“ ਫ਼ੁਰਸਤ ਮਿਲੇ ਤੇ “

“ ਫ਼ੁਰਸਤ ਮਿਲੇ ਤੇ “

ਫ਼ੁਰਸਤ ਮਿਲੇ ਤੇਪੜ੍ਹ ਕੇ ਵੇਖੀਂ ਮੈਨੂੰ ਤੂੰ ਮੇਰੀਆਂ ਅੱਖਾਂ ਨੂੰ ਪੜ੍ਹ ਕੇ ਵੇਖੀਂਤੈਨੂੰ ਹੰਝੂ ਤੈਰਦੇ ਮਿਲਣਗੇਹੰਝੂਆਂ ਨੂੰ ਧਿਆਨ ਨਾਲ ਦੇਖੀਂਉਸ ਵਿੱਚ ਤੇਰਾ ਹੀ ਅਕਸ ਹੋਏਗਾ ਫ਼ੁਰਸਤ ਮਿਲੇ ਤੇਪੜ੍ਹ ਕੇ ਵੇਖੀਂ…
ਪਰਾਲੀ

ਪਰਾਲੀ

ਐਂਤਕੀ ! ਪਰਾਲੀ ਨਹੀਂ ਜਲਾਉਂਣੀ,ਕਿਸਾਨ ਵੀਰੋ ਨਵੀਂ ਪਿਰਤ ਪਾਉਂਣੀ।ਸਰਕਾਰਾਂ ਦਾ ਆਪਾਂ ਨੂੰ ਸਭ ਹੈ ਪਤਾ,ਦੇਣਾ ਨਹੀਂ ਤੁਹਾਨੂੰ ਕੋਈ ਪੈਸਾ ਟਕਾ।ਵੋਟਾਂ ਵੇਲੇ ਵੱਡੀਆਂ ਗੱਲਾਂ ਨੇ ਕਰਦੇ,ਜਿੱਤਣ ਮਗਰੋਂ ਨਹੀਂ ਆਉਂਦੇ ਡਰਦੇ।ਅੱਗ ਲਾਉਣ…
ਪੈਸਾ/ ਕਵਿਤਾ

ਪੈਸਾ/ ਕਵਿਤਾ

ਜਿਸ ਦੇ ਹੱਥ 'ਚ ਆਏ ਪੈਸਾ,ਉਸ ਦਾ ਹੀ ਬਣ ਜਾਏ ਪੈਸਾ।ਖ਼ੁਦ ਨੂੰ ਕੁਰਬਾਨ ਕਰਕੇ,ਬੰਦੇ ਦਾ ਮਾਣ ਵਧਾਏ ਪੈਸਾ।ਆਪਣੇ ਦੇਸ਼ 'ਚ ਬੈਠੇ ਬੰਦੇ ਨੂੰ,ਦੂਜੇ ਦੇਸ਼ਾਂ 'ਚ ਲੈ ਜਾਏ ਪੈਸਾ।ਇਸ ਵਿੱਚ ਏਨੀ…
ਹਮਦਰਦੀ

ਹਮਦਰਦੀ

ਜੀਤੀ ਹਾਲੇ ਮਸਾਂ ਹੀ ਨੌਂ ਕੁ ਸਾਲਾਂ ਦੀ ਸੀ ਜਦੋਂ ਉਸਦੀ ਮਾਂ ਨੇ ਉਸਨੂੰ ਘਰ ਦੇ ਕੰਮਾਂ ਵਿੱਚ ਲੱਗਾ ਲਾਇਆ ਸੀ। ਜੀਤੀ ਜਦੋੰ ਸਕੂਲੋਂ ਆਉਂਦੀ ਆਪਣਾ ਬਸਤਾ ਰੱਖ ਕੰਮਾਂ ਵਿੱਚ…
‘ਆਪ’ ਉਮੀਦਵਾਰ ਡਿੰਪੀ ਢਿੱਲੋਂ ਦੇ ਹੱਕ ਵਿੱਚ ਡਾ. ਹਰਪਾਲ ਸਿੰਘ ਢਿੱਲਵਾਂ ਨੇ ਆਪਣੀ ਟੀਮ ਸਮੇਤ ਕੀਤਾ ਚੋਣ ਪ੍ਰਚਾਰ

‘ਆਪ’ ਉਮੀਦਵਾਰ ਡਿੰਪੀ ਢਿੱਲੋਂ ਦੇ ਹੱਕ ਵਿੱਚ ਡਾ. ਹਰਪਾਲ ਸਿੰਘ ਢਿੱਲਵਾਂ ਨੇ ਆਪਣੀ ਟੀਮ ਸਮੇਤ ਕੀਤਾ ਚੋਣ ਪ੍ਰਚਾਰ

ਪਿੰਡ ਸੂਰੇਵਾਲਾ ਵਿਖ਼ੇ ਘਰ-ਘਰ ਜਾ ਕੇ ਡਿੰਪੀ ਢਿੱਲੋਂ ਨੂੰ ਵੋਟਾਂ ਪਾਉਣ ਦੀ ਕੀਤੀ ਅਪੀਲ ਕੋਟਕਪੂਰਾ, 8 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਡਾ. ਹਰਪਾਲ ਸਿੰਘ ਢਿੱਲਵਾਂ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ, ਨੈਸ਼ਨਲ…
ਖੇਤੀਬਾੜੀ ਵਿਭਾਗ ਵੱਲੋਂ ਸਾਦਿਕ ਵਿਖੇ ਖਾਦ ਵਿਕ੍ਰੇਤਾਵਾਂ ਦੀਆਂ ਦੁਕਾਨਾਂ/ਗੁਦਾਮਾਂ ਦੀ ਚੈਕਿੰਗ

ਖੇਤੀਬਾੜੀ ਵਿਭਾਗ ਵੱਲੋਂ ਸਾਦਿਕ ਵਿਖੇ ਖਾਦ ਵਿਕ੍ਰੇਤਾਵਾਂ ਦੀਆਂ ਦੁਕਾਨਾਂ/ਗੁਦਾਮਾਂ ਦੀ ਚੈਕਿੰਗ

ਖਾਦ ਦੇ ਸਟਾਕ ਸਬੰਧੀ ਦੁਕਾਨ ਦੇ ਬੋਰਡ ਤੇ ਰੋਜਾਨਾ ਦਰਜ ਕਰਨ ਦੀ ਹਦਾਇਤ ਖੇਤੀਬਾੜੀ ਅਫਸਰ ਵਲੋਂ ਕਿਸਾਨਾਂ ਨੂੰ ਡੀ.ਏ.ਪੀ. ਦੇ ਬਦਲ ਵਾਲੀਆਂ ਖਾਦਾਂ ਵਰਤਣ ਦੀ ਸਲਾਹ ਕੋਟਕਪੂਰਾ/ਸਾਦਿਕ, 8 ਨਵੰਬਰ (ਟਿੰਕੂ…
ਹੁਣ ਤੱਕ ਜਿਲੇ ’ਚ 61 ਅੱਗ ਲੱਗਣ ਦੀਆਂ ਘਟਨਾਵਾਂ ਆਈਆਂ ਸਾਹਮਣੇ, ਐੱਫ.ਆਈ.ਆਰ. ਦਰਜ : ਡੀ.ਸੀ.

ਹੁਣ ਤੱਕ ਜਿਲੇ ’ਚ 61 ਅੱਗ ਲੱਗਣ ਦੀਆਂ ਘਟਨਾਵਾਂ ਆਈਆਂ ਸਾਹਮਣੇ, ਐੱਫ.ਆਈ.ਆਰ. ਦਰਜ : ਡੀ.ਸੀ.

ਜੁਰਮਾਨੇ ਦੇ ਨਾਲ ਮਾਲ ਰਿਕਾਰਡ ਵਿੱਚ ਵੀ ਦਰਜ ਹੋਈ ਰੈਡ ਐਂਟਰੀ ਸੁਪਰ ਐਸ ਐਮ ਐਸ ਨਾ ਹੋਣ ਤੇ 6 ਕੰਬਾਈਨਾਂ ਦੇ ਕੀਤੇ ਚਲਾਨ 9 ਨੋਡਲ ਅਫਸਰਾਂ ਨੂੰ ਕਾਰਨ ਦੱਸੋ ਨੋਟਿਸ…

ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਸੀਨੀਅਰ ਪੱਤਰਕਾਰ ਰਾਜਵੀਰ ਸਿੰਘ ਭਲੂਰੀਏ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਕੋਟਕਪੂਰਾ, 8 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ: ਦਲਬੀਰ ਸਿੰਘ ਕਥੂਰੀਆ ਅਤੇ ਵਿਸ਼ਵ ਪੰਜਾਬੀ ਸਭਾ ਵੋਮੈਨ ਵਿੰਗ ਦੀ ਚੇਅਰਪਰਸਨ ਰਮਿੰਦਰ ਕੌਰ ਉਰਫ ਰੰਮੀਵਾਲੀਆ ਦੀ…
“ ਵਿਸ਼ਵ ਪੰਜਾਬੀ ਭਵਨ ਵਿਖੇ ਲਹਿੰਦੇ ਪੰਜਾਬ ਦੇ ਸਕੂਲਾਂ ਵਿਚ ਪੰਜਾਬੀ ਭਾਸ਼ਾ ਲਾਗੂ ਹੋਣ ਤੇ ਜਸ਼ਨ ਮਨਾਇਆ ਗਿਆ “

“ ਵਿਸ਼ਵ ਪੰਜਾਬੀ ਭਵਨ ਵਿਖੇ ਲਹਿੰਦੇ ਪੰਜਾਬ ਦੇ ਸਕੂਲਾਂ ਵਿਚ ਪੰਜਾਬੀ ਭਾਸ਼ਾ ਲਾਗੂ ਹੋਣ ਤੇ ਜਸ਼ਨ ਮਨਾਇਆ ਗਿਆ “

ਡਾ. ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਵੱਲੋਂ ਲਹਿੰਦੇ ਪੰਜਾਬ ਦੀ ਅਸੈਂਬਲੀ ‘ਚ ਪੰਜਾਬੀ ਨੂੰ ਸਕੂਲਾਂ ‘ਚ ਲਾਜ਼ਮੀ ਵਿਸ਼ੇ ਵੱਜੋਂ ਪੜ੍ਹਾਉਣ ਲਈ ਬਿੱਲ ਮੰਜ਼ੂਰ ਹੋਣ ਦੀ ਖ਼ੁਸ਼ੀ ਵਿਚ 3…

ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵੱਲੋਂ ਖਾਦ ਵਿਕ੍ਰੇਤਾਵਾਂ ਦੁਕਾਨਾਂ ਅਤੇ ਗੋਦਾਮਾਂ ਦੀ ਅਚਨਚੇਤ ਚੈਕਿੰਗ ਜਾਰੀ

ਕੋਟਕਪੂਰਾ, 7 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੇ ਹੁਕਮਾਂ ’ਤੇ ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਦੀ ਕਾਸ਼ਤ ਲਈ ਲੋੜੀਂਦੀਆਂ ਖਾਦਾਂ ਮੁਹੱਈਆ ਕਰਵਾਉਣ ਦੇ ਮੰਤਵ ਲਈ ਖੇਤੀਬਾੜੀ…