ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਦਾ ਸਾਲਾਨਾ ਸਮਾਗਮ ‘ਆਗਾਜ਼’ ਧੂਮ ਧਾਮ ਨਾਲ ਆਯੋਜਿਤ

ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਦਾ ਸਾਲਾਨਾ ਸਮਾਗਮ ‘ਆਗਾਜ਼’ ਧੂਮ ਧਾਮ ਨਾਲ ਆਯੋਜਿਤ

-ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਿਲ ਮਹਿਲ ਕਲਾਂ,17 ਦਸੰਬਰ (ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼) ਜੀ. ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ (ਬਰਨਾਲਾ) ਵੱਲੋਂ ਆਪਣਾ ਸਾਲਾਨਾ ਸਮਾਗਮ…
ਤਰੀ ਭਾਰਤ ਜ਼ੋਨ ਮੁਕਾਬਲਿਆਂ ਵਿੱਚ ਪ੍ਰਭ ਆਸਰਾ, ਕੁਰਾਲ਼ੀ ਦੇ ਬੱਚਿਆਂ (ਅਲੱਗ ਤੋਂ ਖ਼ਾਸ) ਨੇ ਜਿੱਤੇ 27 ਤਮਗੇ

ਤਰੀ ਭਾਰਤ ਜ਼ੋਨ ਮੁਕਾਬਲਿਆਂ ਵਿੱਚ ਪ੍ਰਭ ਆਸਰਾ, ਕੁਰਾਲ਼ੀ ਦੇ ਬੱਚਿਆਂ (ਅਲੱਗ ਤੋਂ ਖ਼ਾਸ) ਨੇ ਜਿੱਤੇ 27 ਤਮਗੇ

06 ਸੋਨੇ, 16 ਚਾਂਦੀ ਅਤੇ 05 ਕਾਂਸੇ ਦੇ ਤਮਗਿਆਂ ਨਾਲ਼ ਮੱਲੇ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਕੁਰਾਲ਼ੀ, 17 ਦਸੰਬਰ ( ਵਰਲਡ ਪੰਜਾਬੀ ਟਾਈਮਜ਼) ਸ਼ਪੈਸ਼ਲ ਓਲੰਪਿਕ ਭਾਰਤ (ਪੰਜਾਬ) ਵੱਲੋਂ ਅਲੱਗ…
ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਅਧਿਆਪਕ ਸਿਖਲਾਈ ਵਰਕਸ਼ਾਪ ਡਾਇਟ ਨਾਭਾ ਵਿਖੇ ਕੀਤੀ ਗਈ ਆਯੋਜਿਤ

ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਅਧਿਆਪਕ ਸਿਖਲਾਈ ਵਰਕਸ਼ਾਪ ਡਾਇਟ ਨਾਭਾ ਵਿਖੇ ਕੀਤੀ ਗਈ ਆਯੋਜਿਤ

ਚੰਡੀਗੜ੍ਹ, 17 ਦਸੰਬਰ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼) ਜਗਤ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਦੀ ਰਹਿਨੁਮਾਈ ਅਧੀਨ "ਅਧਿਆਪਕ ਸਿਖਲਾਈ ਵਰਕਸ਼ਾਪ" ਦਾ ਆਯੋਜਨ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ)…
ਇਟਲੀ ਵਿੱਚ ਨਵਦੀਪ ਸਿੰਘ ਜਗਤਪੁਰ ਨਾਂ ਦੇ ਵਿਦਿਆਰਥੀ ਨੇ ਡਾਕਟਰ ਦੀ ਉਪਾਧੀ ਕੀਤੀ ਹਾਸਲ

ਇਟਲੀ ਵਿੱਚ ਨਵਦੀਪ ਸਿੰਘ ਜਗਤਪੁਰ ਨਾਂ ਦੇ ਵਿਦਿਆਰਥੀ ਨੇ ਡਾਕਟਰ ਦੀ ਉਪਾਧੀ ਕੀਤੀ ਹਾਸਲ

ਇਟਲੀ ਦੀ ਪਾਰਲੀਮੈਂਟ ਹਾਊਸ ਵਿੱਚ ਵੀ ਮਜ਼ਦੂਰਾਂ ਦੇ ਹੱਕ ਚ ਨਾਅਰਾ ਮਾਰ ਚੁੱਕਾ ਹੈ ਨਵਦੀਪ ਸਿੰਘ ਮਿਲਾਨ 17 ਦਸੰਬਰ (ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਵਿਦੇਸ਼ਾਂ ਵਿੱਚ ਪੰਜਾਬੀਆਂ ਨੇ ਰੋਜ਼ੀ ਰੋਟੀ ਕਮਾਉਣ…
ਸ਼ਹੀਦੀ ਦਿਨਾਂ ਨੂੰ ਸਮਰਪਿਤ ਲਗਾਇਆ ਵਿਸਾਲ ਖੂਨਦਾਨ ਕੈਂਪ।

ਸ਼ਹੀਦੀ ਦਿਨਾਂ ਨੂੰ ਸਮਰਪਿਤ ਲਗਾਇਆ ਵਿਸਾਲ ਖੂਨਦਾਨ ਕੈਂਪ।

ਫ਼ਰੀਦਕੋਟ 17 ਦਸੰਬਰ ( ਵਰਲਡ ਪੰਜਾਬੀ ਟਾਈਮਜ਼) ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ ( ਰਜਿ) ਫ਼ਰੀਦਕੋਟ ਵੱਲੋ ਸ਼ਹੀਦੀ ਦਿਨਾਂ ਨੂੰ ਸਮਰਪਿਤ ਗੁਰੂਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਵਿਸਾਲ ਖੂਨਦਾਨ ਕੈਂਪ ਸੰਗਤਾਂ ਦੇ…
ਲਾਸਾਨੀ ਕੁਰਬਾਨੀ

ਲਾਸਾਨੀ ਕੁਰਬਾਨੀ

ਯਾਦ ਕਰੋ ਮਾਸੂਮਾਂ ਦੀ ਉਸ, ਲਾਸਾਨੀ ਕੁਰਬਾਨੀ ਨੂੰ।ਕੌਮ ਦੀ ਖਾਤਰ ਵਾਰ ਗਏ ਜੋ, ਬਹੁਮੁੱਲੀ ਜ਼ਿੰਦਗਾਨੀ ਨੂੰ॥ ਨੌਂ ਵਰ੍ਹਿਆਂ ਦਾ ਜ਼ੋਰਾਵਰ ਸਿੰਘ, ਫ਼ਤਹਿ ਸਿੰਘ ਸੱਤ ਸਾਲਾਂ ਦਾ।ਕਿਵੇਂ ਭੁਲਾਈਏ ਅਸੀਂ ਦਿਲਾਂ 'ਚੋਂ,…
ਮਾਤਾ ਗੁਜਰੀ ਤੇ ਛੋਟੇ ਲਾਲ

ਮਾਤਾ ਗੁਜਰੀ ਤੇ ਛੋਟੇ ਲਾਲ

ਮਾਤਾ ਗੁਜਰੀ ਤੇ ਛੋਟੇ ਲਾਲਵਜੀਦ ਖਾਂ ਨੇ ਮਾਤਾ ਗੁਜਰੀ ਤੇ ਲਾਲਾਂ ਨੂੰਠੰਢੇ ਬੁਰਜ ਵਿੱਚ ਕਰ ਦਿੱਤਾ ਕੈਦ।ਉਸ ਨੇ ਸੋਚਿਆ, ਠੰਢ ਤੇ ਭੁੱਖ ਤੋਂਮਾਤਾ ਗੁਜਰੀ ਤੇ ਲਾਲ ਡਰ ਜਾਣਗੇ ਸ਼ਾਇਦ।ਮਾਤਾ ਗੁਜਰੀ…

ਕਿਉਂ ?

ਭੁੱਖ ਦਾ ਮਾਰਾ ਦਰ ਦਰ ਭਟਕੇਂਸਭ ਨੂੰ ਆਖੇਂ ਰੱਜੇ ਕਿਉਂ? ਕਿਰਤ ਕਰਦਾ ਸੈਂ ਹੱਥ ਖੁੱਲੇ ਸੀਫਿਰ ਵੀ ਲੱਗਣ ਬੱਝੇ ਕਿਉਂ? ਸੱਚ ਤੇਰਾ ਸੀ ਜੇ ਸਭ ਨੂੰ ਪਤਾਫਿਰ ਵੀ ਝੂਠ ਤੋਂ…
ਨਿਯੁਕਤੀ ਪੱਤਰਾਂ ਲਈ 411 ਅਸਿਸਟੈਂਟ ਪ੍ਰੋਫੈਸਰਾਂ ਨੂੰ ਖੱਜਲ-ਖੁਆਰ ਕਰਨਾ ਅਦਾਲਤੀ ਫੈਸਲੇ ਦੀ ਤੌਹੀਨ

ਨਿਯੁਕਤੀ ਪੱਤਰਾਂ ਲਈ 411 ਅਸਿਸਟੈਂਟ ਪ੍ਰੋਫੈਸਰਾਂ ਨੂੰ ਖੱਜਲ-ਖੁਆਰ ਕਰਨਾ ਅਦਾਲਤੀ ਫੈਸਲੇ ਦੀ ਤੌਹੀਨ

ਤਿੰਨ ਸਾਲਾਂ ਤੋਂ ਜੁਆਇਨ ਕਰਨ ਤੋਂ ਖੁੰਝੇ 1158 ‘ਚੋਂ ਬਚੇ ਸਿਲੈਕਟ ਅਸਿਸਟੈਂਟ ਪ੍ਰੋਫੈਸਰ ਅਤੇ ਲਾਇਬਰੇਰੀਅਨ ਆਪਣੀ ਨਿਯੁਕਤੀ ਲਈ ਖੱਜਲ-ਖੁਆਰ ਹੋ ਰਹੇ ਹਨ । ਇਨ੍ਹਾਂ ‘ਚੋਂ ਹਾਈ ਕੋਰਟ ਦੇ ਡਬਲ ਬੈਂਚ…