Posted inਸਾਹਿਤ ਸਭਿਆਚਾਰ
ਹਾਲਾਤ
ਖ਼ੰਜਰ-ਜਮੂਰਾਂ ਤੇ,ਔਜ਼ਾਰਾਂ ਵਲੋਂਜੇਕਰ—ਭਰੀ,ਅਦਾਲਤ ਵਿੱਚਸਰੇ-ਆਮ,ਗਵਾਹੀ ਭਰੀ ਜਾਵੇ, ਫਿਰ ਤਾ ਪਤਾ ਹੀਚੱਲ ਜਾਏਗਾ,ਕਿ, ਕੀ ਕੀ, ਬੀਤੀ ਸੀਪੇਟ-ਵਿੱਚ ਪਲ—ਰਹੀਆਂਬੇ-ਕਸੂਰ—ਬੇ-ਸੁੱਧਬੱਚੀਆਂ ਦੇ ਭਰੂਣਾਂ ਨਾਲ ਕਹੀ-ਕੁਹਾੜੀ ਤੇSaw mill ਦੇਆਰਿਆਂ ਨੂੰ—ਜੇਕਰਚਾਰ ਬੰਦਿਆਂ ਦੇ ਵਿੱਚ,ਖੜਾ ਕਰਕੇ ਪੁੱਛਿਆ ਜਾਵੇ,…









