ਡੱਲੇਵਾਲ ਭੁੱਖ ਹੜਤਾਲ:ਮਾਣਹਾਨੀ ਦਾ ਕੇਸ ਦਰਜ, ਸੁਪਰੀਮ ਕੋਰਟ ਨੇ ਮੁੱਖ ਸਕੱਤਰ ਅਤੇ ਪੰਜਾਬ ਪੁਲੀਸ ਮੁੱਖੀ ਪੰਜਾਬ ਨੂੰ ਭਲਕੇ 28 ਦਸੰਬਰ ਨੂੰ ਆਨਲਾਈਨ ਹਾਜ਼ਰ ਰਹਿਣ ਦੇ ਨਿਰਦੇਸ਼ ਦਿੱਤੇ

ਡੱਲੇਵਾਲ ਭੁੱਖ ਹੜਤਾਲ:ਮਾਣਹਾਨੀ ਦਾ ਕੇਸ ਦਰਜ, ਸੁਪਰੀਮ ਕੋਰਟ ਨੇ ਮੁੱਖ ਸਕੱਤਰ ਅਤੇ ਪੰਜਾਬ ਪੁਲੀਸ ਮੁੱਖੀ ਪੰਜਾਬ ਨੂੰ ਭਲਕੇ 28 ਦਸੰਬਰ ਨੂੰ ਆਨਲਾਈਨ ਹਾਜ਼ਰ ਰਹਿਣ ਦੇ ਨਿਰਦੇਸ਼ ਦਿੱਤੇ

ਨਵੀਂ ਦਿੱਲੀ, 27 ਦਸੰਬਰ,(ਵਰਲਡ ਪੰਜਾਬੀ ਟਾਈਮਜ਼) ਭਾਰਤੀ ਸੁਪਰੀਮ ਕੋਰਟ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮੁੱਦੇ 'ਤੇ ਕੰਟੈਂਪਟ ਪਟੀਸ਼ਨ ਦੀ ਸੁਣਵਾਈ ਦੌਰਾਨ ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ…
,,,,,,ਵਜ਼ੀਦ ਖਾਂ ਦੀ ਹਾਰ,,,,

,,,,,,ਵਜ਼ੀਦ ਖਾਂ ਦੀ ਹਾਰ,,,,

ਈਨ ਨਹੀਂ ਮੰਨੀ ਉਹਨਾਂ ਜ਼ਾਲਮਸਰਕਾਰ ਦੀ,ਅੱਜ ਹੋ ਗਈ ਹਾਰ ਯਾਰੋ ਸੂਬੇਦੇ ਦਰਬਾਰ ਦੀ।ਜ਼ੁਲਮ ਉਦੋਂ ਕਰੇ ਵੈਰੀ, ਜਦੋਂ ਗੱਲ,ਮੁੱਕ ਜੇ ਵਿਚਾਰ ਦੀ।ਬੱਚੇ ਰਹੇ ਜਿੱਤਦੇ, ਡੋਲੇ ਨਹੀਂਉਹ,ਪੱਕੇ ਸੀ ਇਰਾਦੇ ਫਿਰ ਮੌਤ ਕਿਵੇਂਮਾਰਦੀ।ਜਿਉਂਦੇ…
💥 ਪੁੱਤਰਾਂ ਦਾ ਦਾਨੀ 💥

💥 ਪੁੱਤਰਾਂ ਦਾ ਦਾਨੀ 💥

ਗੁਰੂ ਗੋਬਿੰਦ ਦੇ ਨੇ ਚਾਰ ਦੁਲਾਰੇ,ਦੋ ਨੀਹਾਂ ਚੋ ਚਿਣਾਏ,ਦੋ ਜੰਗ ਵਿੱਚ ਵਾਰੇ,ਧੰਨ ਜਿਗਰਾ ਏ ਤੇਰਾ,ਧੰਨ ਤੇਰੀ ਕੁਰਬਾਨੀ,ਤੇਰੇ ਵਰਗਾ ਨਾ ਹੋਇਆ,ਕੋਈ ਪੁੱਤਰਾਂ ਦਾ ਦਾਨੀ,ਤੇਰੇ ਵਰਗਾ ਨਾ ਹੋਇਆ,ਕੋਈ ਪੁੱਤਰਾਂ ਦਾ ਦਾਨੀ…….. ਆਉਂਦੀ…

ਸ਼ੱਕ ਦੀ ਸੂਹੀ, ਆਰਟੀਕਲ ……

ਚਿੜੀਆਂ , ਮਰ ਗਈਆਂ,🕊🕊ਇੱਲਾਂ ਉੱਡ ਗਈਆਂ…🦅🦅ਡੂੰਗੇ ਹੋ ਗਏ, ਪੱਤਣਾ ਦੇ ਪਾਣੀ💧💧 ਚੁੱਕ ਕੁਹਾੜਾ ! ਰੁੱਖ ਨੇ ਵੱਢ ਦਿੱਤੇਛਾਂ ਜਿਹਨਾ ਦੀ, ਤੈ ਸੀ, ਮਾਣੀ..🌲🌴🎄🍀 ਬੰਦਿਆਂ ਹੋਸ਼ ਕਰ……..ਖਤਮ ਹੋਣ ਵਾਲੀ, ਤੇਰੀ ਕਹਾਣੀ,👴🏻👷🏽‍♀️…
ਡਾ.ਮਨਮੋਹਨ ਸਿੰਘ ਦੇ ਤੁਰ ਜਾਣ ਨਾਲ ਇੱਕ ਸੁਨਹਿਰੀ ਯੁਗ ਦਾ ਅੰਤ

ਡਾ.ਮਨਮੋਹਨ ਸਿੰਘ ਦੇ ਤੁਰ ਜਾਣ ਨਾਲ ਇੱਕ ਸੁਨਹਿਰੀ ਯੁਗ ਦਾ ਅੰਤ

ਡਾ.ਮਨਮੋਹਨ ਸਿੰਘ ਦੇ ਤੁਰ ਜਾਣ ਨਾਲ ਇੱਕ ਯੁਗ ਦਾ ਅੰਤ ਹੋ ਗਿਆ। ਉਹ ਕਰਮਯੋਗੀ ਸਨ, ਜਿਨ੍ਹਾਂ ਸਾਰੀ ਉਮਰ ਸਾਦਗੀ ਦਾ ਪੱਲਾ ਨਹੀਂ ਛੱਡਿਆ। ਸੰਸਾਰ ਵਿੱਚ ਸਭ ਤੋਂ ਵੱਧ ਇਮਾਨਦਾਰੀ, ਕਾਬਲੀਅਤ…
ਮਾਸੂਮ ਜਿੰਦਾਂ ਦੀ ਕਹਾਣੀ

ਮਾਸੂਮ ਜਿੰਦਾਂ ਦੀ ਕਹਾਣੀ

ਸ਼ਹੀਦੀ ਪਾਕੇ ਅਮਰ ਹੋਗੇ ਜਿੰਨਾਂ ਉਮਰ ਨਾ ਵੱਡੀ ਮਾਣੀ।ਸੁਣੋ ਬੱਚਿਓ ਪਿਆਰਿਓ ਮਾਸੂਮ ਜਿੰਦਾਂ ਦੀ ਕਹਾਣੀ। ਮੋਹਰਾਂ ਦੇਖ ਮਚਲ ਗਿਆ ਪਾਪੀ ਗੰਗੂਆਂ ਵੇ ਮਨ ਤੇਰਾ,ਠੰਢੇ ਬੁਰਜ ‘ਚ ਕੈਦ ਰਹੇ ਦੇਖ ਬੱਚਿਆਂ…
ਜਰਮਨ ਦੇ ਸ਼ਹਿਰ ਜੋਸਟ ਵਿਖੇ ਪਰਣਾਮ ਸ਼ਹੀਦਾਂ ਨੂੰ ਮਹਾਨ ਸ਼ਹੀਦੀ ਸਮਾਗਮ ਕਰਵਾਇਆ ਗਿਆ

ਜਰਮਨ ਦੇ ਸ਼ਹਿਰ ਜੋਸਟ ਵਿਖੇ ਪਰਣਾਮ ਸ਼ਹੀਦਾਂ ਨੂੰ ਮਹਾਨ ਸ਼ਹੀਦੀ ਸਮਾਗਮ ਕਰਵਾਇਆ ਗਿਆ

ਪੰਜਾਬ ਤੋਂ ਬਾਹਰ ਜਿੱਥੇ ਕਿੱਥੇ ਵੀ ਸਿੱਖ ਸੰਗਤਾਂ ਵੱਸਦੀਆਂ ਹਨ, ਪੋਹ ਦੇ ਸ਼ਹੀਦੀ ਮਹੀਨੇ ਨੂੰ ਯਾਦ ਕਰਕੇ ਗੁਰੂ ਸਾਹਿਬ ਨੂੰ ਸਿਜਦਾ ਕਰਦੀਆਂ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਮਾਤਾ ਗੁਜਰੀ…