Posted inਪੰਜਾਬ
ਖੱਤਰੀ ਪਰਿਵਾਰਾਂ ਨਾਲ ਹੁੰਦੀ ਧੱਕੇਸ਼ਾਹੀ ਦੇ ਇਨਸਾਫ ਲਈ ਪੁਲਿਸ ਨਾਲ ਕਰਾਂਗੇ ਗੱਲਬਾਤ : ਨਰੇਸ਼ ਸਹਿਗਲ
ਕੋਟਕਪੂਰਾ, 28 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਖੱਤਰੀ ਪਰਿਵਾਰਾਂ ਨਾਲ ਹੋ ਰਹੀ ਧੱਕੇਸ਼ਾਹੀ ਅਤੇ ਉਨ੍ਹਾਂ ਨੂੰ ਹੱਕ ਦਿਵਾਉਣ ਅਤੇ ਖੱਤਰੀ ਪਰਿਵਾਰਾਂ ਦੀਆਂ ਮੁਸ਼ਕਿਲਾਂ ਸੁਣਨ, ਖੱਤਰੀ ਮਿਲਨ ਸਮਾਰੋਹ ਸਮਾਗਮਾਂ ਵਿੱਚ ਮੁੱਖ…