ਮੁੱਖ ਮੰਤਰੀ ਭਗਵੰਤ ਮਾਨ ਅਤੇ ਮੰਤਰੀ ਅਮਨ ਅਰੋੜਾ ਨੇ ਐਮ ਪੀ ਐਸੋ ਪੰਜਾਬ  ਕਮੇਟੀ ਨੂੰ ਕਿਹਾ ਕਿ ਅਸੀਂ ਤੁਹਾਡਾ ਮਸਲਾ ਪਹਿਲ ਦੇ ਅਧਾਰ ਤੇ ਹੱਲ ਕਰਾਂਗੇ।

ਮੁੱਖ ਮੰਤਰੀ ਭਗਵੰਤ ਮਾਨ ਅਤੇ ਮੰਤਰੀ ਅਮਨ ਅਰੋੜਾ ਨੇ ਐਮ ਪੀ ਐਸੋ ਪੰਜਾਬ  ਕਮੇਟੀ ਨੂੰ ਕਿਹਾ ਕਿ ਅਸੀਂ ਤੁਹਾਡਾ ਮਸਲਾ ਪਹਿਲ ਦੇ ਅਧਾਰ ਤੇ ਹੱਲ ਕਰਾਂਗੇ।

ਫਰੀਦਕੋਟ 19 ਨਵੰਬਰ (  ਧਰਮ  ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ ਦੇ  ਬਲਾਕ ਫਰੀਦਕੋਟ  ਦੀ ਮਹੀਨਾਵਾਰ ਮੀਟਿੰਗ ਸਥਾਨਕ ਰੈਸਟ ਹਾਊਸ ਫਰੀਦਕੋਟ ਵਿਖੇ ਬਲਾਕ ਪ੍ਰਧਾਨ ਡਾ ਅੰਮ੍ਰਿਤਪਾਲ ਸਿੰਘ ਟਹਿਣਾ ਦੀ…
ਗਿਆਨਦੀਪ ਮੰਚ ਵੱਲੋਂ ਸ਼ਾਇਰ ਗੁਰਜੰਟ ਰਾਜੇਆਣਾ ਨਾਲ ਸੰਵਾਦ

ਗਿਆਨਦੀਪ ਮੰਚ ਵੱਲੋਂ ਸ਼ਾਇਰ ਗੁਰਜੰਟ ਰਾਜੇਆਣਾ ਨਾਲ ਸੰਵਾਦ

ਪਟਿਆਲਾ 19 ਨਵੰਬਰ (ਬਲਬੀਰ ਜਲਾਲਾਬਾਦੀ/ਵਰਲਡ ਪੰਜਾਬੀ ਟਾਈਮਜ਼) ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿਖੇ ਇੱਕ ਸਾਹਿਤਿਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਲੋਕ-ਪੱਖੀ ਸ਼ਾਇਰ ਤੇ…
,,,,ਵੱਧਦਾ ਪ੍ਰਦੂਸ਼ਣ,,,,

,,,,ਵੱਧਦਾ ਪ੍ਰਦੂਸ਼ਣ,,,,

ਖੰਘ, ਦਮਾ, ਜ਼ੁਕਾਮ, ਖੁਰਕ ਹੋਈ ਜਾਵੇ,ਪ੍ਰਦੂਸ਼ਣ ਵਾਲੀ ਵਗਦੀ ਪੌਣ ਬਾਬਾ। ਅੱਗਾਂ ਲੱਗੀਆਂ ਧੂੰਏਂ ਨੇ ਜ਼ੋਰ ਪਾਇਆ,ਸਾਹ ਲੱਗਦੇ ਔਖੇ ਆਉਣ ਬਾਬਾ। ਜਿਉਂ ਹੋਵੇ ਹਨੇਰਾ ਧੂੰਆਂ ਗੁਬਾਰ ਚੜ੍ਹਦਾ,ਦਿੱਸੇ ਚੰਦ ਨਾ ਤਾਰੇ ਰੁਸ਼ਨਾਉਣ…
ਅਮਿੱਟ ਪੈੜ੍ਹਾਂ ਛੱਡਦੇ ਹੋਏ ਸੰਪਨ ਹੋਇਆ ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਵੱਲੋਂ ਕਰਵਾਇਆ ਗਿਆ ਮਾਸਿਕ ਕਵੀ ਦਰਬਾਰ *ਪੂਨਮ ਸਿੰਘ ‘ਪ੍ਰੀਤ ਲੜੀ ‘ਨੇ ਕੀਤੀ ਮੁੱਖ ਮਹਿਮਾਨ ਵੱਜੋਂ ਸ਼ਿਰਕਤ

ਅਮਿੱਟ ਪੈੜ੍ਹਾਂ ਛੱਡਦੇ ਹੋਏ ਸੰਪਨ ਹੋਇਆ ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਵੱਲੋਂ ਕਰਵਾਇਆ ਗਿਆ ਮਾਸਿਕ ਕਵੀ ਦਰਬਾਰ *ਪੂਨਮ ਸਿੰਘ ‘ਪ੍ਰੀਤ ਲੜੀ ‘ਨੇ ਕੀਤੀ ਮੁੱਖ ਮਹਿਮਾਨ ਵੱਜੋਂ ਸ਼ਿਰਕਤ

ਲਹਿੰਦੇ ਪੰਜਾਬ ਦੇ ਨਾਮਵਰ ਸੂਫ਼ੀ ਗਾਇਕ ਹੁਸਨੈਨ ਅਕਬਰ ਹੋਏ ਗੈਸਟ ਆਫ਼ ਆਨਰ ਵਜੋਂ ਸ਼ਾਮਿਲ ਚੰਡੀਗੜ੍ਹ , 19 ਨਵੰਬਰ(ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼ ) ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਵੱਲੋਂ ਨਵੰਬਰ ਮਹੀਨੇ…
ਦੌਲਤ***

ਦੌਲਤ***

ਮਿਹਨਤ ਨਾਲ ਇੱਕਠੀ ਕੀਤੀ ਦੌਲਤ ਇਕ ਖਿਨ ਵਿਚ ਸਾਥ ਛੋੜ ਜਾਂਦੀ ਹੈ।ਜਿਹੜੇ ਰੋਗ ਡਾਕਟਰਾਂ ਤੋਂ ਠੀਕ ਨਹੀਂ ਹੁੰਦੇ।ਉਹ ਰਾਮਦਾਸ ਜੀ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਠੀਕ ਹੋ ਜਾਂਦੇ ਹਨ।ਜ਼ਿੰਦਗੀ…
ਦੋ ਕੌਮਾਂਤਰੀ ਪੰਜਾਬੀ ਖਿਡਾਰੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਦੂਜੀ ਵਾਰ ਮੰਤਰੀ ਬਣੇ।

ਦੋ ਕੌਮਾਂਤਰੀ ਪੰਜਾਬੀ ਖਿਡਾਰੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਦੂਜੀ ਵਾਰ ਮੰਤਰੀ ਬਣੇ।

ਕੈਨੇਡਾ 19 ਨਵੰਬਰ (ਗੁਰਭਜਨ ਗਿੱਲ/ਵਰਲਡ ਪੰਜਾਬੀ ਟਾਈਮਜ਼) ਬਠਿੰਡੇ ਦੇ ਟਿੱਬਿਆਂ ਦੇ ਜੰਮਪਲ ਜਗਰੂਪ ਬਰਾੜ ਬ੍ਰਿਟਿਸ਼ ਕੋਲੰਬੀਆ(ਕੈਨੇਡਾ)ਦੇ ਕੈਬਨਿਟ ਵਜ਼ੀਰ ਬਣੇ ਹਨ। ਬਠਿੰਡਾ ਦੇ ਦਿਉਣ ਪਿੰਡ ਦੇ ਸ. ਜਸਵੰਤ ਸਿੰਘ ਬਰਾੜ ਦੇ…
“ਸ਼ਹੀਦੇ ਮੁਹੱਬਤ ਬੂਟਾ ਸਿੰਘ ਦੀ ਸੱਚੀ ਪ੍ਰੀਤ ਕਹਾਣੀ’

“ਸ਼ਹੀਦੇ ਮੁਹੱਬਤ ਬੂਟਾ ਸਿੰਘ ਦੀ ਸੱਚੀ ਪ੍ਰੀਤ ਕਹਾਣੀ’

ਲੇਖਕ:- ਗਿਆਨੀ ਮੁਖਤਿਆਰ ਸਿੰਘ ਵੰਗੜਫ਼ਰੀਦਕੋਟੀਸੰਪਰਕ:- 81463 36696ਪ੍ਰਕਾਸ਼ਕ :- ਸੁਮੀਤ ਪ੍ਰਿੰਟ ਐੰਡ ਪੈਕਸ ਫ਼ਰੀਦਕੋਟਕੀਮਤ:- 100/- ਰੁਪਏ'ਸ਼ਹੀਦੇ ਮੁਹੱਬਤ ਬੂਟਾ ਸਿੰਘ ਦੀ ਸੱਚੀ ਪ੍ਰੀਤ ਕਹਾਣੀ' ਦੀ ਕਿਤਾਬ ਲੇਖਕ ਗਿਆਨੀ ਮੁਖਤਿਆਰ ਸਿੰਘ ਵੰਗੜ ਫਰੀਦਕੋਟੀ…
ਰੌਣਕ

ਰੌਣਕ

ਕੁਝ ਸਮਾਂ ਪਹਿਲਾਂ ਇੱਕ ਪਰਿਵਾਰ ਦੂਰੋਂ ਬਦਲੀ ਕਰਵਾ ਕੇ ਸ਼ਹਿਰ ਦੀ ਨਵੀਂ ਬਣੀ ਕਾਲੋਨੀ ਵਿੱਚ ਰਹਿਣ ਲੱਗਿਆ। ਘਰ ਵਿੱਚ ਕੁੱਲ ਤਿੰਨ ਮੈਂਬਰ ਸਨ - ਪਤੀ, ਪਤਨੀ ਤੇ ਬੇਟੀ। ਘਰ ਉਨ੍ਹਾਂ…
ਮਾਨਵੀ ਵਿਸਗੰਤੀਆਂ ਦਾ ਸਮਾਧਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਵਿੱਚ — ਡਾ. ਤੇਜਵੰਤ ਮਾਨ

ਮਾਨਵੀ ਵਿਸਗੰਤੀਆਂ ਦਾ ਸਮਾਧਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਵਿੱਚ — ਡਾ. ਤੇਜਵੰਤ ਮਾਨ

ਸੰਗਰੂਰ 18 ਨਵੰਬਰ (ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਪੰਜਾਬੀ ਮਾਹ ਦੇ ਅਵਸਰ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦਾ ਆਯੋਜਨ…