ਪੰਜਾਬ ਸਰਕਾਰ ਵਲੋਂ ਸਿੰਚਾਈ ਸਿਸਟਮ ’ਚ ਸੁਧਾਰ ਲਈ ਨਹਿਰਾਂ, ਰਜਵਾਹਿਆਂ, ਖਾਲਾਂ ਦਾ ਹੋਵੇਗਾ ਨਵੀਨੀਕਰਨ : ਗੋਇਲ

ਪੰਜਾਬ ਸਰਕਾਰ ਵਲੋਂ ਸਿੰਚਾਈ ਸਿਸਟਮ ’ਚ ਸੁਧਾਰ ਲਈ ਨਹਿਰਾਂ, ਰਜਵਾਹਿਆਂ, ਖਾਲਾਂ ਦਾ ਹੋਵੇਗਾ ਨਵੀਨੀਕਰਨ : ਗੋਇਲ

ਡੈਮਾਂ ਤੇ ਨਹਿਰਾਂ ਦੇ ਪਾਣੀ ਦੀ ਸਿੰਚਾਈ ਲਈ 100 ਪ੍ਰਤੀਸ਼ਤ ਵਰਤੋਂ ਯਕੀਨੀ ਬਣਾਈ ਜਾਵੇਗੀ ਰਾਜ ਸਰਕਾਰ ਨੇ ਸਿੰਚਾਈ ਵਿਭਾਗ ਦਾ ਬਜਟ 400 ਕਰੋੜ ਰੁਪਏ ਤੋਂ ਵਧਾ ਕੇ 1500 ਕਰੋੜ ਰੁਪਏ…
ਸਰਕਾਰੀ ਮਿਡਲ ਸਕੂਲ ਪੱਕਾ ’ਚ ਡੀਵਾਰਮਿੰਗ ਡੇ ਮਨਾਇਆ ਗਿਆ

ਸਰਕਾਰੀ ਮਿਡਲ ਸਕੂਲ ਪੱਕਾ ’ਚ ਡੀਵਾਰਮਿੰਗ ਡੇ ਮਨਾਇਆ ਗਿਆ

ਫ਼ਰੀਦਕੋਟ, 29 ਨਵੰਬਰ (ਜਸਬੀਰ ਕੌਰ ਜੱਸੀ/ਵਰਲਡ ਪੰਜਾਬੀ ਟਾਈਮਜ਼) ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਦੇ ਆਦੇਸ਼ਾਂ ਅਨੁਸਾਰ ਸਰਕਾਰੀ ਮਿਡਲ ਸਕੂਲ ਪੱਕਾ ਵਿਖੇ…
ਮੈਡਮ ਬਿਮਲਾ ਦੁੱਗਲ ਦੀ ਯਾਦ ਵਿੱਚ ਪਰਿਵਾਰ ਨੇ ਦੰਦਰਾਲਾ ਢੀਂਡਸਾ ਸਕੂਲ਼ ਲਈ ਵਿੱਤੀ ਸਹਿਯੋਗ ਦਿੱਤਾ

ਮੈਡਮ ਬਿਮਲਾ ਦੁੱਗਲ ਦੀ ਯਾਦ ਵਿੱਚ ਪਰਿਵਾਰ ਨੇ ਦੰਦਰਾਲਾ ਢੀਂਡਸਾ ਸਕੂਲ਼ ਲਈ ਵਿੱਤੀ ਸਹਿਯੋਗ ਦਿੱਤਾ

ਢੀਂਡਸਾ 29 ਨਵੰਬਰ (ਮੇਜਰ ਸਿੰਘ ਨਾਭਾ/ਵਰਲਡ ਪੰਜਾਬੀ ਟਾਈਮਜ਼) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੰਦਰਾਲਾ ਢੀਂਡਸਾ ਦੇ ਬੱਚਿਆਂ ਅਤੇ ਸਕੂਲ ਦੇ ਵਿਕਾਸ ਲਈ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੇ ‘ਮੇਰਾ…
ਸਾਹਿਤਕਾਰ ਅਤੇ ਪੱਤਰਕਾਰ ਧਰਮ ਪ੍ਰਵਾਨਾ ਨੇ ਆਪਣੀ ਪੋਤੀ ਇਨਾਯਤ ਦਾ ਜਨਮ ਦਿਨ ਵੀ ਪੁੱਤਾਂ ਵਾਂਗ ਹੀ ਮਨਾਇਆ।

ਸਾਹਿਤਕਾਰ ਅਤੇ ਪੱਤਰਕਾਰ ਧਰਮ ਪ੍ਰਵਾਨਾ ਨੇ ਆਪਣੀ ਪੋਤੀ ਇਨਾਯਤ ਦਾ ਜਨਮ ਦਿਨ ਵੀ ਪੁੱਤਾਂ ਵਾਂਗ ਹੀ ਮਨਾਇਆ।

ਫਰੀਦਕੋਟ 29 ਨਵੰਬਰ  (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਇੱਥੋਂ ਥੋੜ੍ਹੀ ਦੂਰ ਪਿੰਡ ਕਿਲ੍ਹਾ ਨੌਂ ਦੇ ਸਾਹਿਤਕਾਰ ਅਤੇ ਪੱਤਰਕਾਰ ਧਰਮ ਪ੍ਰਵਾਨਾਂ ਨੇ ਆਪਣੀ ਪੋਤਰੀ ਇਨਾਯਤ ਪੁੱਤਰੀ ਇੰਜੀਨੀਅਰ ਦਵਿੰਦਰ ਪਾਲ ਸਿੰਘ ਦੀ…
ਰਾਜਨ ਅਥਲੈਟਿਕਸ ਸੈਂਟਰ ਦੇ ਖਿਡਾਰੀ ਮਨਜੀਤ ਸਿੰਘ ਠੋਣਾ ਨੇ ਜਿੱਤਿਆ ਚਾਂਦੀ ਦਾ ਤਮਗਾ

ਰਾਜਨ ਅਥਲੈਟਿਕਸ ਸੈਂਟਰ ਦੇ ਖਿਡਾਰੀ ਮਨਜੀਤ ਸਿੰਘ ਠੋਣਾ ਨੇ ਜਿੱਤਿਆ ਚਾਂਦੀ ਦਾ ਤਮਗਾ

ਰੋਪੜ, 29 ਨਵੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਖੇਡਾਂ ਅਤੇ ਸਰੀਰਕ ਪ੍ਰੀਖਿਆਵਾਂ ਦੀ ਤਿਆਰੀ ਲਈ ਪ੍ਰਸਿੱਧ ਰਾਜਨ ਅਥਲੈਟਿਕਸ ਸੈਂਟਰ ਰੋਪੜ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸੇ ਲੜੀ…

ਅਣਖ਼ੀ ਕਤਲ

ਪ੍ਰੇਮ ਕਹਾਣੀਆਂ ਸੌਖੀਆਂ ਨੇਪੜ੍ਹ ਜਾਂ ਸੁਣ ਲੈਣੀਆਂਕੋਈ ਬਾਂਹ ਖੜੀ ਕਰਕੇਹਿੰਮਤ ਨਹੀਂ ਕਰ ਸਕੇਗਾਕਿਪ੍ਰੇਮ ਕਹਾਣੀਆਂ ਪੜ੍ਹ ਕੇਉਸ ਦੀ ਧੀ ਬਣੇ ਪ੍ਰੇਮ ਨਾਇਕਾ।ਕੁੜੀਆਂ ਦੀ ਕਿਤੇ ਆਸ਼ਾਨਾਈਹੋ ਜਾਂਦੀ ਹੈ ਸੁਭਾਵਿਕ,ਘਰ ਦੀ ਦਹਿਲੀਜ਼ ਟੱਪ…
‘ਜੀਨੀਅਸ ਹਾਰਬਰ’ ਇੰਮੀਗ੍ਰੇਸ਼ਨ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਨੇ ਆਈਲੈਟਸ ’ਚੋਂ ਹਾਸਲ ਕੀਤੇ ਓਵਰਆਲ 6.0 ਬੈਂਡ

‘ਜੀਨੀਅਸ ਹਾਰਬਰ’ ਇੰਮੀਗ੍ਰੇਸ਼ਨ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਨੇ ਆਈਲੈਟਸ ’ਚੋਂ ਹਾਸਲ ਕੀਤੇ ਓਵਰਆਲ 6.0 ਬੈਂਡ

ਵਿਦੇਸ਼ ਜਾਣ ਦੇ ਚਾਹਵਾਨ ਇਕ ਜੀਨੀਅਸ ਹਾਰਬਰ ਦੇ ਦਫਤਰ ’ਚ ਜਰੂਰ ਪਹੁੰਚ ਕਰਨ : ਸੰਧੂ ਕੋਟਕਪੂਰਾ, 29 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਮੁਕਤਸਰ ਰੋਡ, ਨੇੜੇ ਬੱਤੀਆਂ ਵਾਲਾ ਚੌਂਕ ਅਤੇ…

ਸੀਨੀਅਰ ਪੱਤਰਕਾਰ ਗੁਰਮੀਤ ਸਿੰਘ ਕੋਟਕਪੂਰਾ ਦੇ ਸਦੀਵੀ ਵਿਛੋੜੇ ‘ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਦੁੱਖ ਪ੍ਰਗਟ

ਕੋਟਕਪੂਰਾ, 29 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਭਾਸ਼ਾ ਨੂੰ ਦਿਲੋਂ ਪਿਆਰ ਕਰਨ ਵਾਲੇ ਕੋਟਕਪੂਰਾ ਇਲਾਕੇ ਦੇ  ਸੀਨੀਅਰ ਪੱਤਰਕਾਰ ਗੁਰਮੀਤ ਸਿੰਘ ਕੋਟਕਪੂਰਾ (82 ਸਾਲ) ਪਿਛਲੇ ਦਿਨੀਂ ਸੰਖੇਪ ਬਿਮਾਰੀ ਤੋਂ ਬਾਅਦ…
ਪੰਜਾਬ ਦੇ ਸ਼ਾਕਿਆ ਭਰਾਵਾਂ ਨੇ ਬੁੱਧ ਉਤਸਵ ਵਿੱਚ ਕੀਤੀ ਸ਼ਮੂਲੀਅਤ

ਪੰਜਾਬ ਦੇ ਸ਼ਾਕਿਆ ਭਰਾਵਾਂ ਨੇ ਬੁੱਧ ਉਤਸਵ ਵਿੱਚ ਕੀਤੀ ਸ਼ਮੂਲੀਅਤ

ਕੋਟਕਪੂਰਾ, 29 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਉੱਤਰ ਪ੍ਰਦੇਸ਼ ਦੇ ਪ੍ਰਸਿੱਧ ਕੌਮੁਦੀ ਬੁੱਧ ਉਤਸਵ ਵਿੱਚ ਜਿੱਥੇ ਹਜਾਰਾਂ ਦੀ ਗਿਣਤੀ ਵਿੱਚ ਬੋਧੀ ਪੈਰੋਕਾਰਾਂ ਨੇ ਸ਼ਿਰਕਤ ਕੀਤੀ, ਉੱਥੇ ਹੀ ਪੰਜਾਬ ਤੋਂ ਸ਼ਾਕਯ…