Posted inਸਾਹਿਤ ਸਭਿਆਚਾਰ ਜਿਸ ਧਰਤੀ ਤੇ ਜਿਸ ਧਰਤੀ ਤੇ ਗੁਰੂ ਨਾਨਕ ਦੇ ਹੱਕ ਸੱਚ ਦਾ ਹੋਕਾ ਲਾਇਆ,ਉਸੇ ਧਰਤੀ ਚੋਂ ਪੈਦਾ ਹੋਇਆ, ਮਾਂ ਗੁਜਰੀ ਦਾ ਜਾਇਆ, ਜਿਸ ਧਰਤੀ ਤੇ ਗੁਰੂ ਤੇਗ ਬਹਾਦਰ,ਦੇ ਗਏ ਆਪਣੀ ਕੁਰਬਾਨੀ,ਉਸ ਧਰਤੀ ਤੇ… Posted by worldpunjabitimes December 23, 2024
Posted inਸਾਹਿਤ ਸਭਿਆਚਾਰ ਪ੍ਰਣਾਮ ਸ਼ਹੀਦਾਂ ਨੂੰ ਮੈਂ ਮਿੱਟੀ ਕੀ ਔਕਾਤ ਮੇਰੀਕਿ ਇਹਨਾਂ ਕੁਰਬਾਨੀਆਂ ਦੀ ਮਿਸਾਲ ਲਿਖਾਂਵੈਰੀ ਡੱਕਰਿਆਂ ਵਾਂਗੂ ਵੱਢ ਸੁੱਟੇਰਣ ਵਿੱਚ ਕਿਵੇਂ ਜੂਝੇ ਅਜੀਤ ਤੇ ਜੁਝਾਰ ਲਿਖਾਂਸਿਰ ਮੁਗਲਾਂ ਦੇ ਧਰਤੀ ਤੇ ਪਏ ਫਿਰਨ ਰਿੜ੍ਹਦੇਜਿਵੇਂ ਖੇਡਦੇ ਬੱਚੇ… Posted by worldpunjabitimes December 23, 2024
Posted inਪੰਜਾਬ ਮਹਿਲ ਕਲਾਂ ਵਿਖੇ ਬਾਬਾ ਮੋਤੀ ਰਾਮ ਮਹਿਰਾ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ 25 ਨੂੰ ਮਹਿਲ ਕਲਾਂ, 23 ਦਸੰਬਰ (ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼) ਸਰਬੰਸ ਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ… Posted by worldpunjabitimes December 23, 2024
Posted inਸਿੱਖਿਆ ਜਗਤ ਪੰਜਾਬ ਸ਼ਾਨਦਾਰ ਰਿਹਾ ਕੰਨਿਆ ਸਕੂਲ ਦਾ ਸੱਤ ਰੋਜ਼ਾ ਐੱਨ.ਐੱਸ.ਐੱਸ. ਕੈਂਪ ਰੋਪੜ, 23 ਦਸੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸ.ਸ.ਸ.ਸ. (ਕੰਨਿਆ) ਰੋਪੜ ਵਿਖੇ ਪ੍ਰਿੰਸੀਪਲ ਸੰਦੀਪ ਕੌਰ ਦੀ ਯੋਗ ਅਗਵਾਈ ਵਿੱਚ ਸੱਤ ਰੋਜ਼ਾ ਐੱਨ.ਐੱਸ.ਐੱਸ. ਕੈਂਪ 15 ਤੋਂ… Posted by worldpunjabitimes December 23, 2024
Posted inਈ-ਪੇਪਰ World Punjabi Times-22.12.2024 22.12.24Download Posted by worldpunjabitimes December 22, 2024
Posted inਪੰਜਾਬ ਮੋਹਾਲ਼ੀ ਅਥਲੈਟਿਕਸ ਓਪਨ ਚੈਂਪੀਅਨਸ਼ਿਪ ਵਿੱਚ ਰੋਮੀ ਘੜਾਮਾਂ ਨੇ ਜਿੱਤੇ ਦੋ ਚਾਂਦੀ ਦੇ ਤਮਗੇ ਮੋਹਾਲ਼ੀ, 22 ਦਸੰਬਰ (ਪੱਤਰ ਪ੍ਰੇਰਕ/ਵਰਲਡ ਪੰਜਾਬੀ ਟਾਈਮਜ਼) : ਜਿਲ੍ਹਾ ਅਥਲੈਟਿਕਸ ਐਸ਼ੋਸੀਏਸ਼ਨ, ਮੋਹਾਲ਼ੀ ਵੱਲੋਂ ਦੋ ਰੋਜ਼ਾ ਅਥਲੈਟਿਕਸ ਚੈਂਪੀਅਨਸ਼ਿਪ 20 ਅਤੇ 21 ਦਸੰਬਰ ਨੂੰ ਕਰਵਾਈ ਗਈ। ਐਸ਼ੋਸੀਏਸ਼ਨ ਦੁਆਰਾ ਕਰਵਾਈ ਗਈ ਇਸ 19ਵੀਂ… Posted by worldpunjabitimes December 22, 2024
Posted inਸਾਹਿਤ ਸਭਿਆਚਾਰ 22 ਦਸੰਬਰ ਰਾਸ਼ਟਰੀ ਗਣਿਤ ਦਿਵਸ ਤੇ ਵਿਸ਼ੇਸ਼। ਆਓ ਜਾਣੀਏ ਮਹਾਨ ਗਣਿਤ ਸ਼ਾਸਤਰੀ ਸ਼੍ਰੀ ਨਿਵਾਸ ਰਾਮਾਨੁਜਨ ਬਾਰੇ। ਮਹਾਨ ਗਣਿਤ-ਸ਼ਾਸਤਰੀ ਰਾਮਾਨੁਜਨ ਭਾਰਤ ਦੇ ਉਨ੍ਹਾਂ ਮਹਾਨ ਗਣਿਤ-ਵਿਗਿਆਨੀਆਂ ਵਿੱਚੋਂ ਇੱਕ ਸਨ, ਜਿਨ੍ਹਾਂ ਦੀ ਅਦਭੁਤ ਗਣਿਤਕ ਸੂਝ ਨੇ ਨਾ ਸਿਰਫ਼ ਪੂਰੇ ਦੇਸ਼… Posted by worldpunjabitimes December 22, 2024
Posted inਪੰਜਾਬ ਸਪੀਕਰ ਸੰਧਵਾਂ ਨੇ ਆਸਥਾ ਵਿਲਨਸ ਸੈਂਟਰ ਦਾ ਕੀਤਾ ਉਦਘਾਟਨ ਕੋਟਕਪੂਰਾ, 22 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁਕਤਸਰ ਰੋਡ ਕੋਟਕਪੂਰਾ ਵਿਖੇ ਡਾ. ਗਗਨ ਅਰੋੜਾ ਵੱਲੋਂ ਨਵੇਂ ਬਣਾਏ ਗਏ ਦੇ ਆਸਥਾ ਵਿਲਸਨ… Posted by worldpunjabitimes December 22, 2024
Posted inਪੰਜਾਬ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕੈਂਪ ਦੌਰਾਨ 40 ਯੂਨਿਟ ਖੂਨ ਇਕੱਤਰ ਕੋਟਕਪੂਰਾ, 22 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਬਾਬਾ ਜੀਵਨ ਸਿੰਘ ਯੁਵਕ ਸੇਵਾਵਾਂ ਕਲੱਬ ਪਿੰਡ ਨਾਨਕਸਰ ਵਲੋਂ ਪ੍ਰਧਾਨ ਗੁਰਜੀਤ ਸਿੰਘ ਜੀਤਾ ਦੀ ਅਗਵਾਈ ਹੇਠ ਪਿੰਡ… Posted by worldpunjabitimes December 22, 2024
Posted inਪੰਜਾਬ ਹੁਸ਼ਿਆਰ ਬੱਚਿਆਂ ਅਤੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀ ਕੀਤੇ ਗਏ ਸਨਮਾਨਤ ਕੋਟਕਪੂਰਾ, 22 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ‘ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ’ ਵਲੋਂ ਨੇੜਲੇ ਪਿੰਡ ਫਿੱਡੇ ਕਲਾਂ ਦੇ ਸਰਕਾਰੀ ਮਿਡਲ ਸਕੂਲ ਦੇ ਹੁਸ਼ਿਆਰ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਰੱਖੇ… Posted by worldpunjabitimes December 22, 2024