਬ ਨੂੰ ਦੇਣੀ…

,,,ਧਰਮ ਬਚਾਇਆ,,,,,,,

ਔਰੰਗਜ਼ੇਬ ਸੀ ਜੰਝੂ ਲਾਹੁੰਦਾ,ਹਿੰਦੂਆਂ ਕਰੀ ਪੁਕਾਰ ਬਾਬਾ।ਡੁੱਬਦਾ ਕੋਈ ਸਾਡਾ ਧਰਮ ਬਚਾਵੇ,ਜਾਈਏ ਉਸ ਬਲਿਹਾਰ ਬਾਬਾ।ਪੰਡਤਾਂ ਤੱਕਿਆ ਘਰ ਨਾਨਕ ਦਾ,ਆ ਗਏ ਮੰਜ਼ਲਾਂ ਮਾਰ ਬਾਬਾ।ਅਨੰਦਪੁਰ ਆ ਅਰਜ਼ੋਈ ਕੀਤੀ,ਡਿੱਠਾ ਸੱਚ ਦਰਬਾਰ ਬਾਬਾ।ਜਿੱਥੇ ਬੈਠੇ ਗੁਰੂ…
💕 ਸਧਰਾਂ ਦਾ ਸ਼ਰਾਧ 💕

💕 ਸਧਰਾਂ ਦਾ ਸ਼ਰਾਧ 💕

ਪੀੜਾਂ ਦਾ ਪਰਾਗਾ ਦੱਸੋ,ਕਿਹਦੇ ਤੋਂ ਭੁਨਾਵਾਂ ਮੈਂ,ਕੋਸੇ-ਕੋਸੇ ਹੰਜੂਆਂ ਨੂੰ,ਕਿਸ ਕੁੱਜੇ ਵਿੱਚ ਪਾਵਾਂ ਮੈਂ,🌹🌹🌹🌹🌹🌹 ਕਿੱਥੋਂ ਮਰ ਗਈਆਂ ਸਧਰਾਂ ਦੇ,ਸ਼ਰਾਧ ਕਰਵਾਵਾਂ ਮੈਂ,ਸੱਟ ਹਿਜ਼ਰਾਂ ਦੀ ਖਾ ਕੇ,ਕੱਲਾ ਬੈਠ ਮੁਸਕਾਂਵਾ ਮੈਂ,ਸੱਟ ਹਿਜ਼ਰਾਂ ਦੀ ਖਾ…

ਰੋਹ

ਜਦੋਂ ਮਰ ਜਾਏ ਨਿਆਤੇ ਮਿਲੇ ਨਾ ਇਨਸਾਫ਼ਅਣਸੁਣਿਆ ਕੀਤਾ ਜਾਵੇ 'ਸੱਚ'ਤੇ ਸਿਖਰਾਂ ਹੋਵੇ ਭਰਿਸ਼ਟਾਚਾਰਤਾਂ ਕੁਦਰਤੀ ਹੈ ਰੋਹ ਭੜਕਣਾ।ਜਦੋਂ ਮੁੱਠੀ ਭਰ ਲੋਕਕਰਨ ਐਸ਼ੋ-ਆਰਾਮਤੇ ਲੁੱਟਣ ਮੌਜ਼ਾ ਗਲਤ ਮਲਤ ਰਸਤੇ ਅਪਣਾ ਕੇਹੋ ਜਾਣ ਸਤਾ…
ਡਾ.ਅੰਬੇਡਕਰ ਚੌਕ ਜਗਰਾਉਂ ਵਿਖੇ ਬਾਮਸੇਫ ਅਤੇ ਡਾ ਬੀ ਆਰ ਅੰਬੇਡਕਰ ਵੈਲਫੇਅਰ ਟਰੱਸਟ ਨੇ ਸੰਵਿਧਾਨ ਦਿਵਸ ਮਨਾਇਆ

ਡਾ.ਅੰਬੇਡਕਰ ਚੌਕ ਜਗਰਾਉਂ ਵਿਖੇ ਬਾਮਸੇਫ ਅਤੇ ਡਾ ਬੀ ਆਰ ਅੰਬੇਡਕਰ ਵੈਲਫੇਅਰ ਟਰੱਸਟ ਨੇ ਸੰਵਿਧਾਨ ਦਿਵਸ ਮਨਾਇਆ

ਜਗਰਾਉਂ 27 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਦਿਨ ਮੰਗਲਵਾਰ ਨੂੰ ਡਾ ਅੰਬੇਡਕਰ ਚੌਕ ਜਗਰਾਉਂ ਵਿਖੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਅਗਵਾਈ 'ਚ ਬਣ ਕੇ ਪਾਸ ਹੋਏ ਭਾਰਤੀ ਸੰਵਿਧਾਨ ਸਬੰਧੀ ਜਾਗਰੂਕ ਹੋਣ…
ਮਿਲੇਨੀਅਮ ਸਕੂਲ ਦੇ ਬੱਚਿਆਂ ਨੇ ਨੈਤਿਕ ਸਿੱਖਿਆ ਇਮਤਿਹਾਨ ‘ਚ ਮਾਰੀਆਂ ਮੱਲਾਂ

ਮਿਲੇਨੀਅਮ ਸਕੂਲ ਦੇ ਬੱਚਿਆਂ ਨੇ ਨੈਤਿਕ ਸਿੱਖਿਆ ਇਮਤਿਹਾਨ ‘ਚ ਮਾਰੀਆਂ ਮੱਲਾਂ

ਕੋਟਕਪੂਰਾ, 27 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਇੰਟਰਨੈਸ਼ਨਲ ਮਿਲੇਨੀਅਮ ਸਕੂਲ ਪੰਜਗਰਾਈਾ ਕਲਾਂ ਦੇ ਬੱਚਿਆਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ 2024 ਨੂੰ  ਲਏ ਗਏ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਮੱਲਾਂ ਮਾਰਨ…
ਭਾਰਤ ਕੋ ਜਾਨੋਂ ਰਾਜ ਪੱਧਰੀ ਕੁਇਜ਼ ਮੁਕਾਬਲੇ ਵਿੱਚ ਬਾਬਾ ਫਰੀਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਤੀਜਾ ਸਥਾਨ

ਭਾਰਤ ਕੋ ਜਾਨੋਂ ਰਾਜ ਪੱਧਰੀ ਕੁਇਜ਼ ਮੁਕਾਬਲੇ ਵਿੱਚ ਬਾਬਾ ਫਰੀਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਤੀਜਾ ਸਥਾਨ

ਫਰੀਦਕੋਟ, 27 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨੀਂ ਬਠਿੰਡਾ ਵਿਖੇ ਭਾਰਤ ਕੋ ਜਾਨੋ ਕੁਇਜ਼ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਸੀਨੀਅਰ ਵਰਗ ਦੇ ਲਗਭਗ 22 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।…
ਸੰਵਿਧਾਨ ਦਿਵਸ ਤੇ ਪ੍ਰੋ. ਨਵ ਸੰਗੀਤ ਸਿੰਘ ਵੱਲੋਂ ਭਾਸ਼ਣ

ਸੰਵਿਧਾਨ ਦਿਵਸ ਤੇ ਪ੍ਰੋ. ਨਵ ਸੰਗੀਤ ਸਿੰਘ ਵੱਲੋਂ ਭਾਸ਼ਣ

ਪਟਿਆਲਾ 27 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਅੱਜ 75ਵੇਂ ਸੰਵਿਧਾਨ ਦਿਵਸ ਤੇ ਐਸਜੀਪੀਸੀ ਦੀ ਸੰਸਥਾ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫ਼ਾਰ ਗਰਲਜ਼ ਆਕੜ (ਪਟਿਆਲਾ) ਵਿਖੇ ਇੱਕ ਸੰਖੇਪ ਪਰ ਭਾਵਪੂਰਤ ਸਮਾਗਮ…