ਯੂਥ ਮੇਲਿਆਂ ਦਾ ਵਿਦਿਆਰਥੀਆਂ ਦੀ ਜ਼ਿੰਦਗੀ ‘ਚ ਹੁੰਦਾ ਹੈ ਬਹੁਤ ਮਹੱਤਵ : ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ 

ਯੂਥ ਮੇਲਿਆਂ ਦਾ ਵਿਦਿਆਰਥੀਆਂ ਦੀ ਜ਼ਿੰਦਗੀ ‘ਚ ਹੁੰਦਾ ਹੈ ਬਹੁਤ ਮਹੱਤਵ : ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ 

ਕਿਹਾ, ਕਲਾ ਦੇ ਜੌਹਰ ਦਿਖਾਉਣ ਦੇ ਮੌਕੇ ਪ੍ਰਦਾਨ ਕਰਦੇ ਹਨ ਇਹ ਯੂਥ ਮੇਲੇ  ਬਠਿੰਡਾ, 28 ਨਵੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)  ਯੂਥ ਮੇਲਿਆਂ ਦਾ ਵਿਦਿਆਰਥੀਆਂ ਦੀ ਜ਼ਿੰਦਗੀ 'ਚ ਬਹੁਤ ਮਹੱਤਵ ਹੁੰਦਾ…
ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ ਸਭਾ ਸਪੀਕਰ ਨਾਲ ਕੀਤੀ ਮੁਲਾਕਾਤ

ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ ਸਭਾ ਸਪੀਕਰ ਨਾਲ ਕੀਤੀ ਮੁਲਾਕਾਤ

ਕੋਟਕਪੂਰਾ, 28 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਭਾਰਤ ਵਿੱਚ ਚੈਕ ਰਿਪਬਲਿਕ ਦੇ ਰਾਜਦੂਤ ਡਾ. ਏਲੀਸਕਾ ਜ਼ਿਗੋਵਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ…
ਹਰ ਪੰਜਾਬ ਹੋਮ ਗਾਰਡ ਦੇ ਜਵਾਨ ਨੂੰ ਮਿਲੇ ਰਿਟਾਇਰਮੈਂਟ ਦੇ ਇੱਕ ਸਾਲ ਪਹਿਲਾਂ ਤਰੱਕੀ । ਲਖਵਿੰਦਰ ਹਾਲੀ 

ਹਰ ਪੰਜਾਬ ਹੋਮ ਗਾਰਡ ਦੇ ਜਵਾਨ ਨੂੰ ਮਿਲੇ ਰਿਟਾਇਰਮੈਂਟ ਦੇ ਇੱਕ ਸਾਲ ਪਹਿਲਾਂ ਤਰੱਕੀ । ਲਖਵਿੰਦਰ ਹਾਲੀ 

ਫਰੀਦਕੋਟ 28 ਨਵੰਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼) ਤਰਕਸ਼ੀਲ ਸੁਸਾਇਟੀ ਭਾਰਤ ਇਕਾਈ ਫਰੀਦਕੋਟ ਦੇ ਪ੍ਰਧਾਨ ਲਖਵਿੰਦਰ ਸਿੰਘ ਹਾਲੀ ਕਿਲਾ ਨੌ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਇੱਕ ਮੀਟਿੰਗ…
ਰੇਲਵੇ ਪੁਲੀਸ ਨੇ ਮਜ਼ਦੂਰ ਦੀ ਮਿ੍ਤਕ ਦੇਹ ਨੂੰ  ਐਂਬੂਲੈਂਸ ਦੀ ਬਜਾਏ ਰੇਹੜੀ ‘ਤੇ ਪਹੁੰਚਾਇਆ ਹਸਪਤਾਲ

ਰੇਲਵੇ ਪੁਲੀਸ ਨੇ ਮਜ਼ਦੂਰ ਦੀ ਮਿ੍ਤਕ ਦੇਹ ਨੂੰ  ਐਂਬੂਲੈਂਸ ਦੀ ਬਜਾਏ ਰੇਹੜੀ ‘ਤੇ ਪਹੁੰਚਾਇਆ ਹਸਪਤਾਲ

ਮਿ੍ਤਕ ਦੇ ਮਾਸੂਮ ਬੱਚੇ ਹੀ ਲਾਸ਼ ਵਾਲੀ ਰੇਹੜੀ ਨੂੰ ਧੱਕਾ ਲਾ ਕੇ ਲੈ ਗਏ ਹਸਪਤਾਲ! ਫਰੀਦਕੋਟ, 28 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਕੇਂਦਰ ਤੇ ਰਾਜ ਸਰਕਾਰਾਂ ਦੇ ਸਿਹਤ ਸਹੂਲਤਾਂ ਅਤੇ ਐਂਬੂਲੈਂਸਾਂ…
ਭਾਰਤ ਦੇਸ਼

ਭਾਰਤ ਦੇਸ਼

ਘਪਲਿਆਂ, ਘੋਟਾਲਿਆਂ, ਸ਼ੈਤਾਨੀਵਤੀਰਿਆਂ ਤੇ ਹਵਾਲਿਆਂ ਨਾਲਲਬਰੇਜ਼ ਹੈ ਮੇਰਾ ਦੇਸ਼।ਅਨੇਕਤਾ ਵਿੱਚ ਏਕਤਾ ਦਾਨਾਹਰਾ ਹੋ ਜਾਂਦਾ ਹੈ ਢਹਿ-ਢੇਰੀਮੰਦਰ 'ਚ ਮਸਜਿਦ ਦੇ ਢਹਿ ਜਾਣ ਨਾਲ।ਪੀਰਾਂ-ਫਕੀਰਾਂ ਤੇ ਗੁਰੂਆਂ ਦੇਅਮਰ ਬੋਲ ਹੋ ਜਾਂਦੇ ਨੇ ਵਿਰਲਾਪ…
— ਅਧਿਆਪਕ ‘ ਚ ਬਾਪ ਦਾ ਰੂਪ– 

— ਅਧਿਆਪਕ ‘ ਚ ਬਾਪ ਦਾ ਰੂਪ– 

ਰੋਜਾਨਾ ਦੀ ਤਰਾਂ ਅੱਜ ਵੀ ਮੈਂ ਸਕੂਲ ਵਿੱਚ ਸਮੇਂ ਤੋਂ ਕਾਫੀ ਦੇਰ ਪਹਿਲਾਂ ਪਹੁੰਚ ਗਿਆ, ਅਤੇ ਕਾਹਲੀ ਨਾਲ ਆਪਣੇ ਅਧੂਰੇ ਪਏ ਕੰਮਾਂ ਨੂੰ ਕਰਨਾ ਸ਼ੁਰੂ ਕਰ ਦਿੱਤਾ।      …
ਜਦੋਂ ਆਪਣੇ ਬਿਗਾਨੇ ਹੋ ਗਏ

ਜਦੋਂ ਆਪਣੇ ਬਿਗਾਨੇ ਹੋ ਗਏ

ਜਦੋਂ ਆਪਣੇ ਹੀ ਧੋਖਾ ਦੇ ਜਾਣ ਫਿਰ ਬਿਗਾਨਿਆਂ ‘ਤੇ ਇਤਰਾਜ਼ ਕਰਨਾ ਸ਼ੋਭਾ ਨਹੀਂ ਦਿੰਦਾ। ਆਪਣਿਆਂ ਦੀ ਅਣਵੇਖੀ ਬਰਦਾਸ਼ਤ ਕਰਨੀ ਅÇਅੰਤ ਮੁਸ਼ਕਲ ਹੁੰਦੀ ਹੈ। ਉਦੋਂ ਇਨਸਾਨ ਨਾ ਜਿਉਂਦਾ ਹੋਇਆ ਵੀ ਜਿਉਂਦਿਆਂ…
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਫੈਸਲਾ ਕੀਤਾ*

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਫੈਸਲਾ ਕੀਤਾ*

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਦੀ ਧਰਤੀ ਤੇ ਫ਼ੈਸਲਾ ਕੀਤਾ ਹੈ ਕਿ ਗੁਰਗੱਦੀ ਆਪਣੇ ਪੁੱਤਰ ਨੂੰ ਨਹੀਂ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਆਪਣੇ ਪੋਤਰੇ ਹਰਿ ਰਾਏ ਸਾਹਿਬ ਨੂੰ ਦੇਣੀ…

,,,ਧਰਮ ਬਚਾਇਆ,,,,,,,

ਔਰੰਗਜ਼ੇਬ ਸੀ ਜੰਝੂ ਲਾਹੁੰਦਾ,ਹਿੰਦੂਆਂ ਕਰੀ ਪੁਕਾਰ ਬਾਬਾ।ਡੁੱਬਦਾ ਕੋਈ ਸਾਡਾ ਧਰਮ ਬਚਾਵੇ,ਜਾਈਏ ਉਸ ਬਲਿਹਾਰ ਬਾਬਾ।ਪੰਡਤਾਂ ਤੱਕਿਆ ਘਰ ਨਾਨਕ ਦਾ,ਆ ਗਏ ਮੰਜ਼ਲਾਂ ਮਾਰ ਬਾਬਾ।ਅਨੰਦਪੁਰ ਆ ਅਰਜ਼ੋਈ ਕੀਤੀ,ਡਿੱਠਾ ਸੱਚ ਦਰਬਾਰ ਬਾਬਾ।ਜਿੱਥੇ ਬੈਠੇ ਗੁਰੂ…