ਮੇਰਾ ਪਿੰਡ,ਬਿਰਧਨੋ ਜਿਲ੍ਹਾ ਪਟਿਆਲਾ

ਮੇਰਾ ਪਿੰਡ,ਬਿਰਧਨੋ ਜਿਲ੍ਹਾ ਪਟਿਆਲਾ

ਹਾਂ ਮਿੱਤਰਾ ਕੀ ਕਰਦਾ ਵਿਹਲਾ ਤੇਰਾ ਗਿਆਨ ਵਧਾਮਾਂ,ਕਿੰਨਾ ਇਤਿਹਾਸਿਕ ਪਿੰਡ ਹੈ ਮੇਰਾ ਤੈਨੂੰ ਅੱਜ ਸੁਣਾਮਾਂ |ਬੋਲ ਕਿਹੜੇ ਪਾਸਿਓਂ ਵੜਨਾਂ ਕੋਈ ਨਾ ਰਸਤਾ ਖੋਟਾ,ਤੰਦੇ ਬੱਧੇ ਕਨਿਓ ਆਉਂਦੇ ਦਿਸਦਾ ਝੱਲੀਆਂ ਵਾਲਾ ਬਰੋਟਾ…
ਗਲ਼ੀ ਸੱਜਣ ਦੀ

ਗਲ਼ੀ ਸੱਜਣ ਦੀ

ਭੁੱਲ ਭੁਲੇਖੇ ਚਿਰਾਂ ਬਾਅਦ, ਅੱਜ ਗਲ਼ੀ ਸੱਜਣ ਦੀ ਲੰਘੇ ਸੀ,ਉਹ ਦੇ ਘਰ ਦੇ ਬੂਹੇ ਅੱਗੇ ਆ , ਉਂਝ ਝੂਠਾ ਮੂਠਾ ਖੰਘੇ ਸੀ, ਉਹਦੀਆਂ ਯਾਦਾਂ ਵਾਲ਼ਾ ਪੰਨਾ, ਅੱਜ ਫੇਰ ਖੋਲ੍ਹ ਕੇ…
ਮਾਨਵਵਾਦੀ ਤੇ ਸਮਾਜਕ ਸਰੋਕਾਰਾਂ ਦੀ ਕਵਿਤਾ : ਸ੍ਰਿਸ਼ਟੀ ਦ੍ਰਿਸ਼ਟੀ 

ਮਾਨਵਵਾਦੀ ਤੇ ਸਮਾਜਕ ਸਰੋਕਾਰਾਂ ਦੀ ਕਵਿਤਾ : ਸ੍ਰਿਸ਼ਟੀ ਦ੍ਰਿਸ਼ਟੀ 

ਡਾ. ਬਲਦੇਵ ਸਿੰਘ 'ਬੱਦਨ' ਲੰਮੇ ਸਮੇਂ ਤੋਂ ਸਾਹਿਤ ਦੇ ਖੇਤਰ ਵਿੱਚ ਕਾਰਜਸ਼ੀਲ ਹੈ। ਉਹ ਇੱਕ ਚਿਰ-ਪਰਿਚਿਤ ਲੇਖਕ, ਅਨੁਵਾਦਕ, ਕੋਸ਼ਕਾਰ, ਸੰਪਾਦਕ ਤੇ ਵਿਭਿੰਨ ਸੰਸਥਾਵਾਂ ਵੱਲੋਂ ਸਨਮਾਨਿਤ ਕੋਮਲਭਾਵੀ ਤੇ ਮਿਲਣਸਾਰ ਸ਼ਖ਼ਸੀਅਤ ਹੈ।…
ਅਣਖੀ ਰੂਹਾਂ

ਅਣਖੀ ਰੂਹਾਂ

ਇਤਿਹਾਸ ਰਚਣ ਦਾ ਜਜ਼ਬਾ ਵੀਕੁਝ ਅਣਖੀ ਰੂਹਾਂ ਰੱਖਦੀਆਂ ਨੇਸਿਰ ਦੇ ਕੇ ਸੱਚ ਦੀ ਖਾਤਰਸਰਬੱਤ ਦੀ ਸੁੱਖਾਂ ਮੰਗਦੀਆਂ ਨੇਜ਼ੁਲਮ ਦੀਆਂ ਉੱਚੀਆਂ ਕੰਧਾਂ ਵੀਇਹਨਾਂ ਨੂੰ ਰੋਕ ਨਾ ਸਕਦੀਆਂ ਨੇਇਤਿਹਾਸ ਰਚਣ ਦਾ ਜਜ਼ਬਾ…