ਮੈਡੀਕਲ ਪੈ੍ਰਕਟੀਸ਼ਨਰਜ਼ ਵਲੋਂ ਡਾਕਟਰ ਸਾਥੀਆਂ ਨੂੰ ਵੰਡੇ ਗਏ ਪ੍ਰਮਾਣ ਪੱਤਰ ਅਤੇ ਆਈ ਕਾਰਡ

ਡਾ. ਗੁਰਦੀਪ ਸਿੰਘ ਬਰਾੜ ਨੂੰ ਸਾਰੇ ਸਾਥੀਆਂ ਦੀ ਸਹਿਮਤੀ ਨਾਲ ਜਿਲਾ ਡੈਲੀਗੇਟ ਚੁਣਿਆ ਗਿਆ ਕੋਟਕਪੂਰਾ, 12 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਮੈਡੀਕਲ ਪ੍ਰੈਕਟੀਸਨਰਜ਼ ਐਸੋਸੀਏਸ਼ਨ ਬਲਾਕ ਬਰਗਾੜੀ ਦੀ ਮੀਟਿੰਗ ਸਥਾਨਕ ਵਿਸ਼ਵਕਰਮਾਂ…

ਸੀ.ਆਈ.ਏ. ਸਟਾਫ ਨੇ ਮੋਟਰਸਾਈਕਲ ਸਵਾਰ ਤੋਂ ਬਰਾਮਦ ਕੀਤੀ 25 ਗ੍ਰਾਮ ਹੈਰੋਇਨ

ਫਰੀਦਕੋਟ , 12 ਜਨਵਰੀ (ਵਰਲਡ ਪੰਜਾਬੀ ਟਾਈਮਜ਼) ਹਰਜੀਤ ਸਿੰਘ ਐੱਸਐੱਸਪੀ ਫਰੀਦਕੋਟ ਵਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਪੁਲਿਸ ਨੇ ਇਕ ਮੋਟਰਸਾਈਕਲ ਲੜਕੇ ਨੂੰ…

ਅਹਿਮਦਗੜ੍ਹ ਵਿੱਚ ਭਗਵਾਨ ਸ਼੍ਰੀ ਰਾਮ ਦੀ ਵਿਸ਼ਾਲ ਰੱਥ ਯਾਤਰਾ 21 ਜਨਵਰੀ ਨੂੰ।

ਅਹਿਮਦਗੜ੍ਹ 12 ਜਨਵਰੀ (ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)  ਅਯੁੱਧਿਆ ਵਿਖੇ ਭਗਵਾਨ ਸ਼੍ਰੀ ਰਾਮ ਲੱਲਾ ਜੀ ਦੇ ਪਵਿੱਤਰ ਪ੍ਰਾਣ ਪ੍ਰਤਿਸ਼ਠਾ ਦੇ ਸਬੰਧ ਵਿੱਚ ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਅਹਿਮਦਗੜ੍ਹ…

ਵੈਨਕੂਵਰ ਵਿਚਾਰ ਮੰਚ ਦੇ ਲੇਖਕਾਂ, ਕਲਾਕਾਰਾਂ ਨੇ ਮਹਾਨ ਨਾਵਲਕਾਰ ਗੁਰਦਿਆਲ ਸਿੰਘ ਦਾ ਜਨਮ ਦਿਨ ਮਨਾਇਆ

ਸਰੀ, 12 ਜਨਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਵੈਨਕੂਵਰ ਵਿਚਾਰ ਮੰਚ ਵੱਲੋਂ ਅੱਜ ਜਰਨੈਲ ਆਰਟ ਗੈਲਰੀ ਸਰੀ ਵਿਖੇ ਇਕ ਵਿਸ਼ੇਸ਼ ਮੀਟਿੰਗ ਕਰ ਕੇ ਪੰਜਾਬੀ ਦੇ ਮਹਾਨ ਨਾਵਲਕਾਰ ਗੁਰਦਿਆਲ ਸਿੰਘ ਦੇ ਜਨਮ ਦਿਨ ‘ਤੇ ਉਨ੍ਹਾਂ ਨੂੰ…

ਭਾਂਵੇ ਕੋਈ ਖ਼ਾਸ,ਆਮ ਜਾਂ ਹੋਵੇ ਪੱਤਰਕਾਰ ਕਿਸੇ ਦੀ ਵੀ ਨਹੀਂ ਸੁਣਦੀ ਕੋਤਵਾਲੀ ਦੀ ਸਰਕਾਰ

ਬਠਿੰਡਾ,12 ਜਨਵਰੀ (ਬਿਊਰੋ/ਵਰਲਡ ਪੰਜਾਬੀ ਟਾਈਮਜ਼)    ਪੰਜਾਬ ਅੰਦਰ ਬਦਲਾਅ ਅਤੇ ਸੱਥਾਂ ਚੋਂ ਸਰਕਾਰ ਚਲਾਉਣ ਦੇ ਦਾਅਵਿਆਂ ਦੀ ਉਦੋਂ ਹਵਾ ਨਿੱਕਲਦੀ ਦੇਖੀ ਜਦੋਂ ਆਏ ਦਿਨ ਇਸ ਸਰਕਾਰ ਤੇ ਅਫ਼ਸਰਸ਼ਾਹੀ ਭਾਰੂ ਹੁੰਦੀ…

ਸ੍ਰੀ ਗੁਰੂ ਰਾਮਦਾਸ ਪਬਲਿਕ ਸਕੂਲ ਤਲਵੰਡੀ ਕਲਾਂ ਵਿਖੇ ਦਾਖਲਿਆਂ ਦਾ ਪਲੇਠਾ ਅਗਾਜ 

ਤਲਵੰਡੀ ਕਲਾਂ 12 ਜਨਵਰੀ, (ਵਰਲਡ ਪੰਜਾਬੀ ਟਾਈਮਜ਼)  ਵਿਦਿਆਰਥੀਆਂ ਨੂੰ ਗੁਣਾਤਮਕ ਅਤੇ ਉਚੇਰੇ ਪੱਧਰ ਦੀਆਂ ਤਕਨੀਕਾਂ ਨਾਲ ਸਿੱਖਿਆ ਮੁਹਈਆ ਕਰਵਾਉਣ ਦੇ ਮਨੋਰਥ ਤਹਿਤ ਪਿੰਡ ਤਲਵੰਡੀ ਕਲਾਂ ਵਿਖੇ ਸ੍ਰੀ ਗੁਰੂ ਰਾਮਦਾਸ ਪਬਲਿਕ…

ਲੋਕ ਗਾਇਕ ਸੁਖਵਿੰਦਰ ਸਾਰੰਗ ਦੇ ਗੀਤ ‘ਘੁੰਗਰੂ ‘ ਦਾ ਪੋਸਟਰ ਰਿਲੀਜ਼

ਫ਼ਰੀਦਕੋਟ, 12  ਜਨਵਰੀ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਲੋਕ ਗਾਇਕ ਸੁਖਵਿੰਦਰ ਸਾਰੰਗ ਦੇ ਗੀਤ 'ਘੁੰਗਰੂ ' ਦਾ ਪੋਸਟਰ ਆਰ.ਡੀ.ਐਕਸ ਸੰਗੀਤ  ਕੰਪਨੀ ਦੇ ਦਫਤਰ ਵਿਚ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਗੁਰਮੀਤ ਸਿੰਘ ਜੀਤਾ…

ਧੀਆਂ ਭੈਣਾਂ ਦੀ………………………

ਧੀਆਂ ਭੈਣਾਂ ਦਾ , ਤਿਉਹਾਰ ਲੋਹੜੀਭੈਣਾਂ ਭਰਾਵਾਂ ਦਾ , ਪਿਆਰ ਲੋਹੜੀਮੂੰਗਫਲੀਆਂ ,ਰਿਉੜੀਆਂ ਤੇ ਗੁੜਖਾਂਦੇ ਨੇ ਬਹਿ ਬਹਿ ਕੇ , ਸਾਰੇ ਜੁੜਮੱਕੀ ਦੀ ਰੋਟੀ , ਸਾਗ ਤੇ ਗੰਨੇ ਚੂਪਅੱਗ ਬਾਲ ਮਨਾਉਣ,…

ਦੋਹਤੇ ਦੀ ਲੋਹੜੀ !

ਰਾਜਨ ਆਪਣੇ ਪਤੀ ਨਾਲ ਤੇ ਆਪਣੇ ਪੰਦਰਾਂ ਕੁ ਮਹੀਨੇ ਦੇ ਬੇਟੇ ਨਾਲ ਪੰਜਾਬ ਆਈ । ਸਹੁਰਾ ਪਰਿਵਾਰ ਸਾਰਾ ਕਨੇਡਾ ਵਿੱਚ ਹੋਣ ਕਰਕੇ ਉਹ ਸਿੱਧੀ ਆਪਣੇ ਪੇਕੇ ਘਰ ਹੀ ਆਈ ।ਪਹਿਲਾ…

ਆਇਆ ਲੋਹੜੀ ਦਾ ਤਿਉਹਾਰ, ਲੈ ਕੇ ਖੁਸ਼ੀਆਂ, ਸਧਰਾਂ ਪਿਆਰ |

ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਸੰਗ੍ਰਹਿ ਹੀ ਜ਼ਿੰਦਗੀ ਹੈ | ਖ਼ੁਸ਼ੀਆਂ ਦਾ ਪੂਰਾ ਅੰਬਰ ਕਿਸੇ ਕੋਲ ਨਹੀਂ ਹੈ ਕਿ ਮਨੁੱਖ ਜਦੋਂ ਚਾਹੇ ਖ਼ੁਸ਼ੀ ਦਾ ਤਾਰਾ ਤੋੜ ਕੇ ਜ਼ਿੰਦਗੀ ਨੂੰ  ਸ਼ਿੰਗਾਰ ਲਵੇ |…