ਹਰ ਪੰਜਾਬ ਹੋਮ ਗਾਰਡ ਦੇ ਜਵਾਨ ਨੂੰ ਮਿਲੇ ਰਿਟਾਇਰਮੈਂਟ ਦੇ ਇੱਕ ਸਾਲ ਪਹਿਲਾਂ ਤਰੱਕੀ । ਲਖਵਿੰਦਰ ਹਾਲੀ 

ਹਰ ਪੰਜਾਬ ਹੋਮ ਗਾਰਡ ਦੇ ਜਵਾਨ ਨੂੰ ਮਿਲੇ ਰਿਟਾਇਰਮੈਂਟ ਦੇ ਇੱਕ ਸਾਲ ਪਹਿਲਾਂ ਤਰੱਕੀ । ਲਖਵਿੰਦਰ ਹਾਲੀ 

ਫਰੀਦਕੋਟ 28 ਨਵੰਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼) ਤਰਕਸ਼ੀਲ ਸੁਸਾਇਟੀ ਭਾਰਤ ਇਕਾਈ ਫਰੀਦਕੋਟ ਦੇ ਪ੍ਰਧਾਨ ਲਖਵਿੰਦਰ ਸਿੰਘ ਹਾਲੀ ਕਿਲਾ ਨੌ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਇੱਕ ਮੀਟਿੰਗ…
ਰੇਲਵੇ ਪੁਲੀਸ ਨੇ ਮਜ਼ਦੂਰ ਦੀ ਮਿ੍ਤਕ ਦੇਹ ਨੂੰ  ਐਂਬੂਲੈਂਸ ਦੀ ਬਜਾਏ ਰੇਹੜੀ ‘ਤੇ ਪਹੁੰਚਾਇਆ ਹਸਪਤਾਲ

ਰੇਲਵੇ ਪੁਲੀਸ ਨੇ ਮਜ਼ਦੂਰ ਦੀ ਮਿ੍ਤਕ ਦੇਹ ਨੂੰ  ਐਂਬੂਲੈਂਸ ਦੀ ਬਜਾਏ ਰੇਹੜੀ ‘ਤੇ ਪਹੁੰਚਾਇਆ ਹਸਪਤਾਲ

ਮਿ੍ਤਕ ਦੇ ਮਾਸੂਮ ਬੱਚੇ ਹੀ ਲਾਸ਼ ਵਾਲੀ ਰੇਹੜੀ ਨੂੰ ਧੱਕਾ ਲਾ ਕੇ ਲੈ ਗਏ ਹਸਪਤਾਲ! ਫਰੀਦਕੋਟ, 28 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਕੇਂਦਰ ਤੇ ਰਾਜ ਸਰਕਾਰਾਂ ਦੇ ਸਿਹਤ ਸਹੂਲਤਾਂ ਅਤੇ ਐਂਬੂਲੈਂਸਾਂ…
ਭਾਰਤ ਦੇਸ਼

ਭਾਰਤ ਦੇਸ਼

ਘਪਲਿਆਂ, ਘੋਟਾਲਿਆਂ, ਸ਼ੈਤਾਨੀਵਤੀਰਿਆਂ ਤੇ ਹਵਾਲਿਆਂ ਨਾਲਲਬਰੇਜ਼ ਹੈ ਮੇਰਾ ਦੇਸ਼।ਅਨੇਕਤਾ ਵਿੱਚ ਏਕਤਾ ਦਾਨਾਹਰਾ ਹੋ ਜਾਂਦਾ ਹੈ ਢਹਿ-ਢੇਰੀਮੰਦਰ 'ਚ ਮਸਜਿਦ ਦੇ ਢਹਿ ਜਾਣ ਨਾਲ।ਪੀਰਾਂ-ਫਕੀਰਾਂ ਤੇ ਗੁਰੂਆਂ ਦੇਅਮਰ ਬੋਲ ਹੋ ਜਾਂਦੇ ਨੇ ਵਿਰਲਾਪ…
— ਅਧਿਆਪਕ ‘ ਚ ਬਾਪ ਦਾ ਰੂਪ– 

— ਅਧਿਆਪਕ ‘ ਚ ਬਾਪ ਦਾ ਰੂਪ– 

ਰੋਜਾਨਾ ਦੀ ਤਰਾਂ ਅੱਜ ਵੀ ਮੈਂ ਸਕੂਲ ਵਿੱਚ ਸਮੇਂ ਤੋਂ ਕਾਫੀ ਦੇਰ ਪਹਿਲਾਂ ਪਹੁੰਚ ਗਿਆ, ਅਤੇ ਕਾਹਲੀ ਨਾਲ ਆਪਣੇ ਅਧੂਰੇ ਪਏ ਕੰਮਾਂ ਨੂੰ ਕਰਨਾ ਸ਼ੁਰੂ ਕਰ ਦਿੱਤਾ।      …
ਜਦੋਂ ਆਪਣੇ ਬਿਗਾਨੇ ਹੋ ਗਏ

ਜਦੋਂ ਆਪਣੇ ਬਿਗਾਨੇ ਹੋ ਗਏ

ਜਦੋਂ ਆਪਣੇ ਹੀ ਧੋਖਾ ਦੇ ਜਾਣ ਫਿਰ ਬਿਗਾਨਿਆਂ ‘ਤੇ ਇਤਰਾਜ਼ ਕਰਨਾ ਸ਼ੋਭਾ ਨਹੀਂ ਦਿੰਦਾ। ਆਪਣਿਆਂ ਦੀ ਅਣਵੇਖੀ ਬਰਦਾਸ਼ਤ ਕਰਨੀ ਅÇਅੰਤ ਮੁਸ਼ਕਲ ਹੁੰਦੀ ਹੈ। ਉਦੋਂ ਇਨਸਾਨ ਨਾ ਜਿਉਂਦਾ ਹੋਇਆ ਵੀ ਜਿਉਂਦਿਆਂ…
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਫੈਸਲਾ ਕੀਤਾ*

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਫੈਸਲਾ ਕੀਤਾ*

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਦੀ ਧਰਤੀ ਤੇ ਫ਼ੈਸਲਾ ਕੀਤਾ ਹੈ ਕਿ ਗੁਰਗੱਦੀ ਆਪਣੇ ਪੁੱਤਰ ਨੂੰ ਨਹੀਂ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਆਪਣੇ ਪੋਤਰੇ ਹਰਿ ਰਾਏ ਸਾਹਿਬ ਨੂੰ ਦੇਣੀ…

,,,ਧਰਮ ਬਚਾਇਆ,,,,,,,

ਔਰੰਗਜ਼ੇਬ ਸੀ ਜੰਝੂ ਲਾਹੁੰਦਾ,ਹਿੰਦੂਆਂ ਕਰੀ ਪੁਕਾਰ ਬਾਬਾ।ਡੁੱਬਦਾ ਕੋਈ ਸਾਡਾ ਧਰਮ ਬਚਾਵੇ,ਜਾਈਏ ਉਸ ਬਲਿਹਾਰ ਬਾਬਾ।ਪੰਡਤਾਂ ਤੱਕਿਆ ਘਰ ਨਾਨਕ ਦਾ,ਆ ਗਏ ਮੰਜ਼ਲਾਂ ਮਾਰ ਬਾਬਾ।ਅਨੰਦਪੁਰ ਆ ਅਰਜ਼ੋਈ ਕੀਤੀ,ਡਿੱਠਾ ਸੱਚ ਦਰਬਾਰ ਬਾਬਾ।ਜਿੱਥੇ ਬੈਠੇ ਗੁਰੂ…
💕 ਸਧਰਾਂ ਦਾ ਸ਼ਰਾਧ 💕

💕 ਸਧਰਾਂ ਦਾ ਸ਼ਰਾਧ 💕

ਪੀੜਾਂ ਦਾ ਪਰਾਗਾ ਦੱਸੋ,ਕਿਹਦੇ ਤੋਂ ਭੁਨਾਵਾਂ ਮੈਂ,ਕੋਸੇ-ਕੋਸੇ ਹੰਜੂਆਂ ਨੂੰ,ਕਿਸ ਕੁੱਜੇ ਵਿੱਚ ਪਾਵਾਂ ਮੈਂ,🌹🌹🌹🌹🌹🌹 ਕਿੱਥੋਂ ਮਰ ਗਈਆਂ ਸਧਰਾਂ ਦੇ,ਸ਼ਰਾਧ ਕਰਵਾਵਾਂ ਮੈਂ,ਸੱਟ ਹਿਜ਼ਰਾਂ ਦੀ ਖਾ ਕੇ,ਕੱਲਾ ਬੈਠ ਮੁਸਕਾਂਵਾ ਮੈਂ,ਸੱਟ ਹਿਜ਼ਰਾਂ ਦੀ ਖਾ…

ਰੋਹ

ਜਦੋਂ ਮਰ ਜਾਏ ਨਿਆਤੇ ਮਿਲੇ ਨਾ ਇਨਸਾਫ਼ਅਣਸੁਣਿਆ ਕੀਤਾ ਜਾਵੇ 'ਸੱਚ'ਤੇ ਸਿਖਰਾਂ ਹੋਵੇ ਭਰਿਸ਼ਟਾਚਾਰਤਾਂ ਕੁਦਰਤੀ ਹੈ ਰੋਹ ਭੜਕਣਾ।ਜਦੋਂ ਮੁੱਠੀ ਭਰ ਲੋਕਕਰਨ ਐਸ਼ੋ-ਆਰਾਮਤੇ ਲੁੱਟਣ ਮੌਜ਼ਾ ਗਲਤ ਮਲਤ ਰਸਤੇ ਅਪਣਾ ਕੇਹੋ ਜਾਣ ਸਤਾ…